Advertisment

ਸੜਕ ਹਾਦਸੇ 'ਚ ਚਚੇਰੇ ਭੈਣ ਭਰਾ ਦੀ ਮੌਤ

author-image
Shanker Badra
New Update
ਸੜਕ ਹਾਦਸੇ 'ਚ ਚਚੇਰੇ ਭੈਣ ਭਰਾ ਦੀ ਮੌਤ
Advertisment
ਸੜਕ ਹਾਦਸੇ 'ਚ ਚਚੇਰੇ ਭੈਣ ਭਰਾ ਦੀ ਮੌਤ:ਅੱਜ ਸਵੇਰ ਤੋਂ ਪੈ ਰਹੀ ਜਿਆਦਾ ਧੁੰਦ ਦੇ ਕਾਰਨ ਕੁੱਝ ਵੀ ਦਿਖਾਈ ਨਹੀਂ ਦੇ ਰਿਹਾ ਜਿਸ ਕਾਰਨ ਲਗਾਤਾਰ ਸੜਕ ਹਾਦਸੇ ਹੋ ਰਹੇ ਹਨ।ਸੜਕ ਹਾਦਸੇ 'ਚ ਚਚੇਰੇ ਭੈਣ ਭਰਾ ਦੀ ਮੌਤਅਜਨਾਲਾ ਦੇ ਪਿੰਡ ਸਲੇਮਪੁਰਾ ਨਜ਼ਦੀਕ ਧੁੰਦ ਕਾਰਨ ਚਚੇਰੇ ਭੈਣ ਭਰਾ ਦੀ ਮੌਤ ਹੋਣ ਦੀ ਜਾਣਕਾਰੀ ਆ ਰਹੀ ਹੈ।ਦੱਸਿਆ ਜਾ ਰਿਹਾ ਹੈ ਕਿ ਦੋਨੋਂ ਭੈਣ ਭਰਾ ਨੂੰ ਅਣਪਛਾਤੇ ਵਾਹਨ ਨੇ ਕੁਚਲ ਦਿੱਤਾ ਹੈ।
Advertisment
ਸੜਕ ਹਾਦਸੇ 'ਚ ਚਚੇਰੇ ਭੈਣ ਭਰਾ ਦੀ ਮੌਤਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।ਸੜਕ ਹਾਦਸੇ 'ਚ ਚਚੇਰੇ ਭੈਣ ਭਰਾ ਦੀ ਮੌਤਜਾਣਕਾਰੀ ਅਨੁਸਾਰ ਇਸ ਹਾਦਸੇ ਵਿਚ ਦਲੇਰ ਸਿੰਘ ਪੁੱਤਰ ਜਿੰਦਰ ਸਿੰਘ ਤੇਸੜਕ ਹਾਦਸੇ 'ਚ ਚਚੇਰੇ ਭੈਣ ਭਰਾ ਦੀ ਮੌਤ ਸਰਬਜੀਤ ਕੌਰ ਪੁੱਤਰੀ ਨਿੰਦਰ ਸਿੰਘ ਵਾਸੀ ਮਾਨਾਂਵਾਲਾ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment