Thu, Apr 18, 2024
Whatsapp

ਪਤੰਦਰ ਨੇ ਤਾਂ ਸਿਰਾ ਹੀ ਲਗਾ ਦਿੱਤਾ ,ਹੁਣ ਵਿਆਹ ਵਾਲੇ ਕਾਰਡ 'ਤੇ ਵੀ ਲਿਖੀਆਂ ਇਹ ਲਾਇਨਾਂ ,ਤੁਸੀਂ ਵੀ ਪੜ੍ਹੋ

Written by  Shanker Badra -- January 03rd 2019 06:40 PM
ਪਤੰਦਰ ਨੇ ਤਾਂ ਸਿਰਾ ਹੀ ਲਗਾ ਦਿੱਤਾ ,ਹੁਣ ਵਿਆਹ ਵਾਲੇ ਕਾਰਡ 'ਤੇ ਵੀ ਲਿਖੀਆਂ ਇਹ ਲਾਇਨਾਂ ,ਤੁਸੀਂ ਵੀ ਪੜ੍ਹੋ

ਪਤੰਦਰ ਨੇ ਤਾਂ ਸਿਰਾ ਹੀ ਲਗਾ ਦਿੱਤਾ ,ਹੁਣ ਵਿਆਹ ਵਾਲੇ ਕਾਰਡ 'ਤੇ ਵੀ ਲਿਖੀਆਂ ਇਹ ਲਾਇਨਾਂ ,ਤੁਸੀਂ ਵੀ ਪੜ੍ਹੋ

