Advertisment

ਸੰਗਰੂਰ ਦੇ ਪਟਾਕਾ ਗੁਦਾਮ ਵਿੱਚ ਧਮਾਕਾ,ਦਰਜਨ ਮੌਤਾਂ

author-image
Gagan Bindra
New Update
ਸੰਗਰੂਰ ਦੇ ਪਟਾਕਾ ਗੁਦਾਮ ਵਿੱਚ ਧਮਾਕਾ,ਦਰਜਨ ਮੌਤਾਂ
Advertisment
ਸੰਗਰੂਰ ਦੇ ਪਟਾਕਾ ਗੁਦਾਮ ਵਿੱਚ ਧਮਾਕਾ,ਦਰਂਜ਼ਨ ਮੌਤਾਂ: ਸੰਗਰੂਰ ਜਿਲ੍ਹੇ ਦੇ ਕਸਬਾ ਸੂਲਰ ਵਿੱਚ ਪਟਾਕਾ ਗੁਦਾਮ ਵਿੱਚ ਧਮਾਕਾ ਹੋਣ ਹੋ ਗਿਆ ਹੈ ਜਿਸ ਵਿੱਚ ਦਰਜ਼ਨ ਦੇ ਕਰੀਬ ਮੌਤਾਂ ਹੋ ਗਈਆਂ ਹਨ ਅਤੇ ਕਈ ਜਖਮੀ ਹੋ ਗਏ ਹਨ।ਇਹ ਪਟਾਕਾ ਫੈਕਟਰੀ ਦਿੱਲੀ- ਲੁਧਿਆਣਾ  ਸ਼ਾਹਰਾਹ ਰੋਡ 'ਤੇ ਬਣੀ ਹੋਈ ਸੀ।ਸੰਗਰੂਰ ਦੇ ਪਟਾਕਾ ਗੁਦਾਮ ਵਿੱਚ ਧਮਾਕਾ,ਦਰਂਜ਼ਨ ਮੌਤਾਂਜਿਸ ਵਿੱਚ ਧਮਾਕੇ ਦੇ ਕਾਰਨ ਫੈਕਟਰੀ ਵਿੱਚ ਅੱਗ ਲੱਗ ਗਈ ਹੈ ਅਤੇ ਧਮਾਕਾ ਹੋਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗਿਆ।ਧਮਾਕੇ ਦੇ ਕਾਰਨ ਆਸ-ਪਾਸ ਦੇ ਮਕਾਨਾਂ ਦਾ ਵੀ ਨੁਕਸਾਨ ਹੋ ਗਿਆ ਹੈ ਅਤੇ ਉਨ੍ਹਾਂ ਦੀਆਂ ਛੱਤਾਂ ਡਿੱਗ ਗਈਆਂ ਹਨ।
Advertisment
ਸੰਗਰੂਰ ਦੇ ਪਟਾਕਾ ਗੁਦਾਮ ਵਿੱਚ ਧਮਾਕਾ,ਦਰਂਜ਼ਨ ਮੌਤਾਂਧਮਾਕੇ ਵਾਲੀ ਜਗ੍ਹਾ 'ਤੇ ਸੰਗਰੂਰ ਜਿਲੇ ਦੇ ਡਿਪਟੀ ਕਮਿਸਨਰ ਅਮਰਪ੍ਰਤਾਪ ਸਿੰਘ ਵਿਰਕ, ਐਸਐਸਪੀ ਮਨਦੀਪ ਸਿੰਘ, ਸਿਵਲ ਸਰਜਨ ਕਿਰਨਜੋਤ ਕੌਰ ਅਤ ਹੋਰ ਅਧਿਕਾਰੀ ਵੀ ਪਹੁੰਚੇ।ਜਖਮੀਆਂ ਦੀ ਮਦਦ ਲਈ ਮੈਡੀਕਲ ਟੀਮਾਂ ਵੀ ਮੌਕੇ 'ਤੇ ਪਹੁੰਚੀਆਂ।ਸੰਗਰੂਰ ਦੇ ਪਟਾਕਾ ਗੁਦਾਮ ਵਿੱਚ ਧਮਾਕਾ,ਦਰਂਜ਼ਨ ਮੌਤਾਂਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਾਕਿਆਂ ਦੇ ਗੁਦਾਮ ਵਿੱਚ ਹਾਦਸੇ ਕਾਰਨ ਹੋਈਆਂ ਮੌਤਾਂ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਹਾਦਸੇ ਦੇ ਸਾਰੇ ਜਖਮੀ ਦਾ ਇਲਾਜ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾਸੰਗਰੂਰ ਦੇ ਪਟਾਕਾ ਗੁਦਾਮ ਵਿੱਚ ਧਮਾਕਾ,ਦਰਂਜ਼ਨ ਮੌਤਾਂ-
punjab-news punjabi-news latest-punjabi-news latest-punjab-news news-in-punjabi
Advertisment

Stay updated with the latest news headlines.

Follow us:
Advertisment