ਪੰਜਾਬ

ਦੀਪਇੰਦਰ ਸਿੰਘ ਢੇਸੀ ਨੇ ਕੀਤੀ ਪ੍ਰੈਸ ਕਾਨਫਰੰਸ, ਹਰਿਆਣਾ ਚੀਫ ਸੈਕਰੇਟਰੀ ਦੇਖੋ ਮੁੱਖ ਸੁਰਖੀਆਂ

By Joshi -- August 26, 2017 1:08 pm -- Updated:Feb 15, 2021

ਮੋਜ਼ਰ ਗਨ, 2 ਰਾਈਫਲਜ਼ ਅਤੇ 5 ਪਿਸਟਲਜ਼ ਹੋਈਆਂ ਬਰਾਮਦ

ਮਨੋਹਰ ਲਾਲ ਖੱਟੜ ਨੂੰ ਜਵਾਬ ਦੇਣਾ ਪਵੇਗਾ, ਪਰ ਸਸਪੈਨਸ਼ਨ ਨਹੀਂ

ਡੇਰਾ ਸਮਰਥਕਾਂ ਕੋਲੋਂ ਏ.ਕੇ 47 ਹੋਈ ਬਰਾਮਦ

ਇੱਕ ਅਧਿਕਾਰੀ ਦੀ ਗਲਤੀ ਦੀ ਵਜ੍ਹਾ ਨਾਲ ਸਥਿਤੀ ਵਿਗੜੀ, 144 ਲਾਗੂ ਨਹੀਂ ਹੋ ਪਾਈ

ਬਹੁਤ ਕੁਝ ਹੋ ਸਕਦਾ ਸੀ, ਜੋ ਨਹੀਂ ਹੋਣ ਦਿੱਤਾ ਗਿਆ, ਜਿਵੇਂ ਰੈਜ਼ੀਡੈਨਸ਼ੀਅਲ ਇਲਾਕਿਆਂ 'ਚ, ਸਰਕਾਰੀ ਇਲਾਕਿਆਂ 'ਚ ਬਹੁਤ ਹੰਗਾਮਾ ਹੋ ਸਕਦਾ ਸੀ, ਜੋ ਨਹੀਂ ਹੋਣ ਦਿੱਤਾ ਗਿਆ

ਬੇਟੀ ਨਾਲ ਕਿਉਂ ਗਈ, ਨਹੀਂ ਹੈ ਕੋਈ ਜਵਾਬ !!!

ਪੰਚਕੂਲਾ 'ਚ ਕੱਲ ਕੁਝ ਨਹੀਂ ਹੋਵੇਗਾ, ਵੀਡੀਓ ਕਾਨਫਰੰਸਿੰਗ ਦੀ ਲਈ ਜਾਵੇਗੀ ਮਦਦ

ਆਰਮੀ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਵਾਉਣ ਲਈ ਲਿਆਂਦੀ ਗਈ ਸੀ

ਬੱਸਾਂ, ਟ੍ਰੇਨਾਂ ਦੀ ਮੁੜ ਬਹਾਲੀ 'ਤੇ ਕੀਤਾ ਜਾਵੇਗਾ ਵਿਚਾਰ

ਆਮ ਕੈਦੀਆਂ ਦੀ ਤਰ੍ਹਾਂ ਹੀ ਹੋ ਰਿਹਾ ਹੈ ਵਿਵਹਾਰ, ਕੋਈ ਖਾਸ ਟ੍ਰੀਟਮੈਂਟ ਨਹੀਂ

ਉਨ੍ਹਾਂ ਨੇ ਕਿਹਾ ਕਿ 25 ਅਗਸਤ ਨੂੰ ਹੋਏ ਦੰਗਿਆਂ ਦੇ ਕਾਰਨ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਹੈ ਉਹ ਸੂਬਾ ਸਰਕਾਰ ਤੋਂ ਦਾਅਵਾ ਕਰ ਸਕਦੇ ਹਨ।

28 ਵਾਹਨ, 2 ਸਰਕਾਰੀ ਬਿਲਡਿੰਗ, ਇਕ ਇਨਕਮ ਟੈਕਸ ਬਿਲਡਿੰਗ, ਇਨਕਮ ਟੈਕਸ ਬਿਲਡਿੰਗ, ਪੰਚਕੁਲਾ ਦੀਆਂ 6 ਦੁਕਾਨਾਂ, 2 ਢਾਂਚਾ / ਇਮਾਰਤਾਂ, 1 ਐਚਡੀਐਫਸੀ ਏਟੀਐਮ ਨੁਕਸਾਨਿਆ ਗਿਆ

