Advertisment

ਹੁਣ ਓਮ ਪ੍ਰਕਾਸ਼ ਰਾਵਤ ਹੋਣਗੇ ਮੁੱਖ ਚੋਣ ਕਮਿਸ਼ਨਰ

author-image
Shanker Badra
New Update
ਹੁਣ ਓਮ ਪ੍ਰਕਾਸ਼ ਰਾਵਤ ਹੋਣਗੇ ਮੁੱਖ ਚੋਣ ਕਮਿਸ਼ਨਰ
Advertisment
ਹੁਣ ਓਮ ਪ੍ਰਕਾਸ਼ ਰਾਵਤ ਹੋਣਗੇ ਮੁੱਖ ਚੋਣ ਕਮਿਸ਼ਨਰ:ਚੋਣ ਕਮਿਸ਼ਨਰ ਓਮ ਪ੍ਰਕਾਸ਼ ਰਾਵਤ ਨੂੰ ਅੱਜ ਏ.ਕੇ ਜੋਤੀ ਦੀ ਥਾਂ ਅਗਲਾ ਮੁੱਖ ਚੋਣ ਕਮਿਸ਼ਨਰ ਨਿਯੁਕਤ ਕਰ ਦਿਤਾ ਗਿਆ।ਜੋਤੀ ਕੱਲ ਸੇਵਾਮੁਕਤ ਹੋ ਰਹੇ ਹਨ।ਹੁਣ ਓਮ ਪ੍ਰਕਾਸ਼ ਰਾਵਤ ਹੋਣਗੇ ਮੁੱਖ ਚੋਣ ਕਮਿਸ਼ਨਰਕਾਨੂੰਨ ਮੰਤਰਾਲੇ ਨੇ ਅੱਜ ਦਸਿਆ ਕਿ ਸਰਕਾਰ ਨੇ ਸਾਬਕਾ ਵਿੱਤ ਸਕੱਤਰ ਅਸ਼ੋਕ ਲਵਾਸਾ ਨੂੰ ਚੁਣ ਕਮਿਸ਼ਨਰ ਨਿਯੁਕਤ ਕੀਤਾ ਹੈ।ਹੁਣ ਓਮ ਪ੍ਰਕਾਸ਼ ਰਾਵਤ ਹੋਣਗੇ ਮੁੱਖ ਚੋਣ ਕਮਿਸ਼ਨਰਕਮਿਸ਼ਨ ਵਿਚ ਚੋਣ ਕਮਿਸ਼ਨਰ ਦੀ ਨਿਯੁਕਤੀ ਹੋ ਗਈ ਹੈ ਕਿਉਂਕਿ ਕੱਲ ਜੋਤੀ ਦੇ ਸੇਵਾਮੁਕਤ ਹੋਣ ਮਗਰੋਂ ਤਿੰਨ ਮੈਂਬਰੀ ਕਮਿਸ਼ਨ ਵਿਚ ਇਕ ਅਹੁਦਾ ਖ਼ਾਲੀ ਹੋ ਜਾਵੇਗਾ।ਇਕ ਹੋਰ ਚੋਣ ਕਮਿਸ਼ਨਰ ਸੁਨੀਲ ਅਰੋੜਾ ਹੈ। -PTCNews-
latest-news election-commission-of-india india-latest-news news-in-punjabi news-in-punjab
Advertisment

Stay updated with the latest news headlines.

Follow us:
Advertisment