Advertisment

ਜ਼ੀਰਕਪੁਰ ਦੇ ਭਬਾਤ ਵਿੱਚ ਡਾਈਪਰਾ ਦੇ ਗੋਦਾਮ ਵਿੱਚ ਲੱਗੀ ਅੱਗ,ਲੱਖਾਂ ਰੁਪਏ ਦਾ ਨੁਕਸਾਨ

author-image
Shanker Badra
New Update
ਜ਼ੀਰਕਪੁਰ ਦੇ ਭਬਾਤ ਵਿੱਚ ਡਾਈਪਰਾ ਦੇ ਗੋਦਾਮ ਵਿੱਚ ਲੱਗੀ ਅੱਗ,ਲੱਖਾਂ ਰੁਪਏ ਦਾ ਨੁਕਸਾਨ
Advertisment
ਜ਼ੀਰਕਪੁਰ ਦੇ ਭਬਾਤ ਵਿੱਚ ਡਾਈਪਰਾ ਦੇ ਗੋਦਾਮ ਵਿੱਚ ਲੱਗੀ ਅੱਗ,ਲੱਖਾਂ ਰੁਪਏ ਦਾ ਨੁਕਸਾਨ:ਜ਼ੀਰਕਪੁਰ ਦੇ ਭਬਾਤ ਵਿੱਚ ਡਾਈਪਰਾ ਦੇ ਗੋਦਾਮ ਵਿੱਚ ਲੱਗੀ ਅੱਗ,ਲੱਖਾਂ ਰੁਪਏ ਦਾ ਨੁਕਸਾਨਜ਼ੀਰਕਪੁਰ ਭਬਾਤ ਵਿੱਚ ਡਾਈਪਰਾ ਦੇ ਗੋਦਾਮ ਵਿੱਚ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਸਾਮਾਨ ਸੜ ਗਿਆ।ਪਰ ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।ਜ਼ੀਰਕਪੁਰ ਦੇ ਭਬਾਤ ਵਿੱਚ ਡਾਈਪਰਾ ਦੇ ਗੋਦਾਮ ਵਿੱਚ ਲੱਗੀ ਅੱਗ,ਲੱਖਾਂ ਰੁਪਏ ਦਾ ਨੁਕਸਾਨਜਾਣਕਾਰੀ ਅਨੁਸਾਰ ਇਸ ਘਟਨਾ ਦੇ ਕਾਰਨ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।ਜ਼ੀਰਕਪੁਰ ਦੇ ਭਬਾਤ ਵਿੱਚ ਡਾਈਪਰਾ ਦੇ ਗੋਦਾਮ ਵਿੱਚ ਲੱਗੀ ਅੱਗ,ਲੱਖਾਂ ਰੁਪਏ ਦਾ ਨੁਕਸਾਨਜਿਸ ਤੋਂ ਤੁਰੰਤ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਦੋਵੇਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment