ਦੇਸ਼- ਵਿਦੇਸ਼

200 ਰੁਪਏ ਦੇ ਨੋਟ ਜਲਦ ਆਉਣਗੇ ਬਜ਼ਾਰ 'ਚ!

By Joshi -- August 23, 2017 4:08 pm -- Updated:Feb 15, 2021

ਦੇਸ਼ ਵਿਚ ਮੁਦਰਾ ਦੀ ਸਥਿਤੀ ਨੂੰ ਠੀਕ ਕਰਨ ਲਈ ਸਰਕਾਰ ਨੇ ਅੱਜ ਰਿਜ਼ਰਵ ਬੈਂਕ ਨੂੰ ੨੦੦ ਰੁਪਏ ਜਾਰੀ ਕਰਨ ਲਈ ਹਾਮੀ ਕਰ ਦਿੱਤੀ ਸੀ। ਇਸ ਨਾਲ ਘੱਟ ਮੁਦਰਾ ਕਰੰਸੀ ਬਿੱਲਾਂ 'ਤੇ ਦਬਾਅ ਘਟਣ ਦੀ ਉਮੀਦ ਹੈ। (200 notes to be issued soon by reserve bank of india!) 
ਇਸ ਤੋਂ ਪਹਿਲਾਂ ਭਾਰਤੀ ਰਿਜ਼ਰਵ ਬੈਂਕ ਨੇ 2000 ਦੇ ਨੋਟ ਜਾਰੀ ਕੀਤੇ ਸੀ ਅਤੇ 500 ਦੇ ਨਵੇਂ ਨੋਟ ਜਾਰੀ ਕੀਤੇ ਗਏ ਸਨ।
200 notes to be issued soon by reserve bank of india!200 ਰੁਪਏ ਦੇ ਨਵੇਂ ਨੋਟ ਛੇਤੀ ਦੀ ਮਾਰਕਿਟ ਵਿੱਚ ਆ ਜਾਣਗੇ।

ਸੋ 200 ਰੁਪਏ ਨੋਟ ਦੀ ਸ਼ੁਰੂਆਤ ਨਾਲ, 2000 ਰੁਪਏ ਦੇ ਨੋਟਾਂ ਨੂੰ ਭਨਾਉਣ ਦੀ ਸਮੱਸਿਆ ਹੱਲ ਹੋ ਸਕੇਗੀ।

ਰਿਜ਼ਰਵ ਬੈਂਕ ਨੇ ਹਾਲ ਹੀ ਵਿਚ ਫਲੋਰਸੈਂਟ ਨੀਲੇ 50 ਦੇ ਬੈਂਕ ਨੋਟਸ ਦੀ ਸ਼ੁਰੂਆਤ ਕੀਤੀ ਹੈ।

—PTC News

  • Share