Wed, Apr 24, 2024
Whatsapp

2020 ਨਿਕਿਤਾ ਤੋਮਰ ਕਤਲ ਕੇਸ : ਫ਼ਰੀਦਾਬਾਦ ਕੋਰਟ ਨੇ ਤੌਸੀਫ ਅਤੇ ਰੇਹਾਨ ਨੂੰ ਦਿੱਤੀ ਉਮਰ ਕੈਦ ਦੀ ਸਜ਼ਾ

Written by  Jagroop Kaur -- March 26th 2021 04:29 PM
2020 ਨਿਕਿਤਾ ਤੋਮਰ ਕਤਲ ਕੇਸ : ਫ਼ਰੀਦਾਬਾਦ ਕੋਰਟ ਨੇ ਤੌਸੀਫ ਅਤੇ ਰੇਹਾਨ ਨੂੰ ਦਿੱਤੀ ਉਮਰ ਕੈਦ ਦੀ ਸਜ਼ਾ

2020 ਨਿਕਿਤਾ ਤੋਮਰ ਕਤਲ ਕੇਸ : ਫ਼ਰੀਦਾਬਾਦ ਕੋਰਟ ਨੇ ਤੌਸੀਫ ਅਤੇ ਰੇਹਾਨ ਨੂੰ ਦਿੱਤੀ ਉਮਰ ਕੈਦ ਦੀ ਸਜ਼ਾ

ਹਰਿਆਣਾ ’ਚ ਫਰੀਦਾਬਾਦ ਦੀ ਅਦਾਲਤ ਵੱਲੋਂ ਬਹੁਚਰਚਿਤ ਨਿਕਿਤਾ ਤੋਮਰ ਕਤਲਕਾਂਡ 'ਚ ਅੱਜ ਫ਼ੈਸਲਾ ਸੁਣਾ ਦਿੱਤਾ ਹੈ। ਅਦਾਲਤ ਨੇ ਤੌਸੀਫ ਅਤੇ ਰੇਹਾਨ ਨੂੰ ਦੋਸ਼ੀ ਕਰਾਰ ਦਿੰਦਾ ਹੋਈ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ। ਇਸ ਮਾਮਲੇ 'ਚ ਬੁਧਵਾਰ ਹੋਈ ਸੁਣਵਾਈ 'ਚ ਤੀਜੇ ਦੋਸ਼ੀ ਨੂੰ ਸਬੂਤਾਂ ਦੀ ਘਾਟ ਵਿਚ ਬਰੀ ਕਰ ਦਿੱਤਾ। ਫਾਸਟ ਟਰੈਕ ਅਦਾਲਤ ਨੇ ਤੌਸੀਫ ਅਤੇ ਰੇਹਾਨ ਨੂੰ ਦੋਸ਼ੀ ਠਹਿਰਾਇਆ ਹੈ ।nikita tomar murder case nikita tomar murder caseAlso Read | Sonu Sood gets emotional after SpiceJet features actor on aircraft ਨਿਕਿਤਾ ਤੋਮਰ ਦੇ ਵਕੀਲ ਏਦਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਕੁੱਲ 57 ਗਵਾਹਾਂ ਦੀ ਗਵਾਹੀ ਹੋਈ ਹੈ, ਜਦਕਿ ਬਚਾਅ ਪੱਖ ਵਲੋਂ ਵਕੀਲ ਅਨਵਰ ਖਾਨ, ਅਨੀਸ ਖਾਨ ਅਤੇ ਪੀ. ਐੱਲ. ਗੋਇਲ ਨੇ ਦੋਸ਼ੀਆਂ ਦੇ ਬਚਾਅ ਵਿਚ ਉਨ੍ਹਾਂ ਦਾ ਪੱਖ ਰੱਖਿਆ। ਇਸ ਮਾਮਲੇ ਵਿਚ 26 ਮਾਰਚ ਨੂੰ ਪੂਰੇ 5 ਮਹੀਨੇ ਹੋ ਜਾਣਗੇ। ਕਤਲ ਦੇ 11 ਦਿਨ ਬਾਅਦ ਹੀ ਪੁਲਸ ਨੇ ਅਦਾਲਤ ’ਚ ਦੋਸ਼ ਪੱਤਰ ਦਾਇਰ ਕਰ ਦਿੱਤਾ ਸੀ। READ MORE : ਪੁਲਿਸ ਮਹਿਕਮੇ ‘ਚ ਹੋਇਆ ਫੇਰਬਦਲ,10 ਸੀਨੀਅਰ ਅਧਿਕਾਰੀਆਂ ਦੇ ਹੋਏ ਤਬਾਦਲੇ

Click here to follow PTC News on Twitter.

Top News view more...

Latest News view more...