Advertisment

1984 ਸਿੱਖ ਕਤਲੇਆਮ ਮਾਮਲਾ : ਅਭਿਸ਼ੇਕ ਵਰਮਾ Polygraph Test ਲਈ ਪਹੁੰਚੇ ਲੈਬ

author-image
Shanker Badra
Updated On
New Update
1984 ਸਿੱਖ ਕਤਲੇਆਮ ਮਾਮਲਾ : ਅਭਿਸ਼ੇਕ ਵਰਮਾ Polygraph Test ਲਈ ਪਹੁੰਚੇ ਲੈਬ
Advertisment
1984 ਸਿੱਖ ਕਤਲੇਆਮ ਮਾਮਲਾ : ਅਭਿਸ਼ੇਕ ਵਰਮਾ Polygraph Test ਲਈ ਪਹੁੰਚੇ ਲੈਬ:ਨਵੀਂ ਦਿੱਲੀ: 1984 ਸਿੱਖ ਕਤਲੇਆਮ ਦੇ ਮੁੱਖ ਆਰੋਪੀ ਜਗਦੀਸ਼ ਟਾਇਟਲਰ ਦੇ ਕਰੀਬੀ ਰਹੇ ਤੇ ਗਵਾਹ ਅਭਿਸ਼ੇਕ ਵਰਮਾ ਦਾ ਪਾਲੀਗ੍ਰਾਫ ਟੈਸਟ (Polygraph Test) 6 ਦਸੰਬਰ ਨੂੰ ਕਰਵਾਇਆ ਜਾਵੇਗਾ।ਇਸ ਦੇ ਲਈ ਅਭਿਸ਼ੇਕ ਵਰਮਾ ਅੱਜ ਦਿੱਲੀ ਦੀ SFL ਲੈਬ ਰੋਹਿਣੀ ‘ਚ ਪਹੁੰਚੇ ਹਨ। 1984-sikh-genocide-case-abhishek-verma-polygraph-test-arrived-sfl-lab

1984 ਸਿੱਖ ਕਤਲੇਆਮ ਮਾਮਲਾ : ਅਭਿਸ਼ੇਕ ਵਰਮਾ Polygraph Test ਲਈ ਪਹੁੰਚੇ ਲੈਬ ਦੱਸ ਦੇਈਏ ਕਿ ਲੰਮੇ ਸਮੇਂ ਤੋਂ ਇਹ ਲਾਈ ਡਿਟੈਕਟਰ ਟੈਸਟ ਪੈਂਡਿੰਗ ਸੀ, ਹੁਣ ਮਸ਼ੀਨ ਦੇ ਠੀਕ ਹੋਣ ਨਾਲ ਇਹ ਟੈਸਟ ਦਿੱਲੀ ਦੀ SFL ਲੈਬ ਰੋਹਿਣੀ ‘ਚ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ 4 ਅਤੇ 5 ਦਸੰਬਰ ਨੂੰ ਅਭਿਸ਼ੇਕ ਵਰਮਾ ਦਾ ਮੈਡੀਕਲ ਅਤੇ ਹੋਰ ਜਾਂਚ ਕੀਤੀ ਜਾਵੇਗੀ। 1984-sikh-genocide-case-abhishek-verma-polygraph-test-arrived-sfl-lab

1984 ਸਿੱਖ ਕਤਲੇਆਮ ਮਾਮਲਾ : ਅਭਿਸ਼ੇਕ ਵਰਮਾ Polygraph Test ਲਈ ਪਹੁੰਚੇ ਲੈਬ ਜ਼ਿਕਰਯੋਗ ਹੈ ਕਿ 1984 ਦੇ ਸਿੱਖ ਕਤਲੇਆਮ ਦੇ ਮੁਲਜ਼ਮ ਜਗਦੀਸ਼ ਟਾਈਟਲਰ ਖ਼ਿਲਾਫ਼ ਅਭਿਸ਼ੇਕ ਵਰਮਾ ਮੁੱਖ ਗਵਾਹ ਹਨ ਅਤੇ 1984 ‘ਚ ਪੁਲਬੰਗਸ਼ ’ਚ ਹੋਏ ਕਤਲਾਂ ਦੇ ਇਸ ਮਾਮਲੇ ਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਮੁਲਜ਼ਮ ਹਨ। -PTCNews-
latest-news india-latest-news news-in-punjabi news-in-punjab 1984-sikh-genocide-case-news abhishek-verma-news polygraph-test-news
Advertisment

Stay updated with the latest news headlines.

Follow us:
Advertisment