14 ਸਾਲਾ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ ,ਅਣਪਛਾਤੇ ਲੋਕ ਬੱਚੀ ਨੂੰ ਹਸਪਤਾਲ ‘ਚ ਦਾਖ਼ਲ ਕਰਵਾ ਕੇ ਫ਼ਰਾਰ

14-year-old Minor girl gives birth to baby in Gurdaspur
14 ਸਾਲਾ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ ,ਅਣਪਛਾਤੇ ਲੋਕ ਬੱਚੀ ਨੂੰ ਹਸਪਤਾਲ 'ਚ ਦਾਖ਼ਲ ਕਰਵਾ ਕੇ ਫ਼ਰਾਰ     

14 ਸਾਲਾ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ ,ਅਣਪਛਾਤੇ ਲੋਕ ਬੱਚੀ ਨੂੰ ਹਸਪਤਾਲ ‘ਚ ਦਾਖ਼ਲ ਕਰਵਾ ਕੇ ਫ਼ਰਾਰ:ਗੁਰਦਾਸਪੁਰ : ਗੁਰਦਾਸਪੁਰ ਤੋਂ ਇੱਕ ਹਿਲਾ ਦੇਣ ਵਾਲੀ ਖ਼ਬਰ ਨੇ ਇਨਸਾਨੀਅਤ ਨੂੰ ਮੁੜ ਸ਼ਰਮਸਾਰ ਕਰ ਦਿੱਤਾ ਹੈ। ਜਿੱਥੇ ਇੱਕ 14 ਸਾਲਾ ਲੜਕੀ ਨੂੰ ਪੇਟ ਦਰਦ ਦੀ ਤਕਲੀਫ਼ ਸੀ ਪਰ ਮਾਮਲੇ ‘ਚ ਹੈਰਾਨੀਜਨਕ ਤੱਥ ਉਦੋਂ ਸਾਹਮਣੇ ਆਏ ਜਦੋਂ ਉਸ ਨਾਬਾਲਿਗ ਲੜਕੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ।

14-year-old Minor girl gives birth to baby in Gurdaspur
14 ਸਾਲਾ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ ,ਅਣਪਛਾਤੇ ਲੋਕ ਬੱਚੀ ਨੂੰ ਹਸਪਤਾਲ ‘ਚ ਦਾਖ਼ਲ ਕਰਵਾ ਕੇ ਫ਼ਰਾਰ

ਦਰਅਸਲ ‘ਚ ਗੁਰਦਾਸਪੁਰ ਦੀ 14 ਸਾਲਾ ਬੱਚੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ। ਪੀੜਤ ਲੜਕੀ ਦੀ ਅਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ‘ਚ ਡਿਲੀਵਰੀ ਹੋਈ ਹੈ। ਕੁਝ ਅਣਪਛਾਤੇ ਲੋਕ ਬੱਚੀ ਨੂੰ ਇਸ ਹਸਪਤਾਲ ‘ਚ ਦਾਖਿਲ ਕਰਵਾ ਕੇ ਚੱਲੇ ਗਏ ਸਨ।

ਇਹ ਵੀ ਪੜ੍ਹੋ  : ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ -2020 ਦਾ ਨਿਕਲਿਆ ਡਰਾਅ , ਇਹ ਲੱਕੀ ਨੰਬਰ ਵਾਲੇ ਬਣੇ ਕਰੋੜਪਤੀ

14-year-old Minor girl gives birth to baby in Gurdaspur
14 ਸਾਲਾ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ ,ਅਣਪਛਾਤੇ ਲੋਕ ਬੱਚੀ ਨੂੰ ਹਸਪਤਾਲ ‘ਚ ਦਾਖ਼ਲ ਕਰਵਾ ਕੇ ਫ਼ਰਾਰ

ਡਾਕਟਰਾਂ ਮੁਤਾਬਕ ਬੱਚੀ ਦੇ ਪੇਟ ਵਿੱਚ ਜ਼ਿਆਦਾ ਦਰਦ ਹੋ ਰਿਹਾ ਸੀ , ਜਦੋਂ ਡਾਕਟਰਾਂ ਨੇ ਜਾਂਚ ਕੀਤੀ ਤਾਂ ਇਸ ਦੌਰਾਨ ਪਤਾ ਚੱਲਿਆ ਕਿ ਉਹ ਗਰਭਵਤੀ ਹੈ। ਡਾਕਟਰਾਂ ਨੇ ਉਸ ਦੀ ਡਿਲੀਵਰੀ ਕਰ ਕੇ ਜੱਚਾ-ਬੱਚਾ ਨੂੰ ਬਚਾ ਲਿਆ ਹੈ।

14-year-old Minor girl gives birth to baby in Gurdaspur
14 ਸਾਲਾ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ ,ਅਣਪਛਾਤੇ ਲੋਕ ਬੱਚੀ ਨੂੰ ਹਸਪਤਾਲ ‘ਚ ਦਾਖ਼ਲ ਕਰਵਾ ਕੇ ਫ਼ਰਾਰ

ਇਸ ਤੋਂ ਬਾਅਦ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ। ਬੱਚੀ ਦੇ ਹੋਸ਼ ‘ਚ ਆਉਣ ਤੋਂ ਬਾਅਦ ਉਸ ਦਾ ਬਿਆਨ ਦਰਜ ਕੀਤਾ ਜਾਵੇਗਾ। ਇਸ ਘਟਨਾ ਨੇ ਦਿਲ ਦਿਮਾਗ ਸੁੰਨ ਕਰ ਦਿੱਤੇ ਕਿ ਅਜਿਹੀ ਸ਼ਰਮਨਾਕ ਹਰਕਤ ਨੂੰ ਅੰਜਾਮ ਦੇਣ ਵਾਲਾ ਆਖ਼ਿਰ ਹੈ ਕੌਣ ?
-PTCNews