ਪੰਜਾਬ ਵਿੱਚ ਨਹੀਂ ਟਲ ਰਿਹਾ ਖੁਦਕੁਸ਼ੀਆਂ ਦਾ ਕਹਿਰ, ਇੱਕ ਵਿਦਿਆਰਥਣ ਨੇ ਕੀਤੀ ਆਪਣੀ ਜੀਵਨ ਲੀਲ੍ਹਾ ਸਮਾਪਤ

10th class student committed suicide in Ludhiana, Punjab
10th class student committed suicide in Ludhiana, Punjab

10th class student committed suicide in Ludhiana, Punjab : ਪੰਜਾਬ ਵਿੱਚ ਨਹੀਂ ਟਲ ਰਿਹਾ ਖੁਦਕੁਸ਼ੀਆਂ ਦਾ ਕਹਿਰ, ਇੱਕ ਵਿਦਿਆਰਥਣ ਨੇ ਕੀਤੀ ਆਪਣੀ ਜੀਵਨ ਲੀਲ੍ਹਾ ਸਮਾਪਤ

ਲੁਧਿਆਣਾ ਦੀ ਗੁਰੂ ਨਾਨਕ ਕਲੋਨੀ ਵਿੱਚ ਰਹਿੰਦੀ ਇੱਕ 10ਵੀ ਕਲਾਸ ਦੀ ਵਿਦਿਆਰਥਣ ਨੇ ਫਾਹਾ ਲੈ ਕੇ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਲਈ ਹੈ।
10th class student committed suicide in Ludhiana, Punjab 10th class student committed suicide in Ludhiana, Punjab : ਇਹ ਘਟਨਾ ਉਸ ਮੌਕੇ ਸਾਹਮਣੇ ਆਈ ਜਦੋ ਲੜਕੀ ਦੀ ਮਾਂ ਨੇ ਉਸ ਨੂੰ ਕਮਰੇ ਵਿੱਚ ਪੱਖੇ ਨਾਲ ਲਟਕਦਿਆ ਹੋਇਆ ਦੇਖਿਆ। ਘਟਨਾ ਦਾ ਪਤਾ ਲੱਗਦੇ ਹੀ ਉਸਦੇ ਘਰ ਵਾਲੇ ਉਸ ਨੂੰ ਨੇੜੇ ਦੇ ਹਸਪਤਾਲ ਲੈ ਗਏ ਪਰ ਉਸ ਦੀ ਮੌਤ ਪਹਿਲਾ ਹੀ ਹੋ ਚੁੱਕੀ ਸੀ। ਮ੍ਰਿਤਕ ਲੜਕੀ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਸੀ।
10th class student committed suicide in Ludhiana, Punjab ਇਸ ਘਟਨਾ ਦਾ ਪਤਾ ਲੱਗਦਿਆਂ ਨੇੜੇ ਦੀ ਥਾਣਾ ਪੁਲਿਸ ਵੀ ਤਰੁੰਤ ਪਹੁੰਚ ਗਈ। ਉਹਨਾਂ ਨੇ ਜਾਣਕਾਰੀ ਦਿੱਤੀ ਕਿ ਆਤਮਹੱਤਿਆ ਕਰਨ ਦੇ ਕਾਰਨ ਸਪਸ਼ਟ ਨਹੀਂ ਹੋ ਸਕੇ ਹਨ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ।

—PTC News