ਮੁੱਖ ਖਬਰਾਂ

45 ਦਿਨਾਂ 'ਚ ਲੁਧਿਆਣਾ ਨਗਰ ਨਿਗਮ ਚੋਣ ਦਾ ਨੋਟੀਫਿਕੇਸ਼ਨ ਹੋਵੇ ਜਾਰੀ -ਹਾਈਕੋਰਟ

By Shanker Badra -- December 05, 2017 4:36 pm -- Updated:December 05, 2017 4:45 pm

45 ਦਿਨਾਂ 'ਚ ਲੁਧਿਆਣਾ ਨਗਰ ਨਿਗਮ ਚੋਣ ਦਾ ਨੋਟੀਫਿਕੇਸ਼ਨ ਹੋਵੇ ਜਾਰੀ -ਹਾਈਕੋਰਟ:ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਲੁਧਿਆਣਾ ਨਗਰ ਨਿਗਮ ਦੀ ਚੋਣ ਸਬੰਧੀ ਨੋਟੀਫਿਕੇਸਨ 45 ਦਿਨਾਂ ਦੇ ਅੰਦਰ ਜਾਰੀ ਕਰਨ ਦੇ ਹੁਕਮ ਦਿੱਤੇ ਹਨ।45 ਦਿਨਾਂ 'ਚ ਲੁਧਿਆਣਾ ਨਗਰ ਨਿਗਮ ਚੋਣ ਦਾ ਨੋਟੀਫਿਕੇਸਨ ਹੋਵੇ ਜਾਰੀ -ਹਾਈਕੋਰਟਲੁਧਿਆਣਾ ਵਾਸੀ ਮਨਜੀਤ ਕੌਰ ਵੱਲੋਂ ਹਾਈਕੋਰਟ ਵਿੱਚ ਪਟੀਸਨ ਦਾਇਰ ਕਰਕੇ ਮੰਗ ਕੀਤੀ ਗਈ ਸੀ ਕਿ ਲੁਧਿਆਣਾ ਨਗਰ ਨਿਗਮ ਤੇ ਬਾਕੀ ਕਮੇਟੀਆਂ ਦੀਆਂ ਚੋਣਾਂ ਇਕੱਠੀਆਂ ਕਰਵਾਈਆਂ ਜਾਣ ਜਿਸਦੇ ਜਵਾਬ ਵਿੱਚ ਸਰਕਾਰ ਦਾ ਤਰਕ ਸੀ ਕਿ ਹਾਲੇ ਲੁਧਿਆਣਾ ਦੀ ਵਾਰਡਬੰਦੀ ਦਾ ਕੰਮ ਚੱਲ ਰਿਹਾ ਹੈ ਜਿਸਨੂੰ ਮੁਕੰਮਲ ਹੋਣ ਵਿੱਚ 2 ਮਹੀਨੇ ਲੱਗਣਗੇ।45 ਦਿਨਾਂ 'ਚ ਲੁਧਿਆਣਾ ਨਗਰ ਨਿਗਮ ਚੋਣ ਦਾ ਨੋਟੀਫਿਕੇਸਨ ਹੋਵੇ ਜਾਰੀ -ਹਾਈਕੋਰਟਹਾਈਕੋਰਟ ਨੇ ਸੁਣਵਾਈ ਤੋਂ ਬਾਅਦ ਆਦੇਸ ਦਿੱਤੇ ਨੇ ਕਿ ਸਰਕਾਰ 45 ਦਿਨਾਂ ਦੇ ਅੰਦਰ ਲੁਧਿਆਣਾ ਦੀ ਵਾਰਡਬੰਦੀ ਦਾ ਕੰਮ ਮੁਕੰਮਲ ਕਰਕੇ ਨੋਟੀਫਿਕੇਸਨ ਜਾਰੀ ਕਰੇ।45 ਦਿਨਾਂ 'ਚ ਲੁਧਿਆਣਾ ਨਗਰ ਨਿਗਮ ਚੋਣ ਦਾ ਨੋਟੀਫਿਕੇਸਨ ਹੋਵੇ ਜਾਰੀ -ਹਾਈਕੋਰਟਮਾਮਲੇ ਤੇ ਅਗਲੀ ਸੁਣਵਾਈ 26 ਫਰਵਰੀ ਨੂੰ ਹੋਏਗੀ ।
-PTCNews

  • Share