ਜਲੰਧਰ : ਮਾਂ ਦੀ ਲਾਪਰਵਾਹੀ ਕਾਰਨ 13 ਮਹੀਨੇ ਦੀ ਬੱਚੀ ਦੀ ਹੋਈ ਮੌਤ

13-month-old died due to a mother's negligence in Jalandhar
13-month-old died due to a mother's negligence in Jalandhar

13-month-old died due to a mother’s negligence in Jalandhar: ਜਲੰਧਰ ਦੇ ਲੰਮਾ ਪਿੰਡ ਇਲਾਕੇ ਵਿਚ ਇਕ ਮਾਂ ਦੀ ਲਾਪਰਵਾਹੀ ਕਾਰਨ 13 ਮਹੀਨੇ ਦੀ ਬੱਚੀ ਦੀ ਛੱਤ ਤੋਂ ਡਿੱਗਣ ਕਾਰਨ ਮੌਤ ਹੋ ਗਈ।
13-month-old died due to a mother's negligence in Jalandharਇਹ ਘਟਨਾ ਉਸ ਸਮੇਂ ਦੀ ਹੈ ਜਦੋ ਮਹਿਲਾ ਆਪਣੀ 13 ਮਹੀਨੇ ਦੀ ਬੱਚੀ ਨੂੰ ਲੈ ਕੇ ਛੱਤ ‘ਤੇ ਧੁੱਪ ਸੇਕ ਰਹੀ ਸੀ।

ਅਚਾਨਕ ਹੀ ਉਹ ਕੰਮ ਕਰਨ ਲਈ ਹੇਠਾਂ ਆ ਗਈ ਤੇ ਆਪਣੀ ਬੱਚੀ ਨੂੰ ਛੱਤ ਤੇ ਹੀ ਖੇਡਣ ਲਈ ਛੱਡ ਆਈ।

13-month-old died due to a mother’s negligence in Jalandhar: ਜਿਸ ਲਈ ਬੱਚੀ ਪੌੜੀਆਂ ਤੋਂ ਡਿੱਗ ਗਈ ਤੇ ਉਸਦੀ ਮੌਤ ਹੋ ਗਈ।

—PTC News