Wed, Dec 11, 2024
Whatsapp

Mika Singh Health: ਇਸ ਮਸ਼ਹੂਰ ਸਿੰਗਰ ਦੀ ਵਿਗੜੀ ਸਿਹਤ; ਰੱਦ ਕੀਤੇ ਗਏ ਸਾਰੇ ਸ਼ੋਅ, ਜਾਣੋ ਡਾਕਟਰਾਂ ਨੇ ਕੀ ਕਿਹਾ

ਮੀਕਾ ਸਿੰਘ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸਿੰਗਰ ਕਈ ਦਿਨਾਂ ਤੋਂ ਲਗਾਤਾਰ ਸ਼ੋਅ ਕਰ ਰਹੇ ਸੀ ਜਿਸ ਲਈ ਉਹ ਸਫਰ ਕਰ ਰਹੇ ਸੀ। ਜਿਸ ਕਾਰਨ ਉਹ ਕਾਫੀ ਬੀਮਾਰ ਹੋ ਗਏ।

Reported by:  PTC News Desk  Edited by:  Aarti -- August 09th 2023 05:45 PM
Mika Singh Health: ਇਸ ਮਸ਼ਹੂਰ ਸਿੰਗਰ ਦੀ ਵਿਗੜੀ ਸਿਹਤ; ਰੱਦ ਕੀਤੇ ਗਏ ਸਾਰੇ ਸ਼ੋਅ, ਜਾਣੋ ਡਾਕਟਰਾਂ ਨੇ ਕੀ ਕਿਹਾ

Mika Singh Health: ਇਸ ਮਸ਼ਹੂਰ ਸਿੰਗਰ ਦੀ ਵਿਗੜੀ ਸਿਹਤ; ਰੱਦ ਕੀਤੇ ਗਏ ਸਾਰੇ ਸ਼ੋਅ, ਜਾਣੋ ਡਾਕਟਰਾਂ ਨੇ ਕੀ ਕਿਹਾ

Singer Mika Singh Health: ਬਾਲੀਵੁੱਡ ਦੇ ਮਸ਼ਹੂਰ ਪੰਜਾਬੀ ਗਾਇਕ ਮੀਕਾ ਸਿੰਘ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ, ਜਿਸ ਨੇ ਆਪਣੇ ਹਿੱਟ ਬੀਟਸ 'ਤੇ ਸਾਰਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਮੀਕਾ ਸਿੰਘ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸਿੰਗਰ ਕਈ ਦਿਨਾਂ ਤੋਂ ਲਗਾਤਾਰ ਸ਼ੋਅ ਕਰ ਰਹੇ ਸੀ ਜਿਸ ਲਈ ਉਹ ਸਫਰ ਕਰ ਰਹੇ ਸੀ। ਜਿਸ ਕਾਰਨ ਉਹ ਕਾਫੀ ਬੀਮਾਰ ਹੋ ਗਏ। 

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਦੋ ਮਹੀਨਿਆਂ ਦੇ ਲੰਬੇ ਅਤੇ ਔਖੇ ਸਫ਼ਰ ਅਤੇ ਪ੍ਰਦਰਸ਼ਨ ਤੋਂ ਬਾਅਦ ਮੀਕਾ ਸਿੰਘ ਨੂੰ ਡਾਕਟਰ ਨੇ ਤਿੰਨ ਹਫ਼ਤਿਆਂ ਲਈ ਸਖ਼ਤ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਇਸ ਕਾਰਨ ਉਨ੍ਹਾਂ ਨੇ ਮਲੇਸ਼ੀਆ, ਸਿੰਗਾਪੁਰ, ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਆਪਣੇ ਸਾਰੇ ਸ਼ੋਅ ਮੁਲਤਵੀ ਕਰ ਦਿੱਤੇ ਹਨ। ਇਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।


ਖੈਰ ਡਾਕਟਰਾਂ ਨੇ ਮੀਕਾ ਸਿੰਘ ਨੂੰ ਘੱਟੋ-ਘੱਟ ਤਿੰਨ ਹਫ਼ਤੇ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਮੀਕਾ ਸਿੰਘ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ।

ਇਹ ਵੀ ਪੜ੍ਹੋ: Rajinikanth Film Jailer: ਸੁਪਰਸਟਾਰ ਰਜਨੀਕਾਂਤ ਦੀ ਫਿਲਮ 'ਜੇਲਰ' ਦੇਖਣ ਲਈ ਇਨ੍ਹਾਂ 2 ਸ਼ਹਿਰਾਂ ਦੇ ਦਫ਼ਤਰਾਂ ’ਚ ਛੁੱਟੀ ਦਾ ਐਲਾਨ

- PTC NEWS

Top News view more...

Latest News view more...

PTC NETWORK