80 ਕਰੋੜ ਦੀ ਜ਼ਮੀਨ ਹੜੱਪਣ ਮਾਮਲੇ ‘ਚ ਰਾਮ ਰਹੀਮ ਸਮੇਤ 40 ਲੋਕਾਂ ‘ਤੇ ਮਾਮਲਾ ਦਰਜ਼

80 ਕਰੋੜ ਦੀ ਜ਼ਮੀਨ ਹੜੱਪਣ ਮਾਮਲੇ 'ਚ ਰਾਮ ਰਹੀਮ ਸਮੇਤ 40 ਲੋਕਾਂ 'ਤੇ ਮਾਮਲਾ ਦਰਜ਼

80 ਕਰੋੜ ਦੀ ਜ਼ਮੀਨ ਹੜੱਪਣ ਮਾਮਲੇ ‘ਚ ਰਾਮ ਰਹੀਮ ਸਮੇਤ 40 ਲੋਕਾਂ ‘ਤੇ ਮਾਮਲਾ ਦਰਜ਼:ਚੰਡੀਗੜ੍ਹ ਕਲੋਨਾਇਜ਼ਰ ਪ੍ਰਾਈਵੇਟ ਲਿਮਟਿਡ ਤੋਂ ਕਰੀਬ 80 ਕਰੋੜ ਦੀ ਜ਼ਮੀਨ ਹੜੱਪਣ ਮਾਮਲੇ ਵਿਚ ਡੇਰਾ ਸਿਰਸਾ ਪ੍ਰਮੁੱਖ ਰਾਮ ਰਹੀਮ ਅਤੇ ਉਸ ਦੇ ਵਕੀਲ ਐਸ.ਕੇ ਗਰਗ,ਚਮਕੌਰ ਸਿੰਘ,ਰਾਮ ਮੂਰਤੀ ਸਮੇਤ 40 ਲੋਕਾਂ ‘ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਗਿਆ ਹੈ।80 ਕਰੋੜ ਦੀ ਜ਼ਮੀਨ ਹੜੱਪਣ ਮਾਮਲੇ 'ਚ ਰਾਮ ਰਹੀਮ ਸਮੇਤ 40 ਲੋਕਾਂ 'ਤੇ ਮਾਮਲਾ ਦਰਜ਼ਜਾਣਕਾਰੀ ਅਨੁਸਾਰ ਪੰਚਕੂਲਾ ਨਿਵਾਸੀ ਕੋਲੋਂ ਉਗਰਾਹੀ ਕਰਨ ਦੇ ਦੋਸ਼ ਤਹਿਤ ਇਹ ਮਾਮਲਾ ਦਰਜ਼ ਕੀਤਾ ਗਿਆ ਹੈ।ਚੰਡੀਗੜ੍ਹ ਕਲੋਨਾਇਜ਼ਰ ਬਿਲਡਰ ਅਜੇ ਵੀਰ ਨੇ ਸੈਕਟਰ 5 ਪੰਚਕੂਲਾ ‘ਚ ਇਹ ਮਾਮਲਾ ਦਰਜ ਕਰਾਇਆ ਹੈ।ਇਹ ਮਾਮਲਾ ਜ਼ੀਰਕਪੁਰ ‘ਚ ਪੈਂਦੇ ਪੀਰਮੁਛਲਾ ਦਾ ਹੈ।ਜਿਸ ਦੇ ਵਿੱਚ ਜ਼ਮੀਨ ਹੜੱਪਣ ਮਾਮਲੇ ‘ਚ ਰਾਮ ਰਹੀਮ ਸਮੇਤ 40 ਲੋਕਾਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ।80 ਕਰੋੜ ਦੀ ਜ਼ਮੀਨ ਹੜੱਪਣ ਮਾਮਲੇ 'ਚ ਰਾਮ ਰਹੀਮ ਸਮੇਤ 40 ਲੋਕਾਂ 'ਤੇ ਮਾਮਲਾ ਦਰਜ਼ਪੁਲਿਸ ਨੇ ਪੰਚਕੂਲਾ ਸੈਕਟਰ -5 ਦੇ ਪੁਲਿਸ ਸਟੇਸ਼ਨ ਦੇ ਵਿੱਚ IPC ਦੀ ਧਾਰਾ 420,120-B,506,383 ਦੇ ਤਹਿਤ ਮਾਮਲਾ ਦਰਜ਼ ਕੀਤਾ ਹੈ।
-PTCNews