ਮੁੱਖ ਖਬਰਾਂ

28 ਅਗਸਤ 2017 ਨੂੰ ਚੰਡੀਗੜ ਵਿੱਚ ਸਾਰੇ ਵਿਦਿਅਕ ਅਦਾਰੇ ਮੁੜ ਖੋਲ੍ਹੇ ਜਾਣਗੇ

By Joshi -- August 26, 2017 9:08 pm -- Updated:Feb 15, 2021

ਚੰਡੀਗੜ ਦੇ ਡੀ.ਜੀ.ਪੀ. ਤੇਜਿੰਦਰ ਸਿੰਘ ਲੁਥਰਾ ਨੇ ਕਿਹਾ ਕਿ 28 ਅਗਸਤ 2017 ਨੂੰ ਚੰਡੀਗੜ ਵਿੱਚ ਸਾਰੇ ਵਿਦਿਅਕ ਅਦਾਰੇ ਮੁੜ ਖੋਲ੍ਹੇ ਜਾਣਗੇ। ਇਹ ਫ਼ੈਸਲਾ ਸ਼ਹਿਰ ਦੀ ਵਰਤਮਾਨ ਸਥਿਤੀ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਸੀ ਅਤੇ ਸਥਿਤੀ ਕੰਟਰੋਲ ਹੇਠ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਅਰਧ ਸੈਨਿਕ ਬਲਾਂ ਨੂੰ ਇਕ ਹੋਰ ਹਫ਼ਤੇ ਲਈ ਤਾਇਨਾਤ ਕੀਤਾ ਜਾਵੇਗਾ।

—PTC News

  • Share