Thu, Apr 25, 2024
Whatsapp

1000 ਰੁਪਏ ਤਨਖਾਹ ਲੈਣ ਵਾਲਾ ਵਿਅਕਤੀ,ਇਸ ਕਿਸਮ ਦੀ ਖੇਤੀ ਕਰਕੇ ਬਣਿਆ ਕਰੋੜਪਤੀ

Written by  Shanker Badra -- November 07th 2017 11:55 AM -- Updated: November 07th 2017 01:22 PM
1000 ਰੁਪਏ ਤਨਖਾਹ ਲੈਣ ਵਾਲਾ ਵਿਅਕਤੀ,ਇਸ ਕਿਸਮ ਦੀ ਖੇਤੀ ਕਰਕੇ ਬਣਿਆ ਕਰੋੜਪਤੀ

1000 ਰੁਪਏ ਤਨਖਾਹ ਲੈਣ ਵਾਲਾ ਵਿਅਕਤੀ,ਇਸ ਕਿਸਮ ਦੀ ਖੇਤੀ ਕਰਕੇ ਬਣਿਆ ਕਰੋੜਪਤੀ

1000 ਰੁਪਏ ਤਨਖਾਹ ਲੈਣ ਵਾਲਾ ਵਿਅਕਤੀ,ਇਸ ਕਿਸਮ ਦੀ ਖੇਤੀ ਕਰਕੇ ਬਣਿਆ ਕਰੋੜਪਤੀ:ਹੱਥੀ ਮਿਹਨਤ ਕਰਨ ਵਾਲੇ ਕਿਸਾਨਾਂ ਨੂੰ ਕਦੇ ਵੀ ਘਾਟਾ ਨਹੀਂ ਪੈਂਦਾ।ਕਿਸਾਨ ਵੱਖ-ਵੱਖ ਪ੍ਰਕਾਰ ਦੀ ਖੇਤੀ ਕਰਦੇ ਹਨ।1000 ਰੁਪਏ ਤਨਖਾਹ ਲੈਣ ਵਾਲਾ ਵਿਅਕਤੀ,ਇਸ ਕਿਸਮ ਦੀ ਖੇਤੀ ਕਰਕੇ ਬਣਿਆ ਕਰੋੜਪਤੀਇੱਕ ਅਜਿਹਾ ਕਿਸਾਨ ਜਿਸਨੇ ਮਿਹਨਤ ਕਰਕੇ ਖੂਬ ਤਰੱਕੀ ਕੀਤੀ ਹੈ।ਇਹ ਸ੍ਰੀਕਾਂਤ ਪਹਿਲਾਂ ਹਜ਼ਾਰ ਰੁਪਏ ਦੀ ਨੌਕਰੀ ਕਰਦਾ ਸੀ ਪਰ ਹੁਣ ਫੁੱਲਾਂ ਦੀ ਖੇਤੀ ਕਰਕੇ ਕਰੋੜਪਤੀ ਬਣ ਚੁੱਕਾ ਹੈ।ਉਨ੍ਹਾਂ ਨੇ ਫੁੱਲਾਂ ਦੀ ਖੇਤੀ ਕਰਨ ਤੋਂ ਪਹਿਲਾਂ ਆਧੁਨਿਕ ਤਕਨੀਕਾਂ ਨੂੰ ਚੰਗੇ ਢੰਗ ਨਾਲ ਸਮਝਿਆ ਤੇ ਵਿਗਿਆਨਿਕ ਤਰੀਕੇ ਨਾਲ ਖੇਤੀ ਕੀਤੀ।1000 ਰੁਪਏ ਤਨਖਾਹ ਲੈਣ ਵਾਲਾ ਵਿਅਕਤੀ,ਇਸ ਕਿਸਮ ਦੀ ਖੇਤੀ ਕਰਕੇ ਬਣਿਆ ਕਰੋੜਪਤੀਸ਼ੁਰੂਆਤੀ ਦਿਨਾਂ ਵਿੱਚ ਸ੍ਰੀਕਾਂਤ ਆਪ ਹੀ ਫੁੱਲਾਂ ਦੀ ਪੈਦਾਵਾਰ ਇਕੱਠੀ ਕਰਕੇ ਪੈਕਿੰਗ ਤੇ ਪਾਰਸਲ ਕਰਦਾ ਹੁੰਦਾ ਸੀ।ਸਮੇਂ ਦੇ ਨਾਲ ਉਨ੍ਹਾਂ ਦੀ ਡਿਮਾਂਡ ਵਧ ਗਈ ਤੇ ਉਨ੍ਹਾਂ ਨੇ ਕਰਮਚਾਰੀ ਵੀ ਰੱਖ ਲਏ। 