Advertisment

ਮਹਿਜ਼ 14 ਮਹੀਨਿਆਂ ਦੀ ਬੱਚੀ ਕਿੰਨੀ ਆਸਾਨੀ ਨਾਲ ਚਲਾਉਂਦੀ ਹੈ ਸਕੂਟਰ, ਦੇਖੋ ਵੀਡੀਓ

author-image
Jashan A
Updated On
New Update
ਮਹਿਜ਼ 14 ਮਹੀਨਿਆਂ ਦੀ ਬੱਚੀ ਕਿੰਨੀ ਆਸਾਨੀ ਨਾਲ ਚਲਾਉਂਦੀ ਹੈ ਸਕੂਟਰ, ਦੇਖੋ ਵੀਡੀਓ
Advertisment
ਮਹਿਜ਼ 14 ਮਹੀਨਿਆਂ ਦੀ ਬੱਚੀ ਕਿੰਨੀ ਆਸਾਨੀ ਨਾਲ ਚਲਾਉਂਦੀ ਹੈ ਸਕੂਟਰ, ਦੇਖੋ ਵੀਡੀਓ,ਬੀਜਿੰਗ: ਅਕਸਰ ਹੀ ਅਸੀਂ ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਵੀਡੀਓਜ਼ ਦੇਖਦੇ ਹਾਂ, ਜਿਸ 'ਚ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਕਿ ਜਿਹੜੀਆਂ ਪਹਿਲੀ ਝਲਕ 'ਤੇ ਲੋਕਾਂ ਦਾ ਦਿਲ ਜਿੱਤ ਲੈਂਦੀਆਂ ਹਨ। child ਮਹਿਜ਼ 14 ਮਹੀਨਿਆਂ ਦੀ ਬੱਚੀ ਕਿੰਨੀ ਆਸਾਨੀ ਨਾਲ ਚਲਾਉਂਦੀ ਹੈ ਸਕੂਟਰ, ਦੇਖੋ ਵੀਡੀਓ ਅਜਿਹੀ ਹੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ ਇੱਕ 14 ਮਹੀਨੇ ਦੀ ਬੱਚੀ ਹੋਵਰ ਬੋਰਡ 'ਤੇ ਸਵਾਰੀ ਕਰਦੀ ਦਿਖਾਈ ਦੇ ਰਹੀ ਹੈ। ਦਰਅਸਲ 'ਚ ਬੱਚੀ ਹੁਬੇਈ ਸੂਬੇ 'ਚ ਰਹਿੰਦੀ ਹੈ, ਜਿਸ ਦਾ ਨਾਮ ਲੋਂਗ ਯਿਕਸਿਨ ਦੱਸਿਆ ਜਾ ਰਿਹਾ ਹੈ। ਉਸ ਦੇ ਇਸ ਕਾਰਨਾਮੇ ਨੂੰ ਦੇਖ ਲੋਕ ਹੈਰਾਨ ਹੋ ਰਹੇ ਹਨ।
Advertisment
child ਮਹਿਜ਼ 14 ਮਹੀਨਿਆਂ ਦੀ ਬੱਚੀ ਕਿੰਨੀ ਆਸਾਨੀ ਨਾਲ ਚਲਾਉਂਦੀ ਹੈ ਸਕੂਟਰ, ਦੇਖੋ ਵੀਡੀਓ ਮਿਲੀ ਜਾਣਕਾਰੀ ਮੁਤਾਬਕ ਯਿਕਸਿਨ ਨੇ ਆਪਣੇ ਵੱਡੇ ਭਰਾ ਦੇ ਖਿਡੌਣਿਆਂ 'ਚ ਇੱਕ ਹੋਵਰ ਬੋਰਡ ਦੇਖਿਆ ਸੀ। ਉਹ ਤੁਰੰਤ ਉਸ 'ਤੇ ਸਵਾਰ ਹੋ ਗਈ ਅਤੇ ਉਸ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ। child ਮਹਿਜ਼ 14 ਮਹੀਨਿਆਂ ਦੀ ਬੱਚੀ ਕਿੰਨੀ ਆਸਾਨੀ ਨਾਲ ਚਲਾਉਂਦੀ ਹੈ ਸਕੂਟਰ, ਦੇਖੋ ਵੀਡੀਓ ਤੁਸੀ ਵੀਡੀਓ 'ਚ ਵੀ ਸਾਫ ਦੇਖ ਸਕਦੇ ਹੋ ਇਕ ਕਿਸ ਤਰੀਕੇ ਨਾਲ ਮਹਿਜ਼ 14 ਮਹੀਨਿਆਂ ਦੀ ਬੱਚੀ ਹੋਵਰ ਬੋਰਡ 'ਤੇ ਸਵਾਰ ਹੋ ਕੇ ਸ਼ਹਿਰ 'ਚ ਗੇੜੀਆਂ ਲਗਾ ਰਹੀ ਹੈ ਤੇ ਹੁਣ ਉਹ ਬੋਰਡ ਨੂੰ ਸਿੱਧਾ ਚਲਾ ਲੈਂਦੀ ਹੈ, ਗੋਲ ਘੁੰਮਾ ਲੈਂਦੀ ਹੈ ਅਤੇ ਕਦੇ-ਕਦੇ ਹਲਕਾ ਜਿਹਾ ਮੁੜ ਕੇ ਉਸ 'ਤੇ ਬੈਠ ਵੀ ਜਾਂਦੀ ਹੈ।
 
View this post on Instagram
 

Baby is a pro on #HoverBoard #ptcnews

A post shared by PTC News (Official) (@ptc_news) on

-PTC News-
punjabi-news latest-international-news news-in-punjabi international-news child-news international-news-in-punjabi
Advertisment

Stay updated with the latest news headlines.

Follow us:
Advertisment