Wed, Apr 24, 2024
Whatsapp

ਕੈਲੀਫੋਰਨੀਆ : ਦੋ ਨੌਜਵਾਨਾਂ ਨੇ 71 ਸਾਲਾ ਸਿੱਖ ਵਿਅਕਤੀ ਨਾਲ ਕੀਤੀ ਕੁੱਟਮਾਰ, ਘਟਨਾ ਸੀਸੀਟੀਵੀ 'ਚ ਕੈਦ

Written by  Joshi -- August 08th 2018 07:34 AM
ਕੈਲੀਫੋਰਨੀਆ : ਦੋ ਨੌਜਵਾਨਾਂ ਨੇ 71 ਸਾਲਾ ਸਿੱਖ ਵਿਅਕਤੀ ਨਾਲ ਕੀਤੀ ਕੁੱਟਮਾਰ, ਘਟਨਾ ਸੀਸੀਟੀਵੀ 'ਚ ਕੈਦ

ਕੈਲੀਫੋਰਨੀਆ : ਦੋ ਨੌਜਵਾਨਾਂ ਨੇ 71 ਸਾਲਾ ਸਿੱਖ ਵਿਅਕਤੀ ਨਾਲ ਕੀਤੀ ਕੁੱਟਮਾਰ, ਘਟਨਾ ਸੀਸੀਟੀਵੀ 'ਚ ਕੈਦ

ਕੈਲੀਫੋਰਨੀਆ : ਦੋ ਨੌਜਵਾਨਾਂ ਨੇ 71 ਸਾਲਾ ਸਿੱਖ ਵਿਅਕਤੀ ਨਾਲ ਕੀਤੀ ਕੁੱਟਮਾਰ, ਘਟਨਾ ਸੀਸੀਟੀਵੀ 'ਚ ਕੈਦ ਕੈਲੀਫੋਰਨੀਆ ਦੇ ਮੈਂਟੇਕਾ ਵਿਚ 71 ਸਾਲਾ ਸਿੱਖ ਵਿਅਕਤੀ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੇ ਜਾਣ ਦੀ ਖਬਰ ਹੈ। ਸਾਹਿਬ ਸਿੰਘ ਨਾਂ ਦੇ ਇਕ ਬਜ਼ੁਰਗ ਵਿਅਕਤੀ ਜਿਸ ਸਮੇਂ ਸਵੇਰ ਦੀ ਸੈਰ 'ਤੇ ਜਾ ਰਹੇ ਸਨ, ਉਸ ਸਮੇਂ ਉਹਨਾਂ 'ਤੇ ਦੋ ਨੌਜਵਾਨਾਂ ਵਲੋਂ ਹਮਲਾ ਕੀਤਾ ਗਿਆ। ਇਹ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਇਹ ਲੁੱਟ ਦੀ ਵਾਰਦਾਤ ਨਾਲ ਸੰਬੰਧਤ ਘਟਨਾ ਹੈ, ਇਸਦਾ ਹੇਟ ਕ੍ਰਾਈਮ ਨਾਲ ਸਬੰਧਤ ਨਹੀਂ ਹੈ। —PTC News


  • Tags

Top News view more...

Latest News view more...