Advertisment

ਸੁਖਬੀਰ ਬਾਦਲ ਪਹੁੰਚੇ ਵਿਰਾਸਤੀ ਮਾਰਗ 'ਤੇ, ਗੰਦਗੀ ਦੇ ਢੇਰਾਂ ਨੂੰ ਦੱਸਿਆ ਅਤਿ ਦੁਖਦਾਈ 

author-image
Ragini Joshi
New Update
ਸੁਖਬੀਰ ਬਾਦਲ ਪਹੁੰਚੇ ਵਿਰਾਸਤੀ ਮਾਰਗ 'ਤੇ, ਗੰਦਗੀ ਦੇ ਢੇਰਾਂ ਨੂੰ ਦੱਸਿਆ ਅਤਿ ਦੁਖਦਾਈ 
Advertisment
ਸੁਖਬੀਰ ਬਾਦਲ ਪਹੁੰਚੇ ਵਿਰਾਸਤੀ ਮਾਰਗ 'ਤੇ, ਗੰਦਗੀ ਦੇ ਢੇਰਾਂ ਨੂੰ ਦੱਸਿਆ ਅਤਿ ਦੁਖਦਾਈ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਅੰਮ੍ਰਿਤਸਰ ਵਿਖੇ ਵਿਰਾਸਤੀ ਮਾਰਗ 'ਤੇ ਪਹੁੰਚੇ। ਉਥੇ ਪਹੁੰਚ ਕੇ ਲੱਗੇ ਗੰਦਗੀ ਦੇ ਢੇਰਾਂ ਨੂੰ ਦੇਖ ਸ: ਬਾਦਲ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਦੀ ਖੂਬਸੂਰਤੀ ਅਤੇ ਸਫਾਈ ਦੀ ਥਾਂ 'ਤੇ ਅਜਿਹੇ ਢੇਰ ਗੰਦਗੀ ਦੇ ਢੇਰ ਲੱਗੇ ਦੇਖਣਾ ਅਤਿ ਦੁਖਦਾਈ ਹਨ। ਇਸ ਮੌਕੇ ਉਹਨਾਂ ਨਾਲ ਵਿਰਸਾ ਵਲਟੋਹਾ, ਸੇਵਾ ਸਿੰਘ ਸੇਖਵਾਂ, ਗੁਰਬਚਨ ਸਿੰਘ ਬੱਬੇਹਾਲੀ ਅਤੇ ਜਿਲਾ ਪ੍ਰਧਾਨ ਗੁਰਪ੍ਰਤਾਪ ਟਿੱਕਾ ਵੀ ਮੌਜੂਦ ਸਨ। ਸ: ਬਾਦਲ ਨੇ ਉਥੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ। ਦੱਸ ਦੇਈਏ ਕਿ ਇਸ ਮਾਰਗ 'ਤੇ ਲੱਗੀਆਂ ਚਾਰੋਂ ਵੱਡੀਆਂ ਸਕਰੀਨਾ ਬੰਦ ਦੇਖ ਕੇ ਵੀ ਸ: ਬਾਦਲ ਨੇ ਦੁੱਖ ਪ੍ਰਗਟ ਕੀਤਾ। ਸੁਖਬੀਰ ਬਾਦਲ ਪਹੁੰਚੇ ਵਿਰਾਸਤੀ ਮਾਰਗ 'ਤੇ, ਗੰਦਗੀ ਦੇ ਢੇਰਾਂ ਨੂੰ ਦੱਸਿਆ ਅਤਿ ਦੁਖਦਾਈ 
Advertisment
ਸੁਖਬੀਰ ਬਾਦਲ ਪਹੁੰਚੇ ਵਿਰਾਸਤੀ ਮਾਰਗ 'ਤੇ, ਗੰਦਗੀ ਦੇ ਢੇਰਾਂ ਨੂੰ ਦੱਸਿਆ ਅਤਿ ਦੁਖਦਾਈ ਸੁਖਬੀਰ ਬਾਦਲ ਪਹੁੰਚੇ ਵਿਰਾਸਤੀ ਮਾਰਗ 'ਤੇ, ਗੰਦਗੀ ਦੇ ਢੇਰਾਂ ਨੂੰ ਦੱਸਿਆ ਅਤਿ ਦੁਖਦਾਈ ਸੁਖਬੀਰ ਬਾਦਲ ਪਹੁੰਚੇ ਵਿਰਾਸਤੀ ਮਾਰਗ 'ਤੇ, ਗੰਦਗੀ ਦੇ ਢੇਰਾਂ ਨੂੰ ਦੱਸਿਆ ਅਤਿ ਦੁਖਦਾਈ 
Advertisment
ਸੁਖਬੀਰ ਬਾਦਲ ਪਹੁੰਚੇ ਵਿਰਾਸਤੀ ਮਾਰਗ 'ਤੇ, ਗੰਦਗੀ ਦੇ ਢੇਰਾਂ ਨੂੰ ਦੱਸਿਆ ਅਤਿ ਦੁਖਦਾਈ ਸੁਖਬੀਰ ਬਾਦਲ ਪਹੁੰਚੇ ਵਿਰਾਸਤੀ ਮਾਰਗ 'ਤੇ, ਗੰਦਗੀ ਦੇ ਢੇਰਾਂ ਨੂੰ ਦੱਸਿਆ ਅਤਿ ਦੁਖਦਾਈ ਸੁਖਬੀਰ ਬਾਦਲ ਪਹੁੰਚੇ ਵਿਰਾਸਤੀ ਮਾਰਗ 'ਤੇ, ਗੰਦਗੀ ਦੇ ਢੇਰਾਂ ਨੂੰ ਦੱਸਿਆ ਅਤਿ ਦੁਖਦਾਈ ਸੁਖਬੀਰ ਬਾਦਲ ਪਹੁੰਚੇ ਵਿਰਾਸਤੀ ਮਾਰਗ 'ਤੇ, ਗੰਦਗੀ ਦੇ ਢੇਰਾਂ ਨੂੰ ਦੱਸਿਆ ਅਤਿ ਦੁਖਦਾਈ ਸੁਖਬੀਰ ਬਾਦਲ ਪਹੁੰਚੇ ਵਿਰਾਸਤੀ ਮਾਰਗ 'ਤੇ, ਗੰਦਗੀ ਦੇ ਢੇਰਾਂ ਨੂੰ ਦੱਸਿਆ ਅਤਿ ਦੁਖਦਾਈ  ਸ: ਬਾਦਲ ਨੂੰ ਮਿਲਣ ਲਈ ਉਥੇ ਵੱਡੀ ਗਿਣਤੀ ਵਿਚ ਸੰਗਤ ਨਾਲ ਜੁੜੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਜਿੱਥੇ ਲੋਕਾਂ ਨਾਲ ਮੁਲਾਕਾਤ ਕੀਤੀ, ਉਥੇ ਹੀ ਉਹਨਾਂ ਨਾਲ ਸੈਲਫੀ ਖਿਚਾਉਣ ਲਈ ਵੱਡੀ ਗਿਣਤੀ 'ਚ ਲੋਕ ਇੱਕਠਾ ਹੋਣਾ ਸ਼ੁਰੂ ਹੋ ਗਏ । —PTC News-
punjabi-news latest-punjabi-news news-in-punjabi news-from-punjab news-punjabi happening-news-from-punjab top-punjabi-news atest-news-in-punjabi
Advertisment

Stay updated with the latest news headlines.

Follow us:
Advertisment