ਲੋਕ ਸਭਾ ‘ਚ ਜਨਰਲ ਕੈਟੇਗਰੀ ਲਈ 10 ਫੀਸਦੀ ਰਾਖਵਾਂਕਰਨ ਸੰਵਿਧਾਨ ਸੋਧ ਬਿੱਲ ਪਾਸ

lok sabha
ਲੋਕ ਸਭਾ 'ਚ ਜਨਰਲ ਕੈਟੇਗਰੀ ਲਈ 10 ਫੀਸਦੀ ਰਾਖਵਾਂਕਰਨ ਸੰਵਿਧਾਨ ਸੋਧ ਬਿੱਲ ਪਾਸ

ਲੋਕ ਸਭਾ ‘ਚ ਜਨਰਲ ਕੈਟੇਗਰੀ ਲਈ 10 ਫੀਸਦੀ ਰਾਖਵਾਂਕਰਨ ਸੰਵਿਧਾਨ ਸੋਧ ਬਿੱਲ ਪਾਸ,ਨਵੀਂ ਦਿੱਲੀ: ਅੱਜ ਲੋਕ ਸਭਾ ‘ਚ ਜਨਰਲ ਕੈਟੇਗਰੀ ਨੂੰ ਲੈ ਕੇ 10 ਫੀਸਦੀ ਰਾਖਵਾਂਕਰਨ ਬਿੱਲ ਪਾਸ ਕਰ ਦਿੱਤਾ ਗਿਆ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਨੇ ਸੋਮਵਰ ਨੂੰ ਜਨਰਲ ਕੈਟੇਗਰੀ ਨੂੰ 10 ਫੀਸਦੀ ਰਾਖਵਾਂਕਰਨ ਦੇਣ ਲਈ ਕੈਬਨਿਟ ਨੇ ਮਨਜ਼ੂਰੀ ਦਿੱਤੀ ਸੀ।

ਮਿਲੀ ਜਾਣਕਰੀ ਮੁਤਾਬਕ ਬਿੱਲ ਦੇ ਹੱਕ ‘ਚ 323 ਸਾਂਸਦਾਂ ਨੇ ਵੋਟ ਪਾਈ।

-PTC News