8 ਵੱਖ-ਵੱਖ ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ, 524 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ

ਭੀੜ ਦੁਪਹਿਰ 3:30 ਵਜੇ ਤੋਂ ਦੁਪਹਿਰ 7 ਵਜੇ ਤਕ, ਕਾਬੂ ਕਰ ਲਈ ਗਈ

101 ਅਰਧ ਸੈਨਿਕ ਬਲਾਂ, ਫੌਜ ਦੇ 10 ਕਾਲਮ, ਪੰਚਕੂਲਾ ਵਿਚ 6 ਕਾਲਜ ਅਤੇ 4 ਸਿਰਸਾ ਵਿਚ ਤਾਇਨਾਤ ਕੀਤੇ ਗਏ ਹਨ

ਸਾਡੇ ਕੋਲ ਫੌਜ ਸੀ, ਪਰ ਅਸੀਂ ਇਸਦਾ ਇਸਤੇਮਾਲ ਨਹੀਂ ਕੀਤਾ

ਕੱਲ੍ਹ ਜਦੋਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਜ਼ੈਡ ਪਲੱਸ ਸੁਰੱਖਿਆ ਗੁਰਮੀਤ ਰਾਮ ਰਹੀਮ ਤੋਂ ਵਾਪਸ ਲੈ ਲਈ ਗਈ ਸੀ।

ਫੈਸਲੇ ਤੋਂ ਬਾਅਦ ਪੰਚਕੂਲਾ ਦਾ ਕੋਈ ਸਥਾਨਕ ਮ੍ਰਿਤਕ ਜਾਂ ਜ਼ਖ਼ਮੀ ਨਹੀਂ ਹੋਇਆ ਹੈ

ਰਾਮ ਰਹੀਮ ਨਾਲ ਲੜਕੀ ਉਸ ਦੀ ਧੀ ਸੀ, ਜੋ ਉਸ ਦੇ ਨਾਲ ਫਿਲਹਾਲ ਨਹੀਂ ਹੈ

3:30 ਤੋਂ 7 ਤੱਕ ਚੱਲੀ ਕਾਰਵਾਈ

28 ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ

2 ਸਰਕਾਰੀ ਬਿਲਡਿੰਗਾਂ ਨੂੰ ਨੁਕਸਾਨਿਆ

ਹਰਿਆਣਾ 'ਚ ਅਤੇ ਇਨਕਮ ਰੈਕਸ ਨੂੰ ਵੀ ਪਹੁੰਚਿਆ ਨੁਕਸਾਨ

6 ਦੁਕਾਨਾਂ ਨੂੰ ਪਹੁੰਚਿਆ ਨੁਕਸਾਨ

2 ਇਮਾਰਤਾਂ ਨੁੰ ਪਹੁੰਚਿਆ ਨੁਕਸਾਨ

1 ਏਟੀਮ ਨੁਕਸਾਨਿਆ ਗਿਆ

ਗ੍ਰਿਫਤਾਰਆਿਂ

8 ਐਫ.ਅਈਆਰ ਹੋਈਆਂ ਦਰਜ , 524 ਲੋਕ ਗ੍ਰਿਫਤਾਰ

101 ਪੇਰਾਮਿਲਟਰੀ ਫੋਰਸਿਜ਼, 10 ਕਾਮਲਨਜ਼ ਆਫ ਆਰਮੀ , 6 ਪੰਚਕੂਲਾ 'ਚ 4

ਰਾਸਤੇ 'ਚ ਸੁਰੱਖਿਆ ਪ੍ਰਬੰਧ ਰਾਮ ਰਹੀਮ ਦੇ ਸਨ. ਕੋਰਟ 'ਚ ਅਣਅਧਿਕਾਰਤ ਵਿਅਕਤੀ ਨੂੰ ਨਹੀੰ ਮਿਲੀ ਪਰਮਿਸ਼ਨ

ਸੁਨਾਰੀਆਂ ਜੇਲ 'ਚ ਹਨ ਰਾਮ ਰਹੀਮ, ਉਹਨਾਂ ਦੀ ਬੇਟੀ ਉਹਨਾਂ ਦੇ ਨਾਲ ਸੀ, ਪਰ ਹੁਣ ਨਹੀਂ ਹੈ ਨਾਲ

ਸੇਫਟੀ ਲਈ ਪਿੱਛੇ ਹੋਣਾ ਪੈਂਦਾ ਹੈ, ਹਰਿਆਣਾ ਪੁਲਿਸ ਕਿਤੋਂ ਨਹੀਂ ਭੱਜੀ

—PTC News