14 ਨਵੰਬਰ ਨੂੰ ਕਤਲ ਕੀਤੀ ਗਈ 7 ਸਾਲਾ ਮਾਸੂਮ ਬੱਚੀ ਦਾ ਕੇਸ ਪੁਲਿਸ ਨੇ ਸੁਲਝਾਇਆ, ਕਰੀਬੀ ਨੇ ਦਿੱਤਾ ਵਾਰਦਾਤ ਨੂੰ ਅੰਜਾਮ!

14 ਨਵੰਬਰ ਨੂੰ ਕਤਲ ਕੀਤੀ 7 ਸਾਲਾ ਮਾਸੂਮ ਬੱਚੀ ਦਾ ਕੇਸ ਪੁਲਿਸ ਨੇ ਸੁਲਝਾਇਆ, ਕਰੀਬੀ ਨੇ ਦਿੱਤਾ ਵਾਰਦਾਤ ਨੂੰ ਅੰਜਾਮ!
14 ਨਵੰਬਰ ਨੂੰ ਕਤਲ ਕੀਤੀ 7 ਸਾਲਾ ਮਾਸੂਮ ਬੱਚੀ ਦਾ ਕੇਸ ਪੁਲਿਸ ਨੇ ਸੁਲਝਾਇਆ, ਕਰੀਬੀ ਨੇ ਦਿੱਤਾ ਵਾਰਦਾਤ ਨੂੰ ਅੰਜਾਮ!

ਗੁਰਦਾਸਪੁਰ ਵਿਖੇ ਬੀਤੀ 14 ਨਵੰਬਰ ਨੂੰ ਇੱਕ 7 ਸਾਲਾ ਮਾਸੂਮ ਦੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ। ਪੁਲਿਸ ਵੱਲੋਂ ਕਾਤਲਾਂ ਦਾ ਪਤਾ ਲਗਾ ਲਿਆ ਗਿਆ ਹੈ।
14 ਨਵੰਬਰ ਨੂੰ ਕਤਲ ਕੀਤੀ 7 ਸਾਲਾ ਮਾਸੂਮ ਬੱਚੀ ਦਾ ਕੇਸ ਪੁਲਿਸ ਨੇ ਸੁਲਝਾਇਆ, ਕਰੀਬੀ ਨੇ ਦਿੱਤਾ ਵਾਰਦਾਤ ਨੂੰ ਅੰਜਾਮ!ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਬੱਚੀ ਦਾ ਕਾਤਲ ਕੋਈ ਹੋਰ ਨਹੀਂ ਬਲਕਿ ਉਸਦਾ ਮਾਮਾ ਹੀ ਸੀ ਜਿਸਨੇ ਪਹਿਲਾਂ ਬੱਚੀ ਦਾ ਬਲਾਤਕਾਰ ਫਿਰ ਉਸਨੂੰ ਜਾਨੋਂ ਮਾਰ ਦਿੱਤਾ ਸੀ।

ਇਸ ਬਾਰੇ ‘ਚ ਬੋਲਦਿਆਂ ਐਸ.ਐਸ.ਪੀ. ਗੁਰਦਾਸਪੁਰ ਨੇ ਕਿਹਾ ਇਹ ਘਟਨਾ ਸਮਾਜ ਨੂੰ ਸ਼ਰਮਸ਼ਾਰ ਕਰਨ ਵਾਲੀ ਅਤੇ ਬਹੁਤ ਦੁਖਦਾਈ ਹੈ।

ਦੱਸਣਯੋਗ ਹੈ ਕਿ ਬੱਚੀ ਦੀ ਲਾਸ਼ ਸ਼ੱਕੀ ਹਾਲਾਤਾਂ ‘ਚ ਕਮਾਦ ਦੇ ਖੇਤਾਂ ‘ਚੋਂ ਮਿਲੀ ਸੀ। ਤਫਤੀਸ਼ ਦੌਰਾਨ ਪਤਾ ਲੱਗਿਆ ਹੈ ਕਿ ਬੱਚੀ ਨੂੰ ਖੇਡਣ ਦੇ ਬਹਾਨੇ ਕਮਾਦ ‘ਚ ਲਿਜਾ ਕੇ ਬਲਾਤਕਾਰ ਅਤੇ ਬਾਅਦ ‘ਚ ਸਾਹ ਘੁੱਟ ਕੇ ਉਸਦੀ ਹੱਤਿਆ ਕਰ ਦਿੱਤੀ।

—PTC News