Tue, Apr 23, 2024
Whatsapp

65 ਲੱਖ ਦੇ 24 ਬੈਗਾਂ ਨਾਲ ਬਣਾਈ ਟੌਇਲਟ,ਦੇਖ ਕੇ ਹੋ ਜਾਵੋਗੇ ਹੈਰਾਨ !

Written by  Shanker Badra -- November 30th 2017 04:51 PM
65 ਲੱਖ ਦੇ 24 ਬੈਗਾਂ ਨਾਲ ਬਣਾਈ ਟੌਇਲਟ,ਦੇਖ ਕੇ ਹੋ ਜਾਵੋਗੇ ਹੈਰਾਨ !

65 ਲੱਖ ਦੇ 24 ਬੈਗਾਂ ਨਾਲ ਬਣਾਈ ਟੌਇਲਟ,ਦੇਖ ਕੇ ਹੋ ਜਾਵੋਗੇ ਹੈਰਾਨ !

65 ਲੱਖ ਦੇ 24 ਬੈਗਾਂ ਨਾਲ ਬਣਾਈ ਟੌਇਲਟ,ਦੇਖ ਕੇ ਹੋ ਜਾਵੋਗੇ ਹੈਰਾਨ !:ਲੱਖਾਂ ਦੀ ਕੀਮਤ ਵਾਲੇ ਇਸ ਬੈਗ ਨੂੰ ਖ਼ਰੀਦ ਪਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਪਰ ਕੀ ਹੋਵੇਗਾ ਜੇ ਤੁਹਾਨੂੰ ਪਤਾ ਲੱਗੇ ਕਿ ਲੱਖਾਂ ਦੇ ਡਿਜ਼ਾਈਨ ਬੈਗਾਂ ਨਾਲ ਕਿਸੇ ਨੇ ਟਾਇਲਟ ਬਣਾ ਦਿੱਤੀ ਹੋਵੇ।65 ਲੱਖ ਦੇ 24 ਬੈਗਾਂ ਨਾਲ ਬਣਾਈ ਟੌਇਲਟ,ਦੇਖ ਕੇ ਹੋ ਜਾਵੋਗੇ ਹੈਰਾਨ !ਸੁਣਕੇ ਥੋੜ੍ਹਾ ਅਜੀਬ ਲੱਗੇਗਾ ਪਰ ਇਹ ਸੱਚ ਹੈ।ਇਸ ਟਾਇਲਟ ਨੂੰ ਬਣਾਉਣ ਲਈ ਇੱਕ ਜਾਂ ਦੋ ਨਹੀਂ ਬਲਕਿ 24 ਬੈਗਾਂ ਦਾ ਇਸਤੇਮਾਲ ਕੀਤਾ ਗਿਆ।LV (LOuis Vuitton) LOuis Vuitton ਦੇ ਇਸ 24 ਲੈਦਰ ਬੈਗਾਂ ਦੀ ਕੀਮਤ ਕਰੀਬ 65 ਲੱਖ ਤੋਂ ਜ਼ਿਆਦਾ ਸੀ।ਇੰਨਾ ਹੀ ਨਹੀਂ, ਇਸ ਟਾਇਲਟ ਪੌਟ ਵਿੱਚ ਇਨ੍ਹਾਂ ਬੈਗਾਂ ਤੋਂ ਇਲਾਵਾ ਗੋਲਡ ਦਾ ਵੀ ਇਸਤੇਮਾਲ ਕੀਤਾ ਗਿਆ।65 ਲੱਖ ਦੇ 24 ਬੈਗਾਂ ਨਾਲ ਬਣਾਈ ਟੌਇਲਟ,ਦੇਖ ਕੇ ਹੋ ਜਾਵੋਗੇ ਹੈਰਾਨ !ਤੁਹਾਨੂੰ ਦੱਸ ਦੇਈਏ ਕਿ LV ਇੱਕ ਇੰਟਰਨੈਸ਼ਨਲ ਲਗਜ਼ਰੀ ਫ਼ੈਸ਼ਨ ਰਿਟੇਲ ਕੰਪਨੀ ਹੈ।ਜਿਹੜੀ ਆਪਣੇ ਬੈਗ ਲਈ ਮਸ਼ਹੂਰ ਹੈ। 1901 ਵਿੱਚ ਇਸ ਬਰੈਂਡ ਨੇ ਸਟੀਮਰ ਬੈਗ ਤੇ 1930 ਵਿੱਚ ਕੀਪਲ ਬੈਗ ਲਾਂਚ ਕੀਤਾ ਸੀ। ਜਿਹੜਾ ਅੱਜ ਵੀ ਬਹੁਤ ਪਾਪੂਲਰ ਹੈ।ਇਸ ਬ੍ਰੈਂਡ ਦੇ ਸਭ ਤੋਂ ਸਸਤੇ ਬੈਗ ਦੀ ਸ਼ੁਰੂਆਤੀ ਕੀਮਤ ਕਰੀਬ 90,000 ਰੁਪਏ ਹੁੰਦੀ ਹੈ।65 ਲੱਖ ਦੇ 24 ਬੈਗਾਂ ਨਾਲ ਬਣਾਈ ਟੌਇਲਟ,ਦੇਖ ਕੇ ਹੋ ਜਾਵੋਗੇ ਹੈਰਾਨ !ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ LOuis Vuitton ਦੇ ਜਿਹੜੇ ਬੈਗ ਨਹੀਂ ਵਿਕਦੇ,ਉਨ੍ਹਾਂ ਨੂੰ ਸਾੜ ਦਿੱਤਾ ਜਾਂਦਾ ਹੈ।ਇਸ ਦੇ ਪਿੱਛੇ ਦੀ ਵਜ੍ਹਾ ਹੈ ਕਿ LV ਬਚੇ ਬੈਗ ਨੂੰ ਸਸਤੇ ਭਾਅ ਵਿੱਚ ਵਿਕਣ ਨਾਲ ਆਪਣੀ ਬਰੈਂਡ ਵੈਲਿਊ ਤੇ ਐਕਸਕਲੂਜੀਵਿਟੀ ਨੂੰ ਘੱਟ ਨਹੀਂ ਕਰਨਾ ਚਾਹੁੰਦੀ।ਇਸ ਲਈ ਉਹ ਇਨ੍ਹਾਂ ਬੈਗ ਨੂੰ ਜਲਾ ਦਿੰਦੀ ਹੈ।65 ਲੱਖ ਦੇ 24 ਬੈਗਾਂ ਨਾਲ ਬਣਾਈ ਟੌਇਲਟ,ਦੇਖ ਕੇ ਹੋ ਜਾਵੋਗੇ ਹੈਰਾਨ !ਫ਼ਿਲਹਾਲ 24 ਬੈਗਾਂ ਤੋਂ ਇਸ ਟਾਇਲਟ ਨੂੰ ਬਣਾਉਣ ਵਾਲੀ ਯੂਐਸ ਦੀ ਆਰਟਿਸਟ Lllma Gore ਨੇ ਦੱਸਿਆ ਕਿ ਇਸ ਨੂੰ ਬਣਾਉਣ ਵਿੱਚ ਤਿੰਨ ਮਹੀਨੇ ਦਾ ਵਕਤ ਲੱਗਾ ਹੈ।ਗੌਰਤਲਬ ਹੈ ਕਿ ਇਹ ਆਰਟਿਸਟ ਪਹਿਲਾਂ ਵੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਨਿਊਡ ਫ਼ੋਟੋ ਬਣਾ ਕੇ ਚਰਚਾ ਵਿੱਚ ਆਈ ਸੀ। -PTCNews


Top News view more...

Latest News view more...