Fri, Apr 26, 2024
Whatsapp

1984 ਸਿੱਖ ਕਤਲੇਆਮ ਮਾਮਲਾ: ਅਭਿਸ਼ੇਕ ਵਰਮਾ ਦਾ ਲਾਈ ਡਿਟੈਕਟਰ ਟੈਸਟ 6 ਦਸੰਬਰ ਨੂੰ

Written by  Jashan A -- December 03rd 2018 04:42 PM
1984 ਸਿੱਖ ਕਤਲੇਆਮ ਮਾਮਲਾ: ਅਭਿਸ਼ੇਕ ਵਰਮਾ ਦਾ ਲਾਈ ਡਿਟੈਕਟਰ ਟੈਸਟ 6 ਦਸੰਬਰ ਨੂੰ

1984 ਸਿੱਖ ਕਤਲੇਆਮ ਮਾਮਲਾ: ਅਭਿਸ਼ੇਕ ਵਰਮਾ ਦਾ ਲਾਈ ਡਿਟੈਕਟਰ ਟੈਸਟ 6 ਦਸੰਬਰ ਨੂੰ

1984 ਸਿੱਖ ਕਤਲੇਆਮ ਮਾਮਲਾ: ਅਭਿਸ਼ੇਕ ਵਰਮਾ ਦਾ ਲਾਈ ਡਿਟੈਕਟਰ ਟੈਸਟ 6 ਦਸੰਬਰ ਨੂੰ,ਨਵੀਂ ਦਿੱਲੀ: 1984 ਸਿੱਖ ਕਤਲੇਆਮ ਦੇ ਮੁੱਖ ਆਰੋਪੀ ਜਗਦੀਸ਼ ਟਾਇਟਲਰ ਦੇ ਕਰੀਬੀ ਰਹੇ ਤੇ ਗਵਾਹ ਅਭਿਸ਼ੇਕ ਵਰਮਾ ਦਾ ਲਾਈ ਡਿਟੈਕਟਰ ਟੈਸਟ 6 ਦਸੰਬਰ ਨੂੰ ਹੋਵੇਗਾ। ਦੱਸ ਦੇਈਏ ਕਿ ਲੰਮੇ ਸਮੇਂ ਤੋਂ ਇਹ ਲਾਈ ਡਿਟੈਕਟਰ ਟੈਸਟ ਪੈਂਡਿੰਗ ਸੀ, ਹੁਣ ਮਸ਼ੀਨ ਦੇ ਠੀਕ ਹੋਣ ਨਾਲ ਇਹ ਟੈਸਟ ਦਿੱਲੀ ਦੀ SFL ਲੈਬ ਰੋਹਿਣੀ 'ਚ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ 4 ਅਤੇ 5 ਦਸੰਬਰ ਨੂੰ ਅਭਿਸ਼ੇਕ ਵਰਮਾ ਦਾ ਮੈਡੀਕਲ ਅਤੇ ਹੋਰ ਜਾਂਚ ਕੀਤੀ ਜਾਵੇਗੀ। -PTC News


Top News view more...

Latest News view more...