22 ਵਰ੍ਹੇ ਪਹਿਲਾਂ ਤੇਲੰਗਾਨਾ ਦੇ ਇੱਕ ਨਿੱਕੇ ਜਿਹੇ ਸ਼ਹਿਰ 'ਚ ਰਹਿਣ ਵਾਲੇ ਬੋਲਾਪੱਤੀ ਸ੍ਰੀਕਾਂਤ ਦਾ ਸੁਫ਼ਨਾ ਸੀ ਕਿ ਉਨ੍ਹਾਂ ਦੀ ਆਪਣੀ ਜ਼ਮੀਨ ਹੋਵੇ,1000 ਰੁਪਏ ਤਨਖਾਹ ਲੈਣ ਵਾਲਾ ਵਿਅਕਤੀ,ਇਸ ਕਿਸਮ ਦੀ ਖੇਤੀ ਕਰਕੇ ਬਣਿਆ ਕਰੋੜਪਤੀਜਿੱਥੇ ਉਹ ਖੇਤੀ ਕਰ ਸਕੇ ਪਰ ਪਰਿਵਾਰਕ ਜ਼ਿੰਮੇਦਾਰੀ ਕਰਕੇ ਉਨ੍ਹਾਂ ਨੂੰ ਆਪਣਾ ਸ਼ਹਿਰ ਛੱਡ ਕੇ ਕਿਸੇ ਹੋਰ ਸ਼ਹਿਰ ਜਾ ਕੇ ਨੌਕਰੀ ਕਰਨੀ ਪਈ।ਸਾਲ 1995 'ਚ ਬੰਗਲੁਰੂ ਵਿੱਚ ਫੁੱਲਾਂ ਦਾ ਕੰਮ ਕਰਦੀ ਕੰਪਨੀ ਦੇ ਗਰੀਨ ਹਾਊਸ ਵਿੱਚ ਸ੍ਰੀਕਾਂਤ ਨੇ ਸੁਪਰਵਾਈਜ਼ਰ ਦੀ ਨੌਕਰੀ ਕੀਤੀ।ਇਸ ਦੌਰਾਨ ਉਨ੍ਹਾਂ ਨੇ ਕੰਮ ਨੂੰ ਬਾਰੀਕੀ ਨਾਲ ਸਿੱਖ ਲਿਆ।1000 ਰੁਪਏ ਤਨਖਾਹ ਲੈਣ ਵਾਲਾ ਵਿਅਕਤੀ,ਇਸ ਕਿਸਮ ਦੀ ਖੇਤੀ ਕਰਕੇ ਬਣਿਆ ਕਰੋੜਪਤੀਦੋ ਸਾਲ ਨੌਕਰੀ ਕਰਨ ਦੌਰਾਨ ਕੀਤੀ ਬੱਚਤ ਨਾਲ ਬੰਗਲੁਰੂ 'ਚ ਆਪਣਾ ਫੁੱਲਾਂ ਦਾ ਛੋਟਾ ਜਿਹਾ ਕੰਮ ਸ਼ੁਰੂ ਕੀਤਾ।ਹੌਲੇ-ਹੌਲੇ ਉਨ੍ਹਾਂ ਨੇ ਹੋਰ ਕੰਪਨੀਆਂ ਬਾਰੇ,ਡਿਸਟ੍ਰੀਬਿਉਟਰਾਂ ਤੇ ਕਿਸਾਨਾਂ ਨਾਲ ਸੰਪਰਕ ਕੀਤਾ।ਉਹ ਆਪ ਹੀ ਪੈਕਿੰਗ ਕਰਦੇ ਤੇ ਪਾਰਸਲ ਕਰਦੇ ਸੀ।ਸਾਲ 2012 'ਚ ਸ੍ਰੀਕਾਂਤ ਨੇ 10 ਏਕੜ ਜ਼ਮੀਨ ਲੈ ਕੇ ਆਧੁਨਿਕ ਖੇਤੀ ਤਕਨੀਕ ਨਾਲ ਫੁੱਲਾਂ ਦੀ ਖੇਤੀ ਕੀਤੀ।1000 ਰੁਪਏ ਤਨਖਾਹ ਲੈਣ ਵਾਲਾ ਵਿਅਕਤੀ,ਇਸ ਕਿਸਮ ਦੀ ਖੇਤੀ ਕਰਕੇ ਬਣਿਆ ਕਰੋੜਪਤੀਅੱਜ ਉਨ੍ਹਾਂ ਨਾਲ 30 ਏਕੜ ਤੋਂ ਵਧ ਜ਼ਮੀਨ ਹੈ।ਪਿਛਲੇ ਸਾਲ ਉਨ੍ਹਾਂ ਨੇ ਫੁੱਲਾਂ ਦੀ ਖੇਤੀ ਕਰਕੇ 9 ਕਰੋੜ ਰੁਪਏ ਦਾ ਮੁਨਾਫ਼ਾ ਕਮਾਇਆ।ਇਸ ਸਾਲ ਇਹ ਵਧ ਕੇ 12 ਕਰੋੜ ਹੋ ਗਿਆ ਹੈ।ਹੁਣ ਉਨ੍ਹਾਂ ਦੇ ਨਾਲ 40 ਕਰਮਚਾਰੀ ਕੰਮ ਕਰਦੇ ਹਨ।ਸ੍ਰੀਕਾਂਤ ਨੇ ਹੁਣ ਫੁੱਲਾਂ ਲਈ ਗਰੀਨ ਹਾਊਸ ਤਿਆਰ ਕੀਤਾ ਹੈ ਤੇ ਨਵੀਂ ਤਕਨੀਕ ਸ਼ਾਮਲ ਕੀਤੀ ਹੈ -PTCNews


Top News view more...

Latest News view more...