Advertisment

ਸੈਸ਼ਨ ਵਿੱਚ ਆਪ ਦੇ ਲਈ ਖਹਿਰਾ ਨੂੰ ਬਚਾਉਣਾ ਕਿਸਾਨਾਂ ਦੇ ਮੁਦੇ ਤੋਂ ਜਿਆਦਾ ਜ਼ਰੂਰੀ ਹੈ -ਸੁਖਬੀਰ ਬਾਦਲ

author-image
Shanker Badra
New Update
ਸੈਸ਼ਨ ਵਿੱਚ ਆਪ ਦੇ ਲਈ ਖਹਿਰਾ ਨੂੰ ਬਚਾਉਣਾ ਕਿਸਾਨਾਂ ਦੇ ਮੁਦੇ ਤੋਂ ਜਿਆਦਾ ਜ਼ਰੂਰੀ ਹੈ -ਸੁਖਬੀਰ ਬਾਦਲ
Advertisment
ਸੈਸ਼ਨ ਵਿੱਚ ਆਪ ਦੇ ਲਈ ਖਹਿਰਾ ਨੂੰ ਬਚਾਉਣਾ ਕਿਸਾਨਾਂ ਦੇ ਮੁਦੇ ਤੋਂ ਜਿਆਦਾ ਜ਼ਰੂਰੀ ਹੈ -ਸੁਖਬੀਰ ਬਾਦਲ:ਪੰਜਾਬ ਵਿਧਾਨ ਸਭਾ ਸਰਦ ਰੁੱਤ ਦਾ ਇਜਲਾਸ ਦਾ ਅੱਜ ਦੂਜਾ ਦਿਨ ਹੈ।ਸੈਸ਼ਨ ਵਿੱਚ ਆਪ ਦੇ ਲਈ ਖਹਿਰਾ ਨੂੰ ਬਚਾਉਣਾ ਕਿਸਾਨਾਂ ਦੇ ਮੁਦੇ ਤੋਂ ਜਿਆਦਾ ਜ਼ਰੂਰੀ ਹੈ -ਸੁਖਬੀਰ ਬਾਦਲਸਦਨ 'ਚ ਕਾਰਵਾਈ ਦੀ ਸ਼ੁਰੂਆਤ ਹੁੰਦੇ ਹੀ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨ ਕਰਜ਼ਾ ਮੁਆਫੀ 'ਚ ਲੈ ਕੇ ਵਿਧਾਨ ਸਭਾ ਸਦਨ 'ਚ ਕੀਤੀ ਨਾਅਰੇਬਾਜ਼ੀ ਕੀਤੀ ਹੈ।ਉਥੇ ਹੀ ਸਦਨ 'ਚ ਆਪ' ਦੇ ਵਿਧਾਇਕ ਹੰਗਾਮੇ 'ਤੇ ਉਤਰ ਆਏ।'ਆਪ' ਦੇ ਵਿਧਾਇਕਾਂ ਨੇ ਸੁਖਪਾਲ ਖਹਿਰਾ ਦੇ ਮਾਮਲੇ 'ਚ ਸਦਨ 'ਚ ਜੰਮ ਕੇ ਹੰਗਾਮਾ ਕੀਤਾ।ਸੈਸ਼ਨ ਵਿੱਚ ਆਪ ਦੇ ਲਈ ਖਹਿਰਾ ਨੂੰ ਬਚਾਉਣਾ ਕਿਸਾਨਾਂ ਦੇ ਮੁਦੇ ਤੋਂ ਜਿਆਦਾ ਜ਼ਰੂਰੀ ਹੈ -ਸੁਖਬੀਰ ਬਾਦਲਇਸ ਦੇ ਨਾਲ ਹੀ ਉਨ੍ਹ੍ਹਾਂ ਨੇ ਇਸ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਉਣ ਦੀ ਮੰਗ ਕੀਤੀ।ਇਸ ਦੇ ਨਾਲ ਹੀ ਸਦਨ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕਰ ਦਿੱਤੀ।ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਰ ਤਿੰਨ ਮਹੀਨੇ ਬਾਅਦ ਅਜਿਹੇ ਸਿਰਫ਼ ਸ਼ਰਧਾਂਜਲੀ ਦਿੱਤੀ ਜਾਵੇ ਕਿਉਂਕਿ ਅਜਿਹੇ ਸੈਸ਼ਨ ਦਾ ਕੋਈ ਲਾਭ ਨਹੀਂ ਹੈ।ਸੈਸ਼ਨ ਵਿੱਚ ਆਪ ਦੇ ਲਈ ਖਹਿਰਾ ਨੂੰ ਬਚਾਉਣਾ ਕਿਸਾਨਾਂ ਦੇ ਮੁਦੇ ਤੋਂ ਜਿਆਦਾ ਜ਼ਰੂਰੀ ਹੈ -ਸੁਖਬੀਰ ਬਾਦਲਸੁਖਪਾਲ ਖਹਿਰਾ ਵੱਲੋਂ ਆਪਣੇ ਮਾਮਲੇ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਉਣ ਦੀ ਮੰਗ 'ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁਦੇ ਨੂੰ ਬਦਲ ਰਹੇ ਹਨ। ਇਸ ਸੈਸ਼ਨ ਵਿੱਚ ਆਮ ਆਦਮੀ ਪਾਰਟੀ ਦੇ ਲਈ ਖਹਿਰਾ ਨੂੰ ਬਚਾਉਣਾ ਕਿਸਾਨਾਂ ਦੇ ਮੁਦੇ ਤੋਂ ਜਿਆਦਾ ਜ਼ਰੂਰੀ ਹੈ। -PTCNews-
latest-news sukhbir-singh-badal india-latest-news sukhpal-khaira capitan-amrinder-singh news-in-punajabi news-in-punajab app
Advertisment

Stay updated with the latest news headlines.

Follow us:
Advertisment