Thu, Apr 25, 2024
Whatsapp

ਅਲਾਸਕਾ ਭੂਚਾਲ ਨਾਲ ਕੰਬਿਆ

Written by  Joshi -- October 09th 2017 01:54 PM
ਅਲਾਸਕਾ ਭੂਚਾਲ ਨਾਲ ਕੰਬਿਆ

ਅਲਾਸਕਾ ਭੂਚਾਲ ਨਾਲ ਕੰਬਿਆ

6.6-Magnitude Earthquake Strikes Off Alaska ਯੂਐਸਏ ਦੇ ਸ਼ਹਿਰ ਅਲਾਸਕਾ 'ਚ ਤਕਰੀਬਨ 6.6 ਤੀਬਰਤਾ ਦਾ ਭੂਚਾਲ ਮਹਿਸੂਸ ਕੀਤਾ ਗਿਆ ਹੈ। ਇਸ 'ਚ ਸੁਨਾਮੀ ਦੀ ਕੋਈ ਵੀ ਚਿਤਾਵਨੀ ਨਹੀਂ ਜਾਰੀ ਕੀਤੀ ਗਈ ਹੈ। 6.6-Magnitude Earthquake Strikes Off Alaska'ਅਮਰੀਕੀ ਭੂਮੀ ਵਿਗਿਆਨਕ ਸਰਵੇਖਣ' ਦੇ ਕਹਿਣ ਮੁਤਾਬਕ ਇਸ ਭੂਚਾਲ ਦਾ ਮੁੱਖ ਕੇਂਦਰ ਅਲੂਏਟ ਟਾਪੂ ਸਮੂਹ 'ਚ ਬੁਲਦੀਰ ਟਾਪੂ 'ਚ ਸੀ, ਜਿੱਥੇ ਤਕਰੀਬਨ 8,000 ਲੋਕ ਰਹਿੰਦੇ ਹਨ। 6.6-Magnitude Earthquake Strikes Off Alaskaਦੱਸਣਯੋਗ ਹੈ ਕਿ ਇਸ ਖੇਤਰ 'ਚ ਕਮਜੋਰ ਸੰਰਚਨਾਵਾਂ ਮੌਜੂਦ ਹਨ।'' 6.6-Magnitude Earthquake Strikes Off Alaskaਸੁਨਾਮੀ ਚੇਤਾਵਨੀ ਕੇਂਦਰ ਦੇ ਅਨੁਸਾਰ ਅਜੇ ਕਿਸੇ ਤਰ੍ਹਾਂ ਦੇ ਹਾਦਸੇ ਜਾਂ ਸੁਨਾਮੀ ਦੀ ਕੋਈ ਚੁਤਾਵਨੀ ਨਹੀਂ ਹੈ। ਇਸ 'ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਵੀ ਕੋਈ ਸੰਭਾਵਨਾ ਨਹੀਂ ਦੱਸੀ ਗਈ ਹੈ। —PTC News


Top News view more...

Latest News view more...