Fri, Apr 26, 2024
Whatsapp

ਇੰਦੌਰ 'ਚ 6 ਮਹੀਨੇ ਦੀ ਬੱਚੀ ਨਾਲ ਜਬਰ ਜਨਾਹ ਮਗਰੋਂ ਕੀਤੀ ਹੱਤਿਆ,ਬੇਸਮੈਂਟ ਚੋਂ ਮਿਲੀ ਬੱਚੀ ਦੀ ਲਾਸ਼

Written by  Shanker Badra -- April 21st 2018 04:28 PM
ਇੰਦੌਰ 'ਚ 6 ਮਹੀਨੇ ਦੀ ਬੱਚੀ ਨਾਲ ਜਬਰ ਜਨਾਹ ਮਗਰੋਂ ਕੀਤੀ ਹੱਤਿਆ,ਬੇਸਮੈਂਟ ਚੋਂ ਮਿਲੀ ਬੱਚੀ ਦੀ ਲਾਸ਼

ਇੰਦੌਰ 'ਚ 6 ਮਹੀਨੇ ਦੀ ਬੱਚੀ ਨਾਲ ਜਬਰ ਜਨਾਹ ਮਗਰੋਂ ਕੀਤੀ ਹੱਤਿਆ,ਬੇਸਮੈਂਟ ਚੋਂ ਮਿਲੀ ਬੱਚੀ ਦੀ ਲਾਸ਼

ਇੰਦੌਰ 'ਚ 6 ਮਹੀਨੇ ਦੀ ਬੱਚੀ ਨਾਲ ਜਬਰ ਜਨਾਹ ਮਗਰੋਂ ਕੀਤੀ ਹੱਤਿਆ,ਬੇਸਮੈਂਟ ਚੋਂ ਮਿਲੀ ਬੱਚੀ ਦੀ ਲਾਸ਼:8-Month-Old Girl Raped, Killed In Indore Basement. Suspect Seen On CCTV ਅੱਜ ਤੜਕੇ ਇੰਦੌਰ 'ਚ ਇਕ 6 ਮਹੀਨੇ ਦੀ ਮਸੂਮ ਬੱਚੀ ਨਾਲ ਜਬਰ ਜਨਾਹ ਤੋਂ ਬਾਅਦ ਉਸ ਦੀ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।8-Month-Old Girl Raped, Killed In Indore Basement. Suspect Seen On CCTV ਪੁਲਿਸ ਨੇ ਸੀ.ਸੀ.ਟੀ.ਵੀ. ਕੈਮਰੇ ਦੀ ਮਦਦ ਨਾਲ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।8-Month-Old Girl Raped, Killed In Indore Basement. Suspect Seen On CCTV ਜੋ ਬੱਚੀ ਦੇ ਮਾਪਿਆ ਨੂੰ ਜਾਣਦਾ ਹੈ।ਬੱਚੀ ਦੀ ਲਾਸ਼ ਬੀਤੀ ਦੁਪਹਿਰ ਇਕ ਇਮਾਰਤ ਦੇ ਬੇਸਮੈਂਟ ਵਿਚੋਂ ਮਿਲੀ। 8-Month-Old Girl Raped, Killed In Indore Basement. Suspect Seen On CCTV ਬੱਚੀ ਨਾਲ ਬੇਰਹਿਮੀ ਤੇ ਲਾਸ਼ ਦੇਖਦੇ ਹੀ ਪੁਲਸ ਕਰਮਚਾਰੀ ਵੀ ਆਪਣੇ ਹੰਝੂ ਨਹੀਂ ਰੋਕ ਸਕੇ। ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। -PTCNews


Top News view more...

Latest News view more...