Advertisment

ਹਰਿਆਣਾ ਤੋਂ ਪੰਜਾਬ ਨਸ਼ਾ ਲੈ ਕੇ ਆ ਰਹੇ 2 ਤਸਕਰ ਹੈਰੋਇਨ ਸਮੇਤ ਗ੍ਰਿਫ਼ਤਾਰ 

author-image
Pardeep Singh
Updated On
New Update
ਹਰਿਆਣਾ ਤੋਂ ਪੰਜਾਬ ਨਸ਼ਾ ਲੈ ਕੇ ਆ ਰਹੇ 2 ਤਸਕਰ ਹੈਰੋਇਨ ਸਮੇਤ ਗ੍ਰਿਫ਼ਤਾਰ 
Advertisment
ਬਠਿੰਡਾ: ਹਰਿਆਣਾ ਤੋਂ ਪੰਜਾਬ ਹੈਰੋਇਨ ਲੈ ਕੇ ਆ ਰਹੇ ਨਸ਼ਾ ਤਸਕਰਾਂ ਵੱਲੋਂ ਐਸਟੀਐਫ ਬਠਿੰਡਾ ਦੁਆਰਾ ਪਿੰਡ ਮੱਲਾਵਾਲਾ ਵਿੱਚ ਲਗਾਏ ਗਏ ਨਾਕੇ ਨੂੰ ਭੰਨ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਨਸ਼ਾ ਤਸਕਰਾਂ ਦੀ ਗੁਜਰਾਤ ਦੇ ਨੰਬਰ ਪਲੇਟ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਵਿੱਚ ਪੁਲਿਸ ਨੂੰ 25 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
Advertisment
publive-image ਪਿੰਡ ਮੱਲਵਾਲਾ ਦੇ ਪੰਚਾਇਤ ਮੈਂਬਰ ਗੁਰਚਰਨ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 2 ਵਜੇ ਉਨ੍ਹਾਂ ਦੇ ਪਿੰਡ 'ਚ ਭਾਰੀ ਮਾਤਰਾ 'ਚ ਪੁਲਿਸ ਆਈ ਸੀ, ਜਿਸ ਦੌਰਾਨ ਲੋਕਾਂ ਨੇ ਉਨ੍ਹਾਂ ਨੂੰ ਪਿੰਡ 'ਚ ਗੋਲੀਬਾਰੀ ਹੋਣ ਦੀ ਸੂਚਨਾ ਦਿੱਤੀ ਤਾਂ ਉਨ੍ਹਾਂ ਸਬੰਧਿਤ ਥਾਣਾ 1 ਦੀ ਪੁਲਿਸ ਨੂੰ ਸੂਚਨਾ ਦਿੱਤੀ ਅਤੇ 2 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਹ ਵੀ ਪੜ੍ਹੋ:ASI ਦੀ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਨੌਜਵਾਨ ਦੀ ਮੌਤ, ਮੁਅੱਤਲ ਕਰਕੇ ਕੀਤਾ ਗ੍ਰਿਫ਼ਤਾਰ publive-image -PTC News
latest-news punjabi-news haryana arrested heroin smugglers
Advertisment

Stay updated with the latest news headlines.

Follow us:
Advertisment