ਪਤੰਦਰ ਨੇ ਤਾਂ ਸਿਰਾ ਹੀ ਲਗਾ ਦਿੱਤਾ ,ਹੁਣ ਵਿਆਹ ਵਾਲੇ ਕਾਰਡ 'ਤੇ ਵੀ ਲਿਖੀਆਂ ਇਹ ਲਾਇਨਾਂ ,ਤੁਸੀਂ ਵੀ ਪੜ੍ਹੋ:ਨਵੀਂ ਦਿੱਲੀ : ਪੂਰੇ ਦੇਸ਼ 'ਚ ਲੋਕ ਸਭਾ ਦੀਆਂ ਚੋਣਾਂ 2019 ਵਿਚ ਹੋਣ ਵਾਲੀਆਂ ਹਨ।ਜਿਸ ਨੂੰ ਲੈ ਕੇ ਸਾਰੀਆਂ ਰਾਜਨੀਤਕ ਪਾਰਟੀਆਂ ਨੇ ਤਿਆਰੀਆਂ ਖਿੱਚ ਦਿੱਤੀਆਂ ਹਨ। [caption id="attachment_235856" align="aligncenter" width="300"]2019 Lok Sabha elections PM Modi voting Social Media wedding card Viral
ਪਤੰਦਰ ਨੇ ਤਾਂ ਸਿਰਾ ਹੀ ਲਗਾ ਦਿੱਤਾ , ਹੁਣ ਵਿਆਹ ਵਾਲੇ ਕਾਰਡ 'ਤੇ ਵੀ ਲਿਖੀਆਂ ਇਹ ਲਾਇਨਾਂ ,ਤੁਸੀਂ ਵੀ ਪੜ੍ਹੋ[/caption] ਜਿਥੇ ਰਾਜਨੀਤਕ ਪਾਰਟੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਪੂਰਾ ਜ਼ੋਰ ਲਗਾ ਰਹੀਆਂ ਹਨ ,ਓਥੇ ਲੋਕ ਵੀ ਵੱਖ-ਵੱਖ ਤਰੀਕੇ ਨਾਲ ਵੋਟਾਂ ਦੀ ਅਪੀਲ ਕਰ ਰਹੇ ਹਨ।ਅਜਿਹਾ ਹੀ ਹੁਣ ਪਰਿਵਾਰ ਵੱਲੋਂ ਅਨੋਖਾ ਮਾਮਲਾ ਸਾਹਮਣੇ ਆਇਆ ਹੈ।ਜਿਸ ਵਿਚ ਇਕ ਵਿਆਹ ਕਾਰਡ ਵਿਚ 2019 ਦੀਆਂ ਲੋਕ ਸਭਾ ਚੋਣਾਂ ਵਿਚ ਪੀਐਮ ਮੋਦੀ ਨੂੰ ਵੋਟਾਂ ਦੇਣ ਦੀ ਅਪੀਲ ਕੀਤੀ ਗਈ ਹੈ। [caption id="attachment_235853" align="aligncenter" width="300"]2019 Lok Sabha elections PM Modi voting Social Media wedding card Viral
ਪਤੰਦਰ ਨੇ ਤਾਂ ਸਿਰਾ ਹੀ ਲਗਾ ਦਿੱਤਾ , ਹੁਣ ਵਿਆਹ ਵਾਲੇ ਕਾਰਡ 'ਤੇ ਵੀ ਲਿਖੀਆਂ ਇਹ ਲਾਇਨਾਂ ,ਤੁਸੀਂ ਵੀ ਪੜ੍ਹੋ[/caption] ਦਰਅਸਲ 'ਚ ਲੋਕ ਸਭਾ ਚੋਣਾਂ ਲਈ 3-4 ਮਹੀਨੇ ਦਾ ਸਮਾਂ ਹੈ ਪਰ ਚੋਣਾਂ ਦਾ ਪ੍ਰਚਾਰ ਹੁਣ ਤੋਂ ਤੇਜ ਹੋ ਗਿਆ ਹੈ।ਅਜਿਹੇ ਵਿਚ ਸੋਸ਼ਲ ਮੀਡੀਆ 'ਤੇ ਇੱਕ ਵਿਆਹ ਵਾਲਾ ਕਾਰਡ ਕਾਫ਼ੀ ਵਾਇਰਲ ਹੋ ਰਿਹਾ ਹੈ।ਇਹ ਵਿਆਹ ਕਾਰਡ ਦੇਖਣ ਵਿਚ ਆਮ ਕਾਰਡ ਵਰਗਾ ਹੀ ਹੈ ਪਰ ਇਸ ਵਿਆਹ ਵਾਲੇ ਕਾਰਡ ਨੂੰ ਵੀ ਰਾਜਨੀਤਿਕ ਰੰਗ ਚੜ ਗਿਆ ਹੈ।ਇਸ ਵਿਆਹ ਵਾਲੇ ਕਾਰਡ ਦੇ ਜਰੀਏ ਲੋਕਾਂ ਤੋਂ ਸਾਲ 2019 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਬੀਜੇਪੀ ਲਈ ਵੋਟਾਂ ਦੇਣ ਦੀ ਅਪੀਲ ਕੀਤੀ ਗਈ ਹੈ। [caption id="attachment_235855" align="aligncenter" width="300"]2019 Lok Sabha elections PM Modi voting Social Media wedding card Viral
ਪਤੰਦਰ ਨੇ ਤਾਂ ਸਿਰਾ ਹੀ ਲਗਾ ਦਿੱਤਾ , ਹੁਣ ਵਿਆਹ ਵਾਲੇ ਕਾਰਡ 'ਤੇ ਵੀ ਲਿਖੀਆਂ ਇਹ ਲਾਇਨਾਂ ,ਤੁਸੀਂ ਵੀ ਪੜ੍ਹੋ[/caption] ਦੱਸ ਦੇਈਏ ਕਿ ਇਸ ਕਾਰਡ ਵਿਚ ਸਭ ਤੋਂ ਹੇਠਾਂ ਲਿਖਿਆ ਹੈ ਕਿ ਲੋਕ ਸਭਾ ਚੋਣਾਂ 2019 ਵਿਚ ਆਪਕਾ ਮੋਦੀ ਨੂੰ ਦਿੱਤਾ ਵੋਟ ਹੀ ਸਾਡਾ ਗਿਫ਼ਟ ਹੈ।ਉਥੇ ਹੀ ਜਿਨ੍ਹਾਂ ਦੇ ਵਿਆਹ ਦਾ ਇਹ ਕਾਰਡ ਹੈ ਉਨ੍ਹਾਂ ਦਾ ਨਾਮ ਧਵਲ ਅਤੇ ਜਿਆ ਹੈ।ਦੋਨਾਂ ਦਾ ਵਿਆਹ 01 ਜਨਵਰੀ 2019 ਨੂੰ ਗੁਜਰਾਤ ਦੇ ਸੂਰਤ ਵਿਚ ਹੋਇਆ ਹੈ।ਇਨ੍ਹਾਂ ਦੇ ਵਿਆਹ ਦਾ ਇਹ ਕਾਰਡ ਸੋਸ਼ਲ ਮੀਡੀਆ ਉਤੇ ਕਾਫ਼ੀ ਸ਼ੇਅਰ ਕੀਤਾ ਜਾ ਰਿਹਾ ਹੈ। -PTCNews


Top News view more...

Latest News view more...