Sat, Apr 20, 2024
Whatsapp

ਕੀ ਤੁਸੀਂ ਜਾਣਦੇ ਹੋ ਮੋਬਾਈਲ ਫੋਨਾਂ ਬਾਰੇ ਇਹ ਗੱਲ??

Written by  Joshi -- January 06th 2018 12:04 PM -- Updated: January 06th 2018 12:35 PM
ਕੀ ਤੁਸੀਂ ਜਾਣਦੇ ਹੋ ਮੋਬਾਈਲ ਫੋਨਾਂ ਬਾਰੇ ਇਹ ਗੱਲ??

ਕੀ ਤੁਸੀਂ ਜਾਣਦੇ ਹੋ ਮੋਬਾਈਲ ਫੋਨਾਂ ਬਾਰੇ ਇਹ ਗੱਲ??

98 crore people uses mobile phones in India: ਤਕਨਾਲੋਜੀ ਦਾ ਯੁੱਗ ਆਉਣ ਕਾਰਨ ਜ਼ਮਾਨਾ ਵੀ ਤੇਜ਼ ਹੋ ਗਿਆ ਹੈ। ਜਿਵੇਂ ਜਿਵੇਂ ਅਸੀਂ ਅੱਗੇ ਵੱਧਦੇ ਜਾ ਰਹੇ ਅਸੀ ਹੋਰ ਅਡਵਾਂਸ ਹੁੰਦੇ ਜਾ ਰਹੇ ਹਾਂ। ਇਸੇ ਤਰਾਂ ਹੀ ਗੱਲ ਕਰੀਏ ਮੋਬਾਇਲ ਫੋਨਾਂ ਦੀ ਤਾਂ ਸਾਡੇ ਦੇਸ਼ ਵਿੱਚ ਇਨ੍ਹਾਂ ਦੀ ਗਿਣਤੀ ਕਾਫੀ ਹੱਦ ਤੱਕ ਵੱਧਦੀ ਜਾ ਰਹੀ ਹੈ। ਮੋਬਾਇਲ ਫੋਨ ਹਰ ਇੱਕ ਵਿਅਕਤੀ ਦੀ ਜਰੂਰਤ ਬਣ ਗਿਆ ਹੈ। 98 crore people uses mobile phones in India: ਕੀ ਤੁਸੀਂ ਜਾਣਦੇ ਹੋ ਮੋਬਾਈਲ ਫੋਨਾਂ ਬਾਰੇ ਇਹ ਗੱਲ??98 crore people uses mobile phones in India:ਦੇਖਿਆ ਜਾਵੇ ਤਾਂ ਦੇਸ਼ ਦੀ ਅਬਾਦੀ 130 ਕਰੋੜ ਹੈ। ਇਸ ਵਿੱਚੋਂ 98 ਕਰੋੜ ਲੋਕਾਂ ਕੋਲ ਮੋਬਾਇਲ ਫੋਨ ਹਨ।ਬੱਚਿਆਂ ਤੋਂ ਲੈ ਕੇ ਬਜੁਰਗਾਂ ਤੱਕ ਸਾਰਿਆਂ ਕੋਲ ਆਪਣੇ ਮੋਬਾਇਲ ਫੋਨ ਹਨ। ਸੈਲੂਲਰ ਆਪਰੇਟਰਸ ਐਸੋਸੀਏਸ਼ਨ ਆਫ ਇੰਡੀਆ ਦੇ ਤਾਜ਼ੇ ਅੰਕੜਿਆਂ ਮੁਤਾਬਿਕ ਨਵੰਬਰ ਤੱਕ ਦੇਸ਼ 'ਚ ਮੋਬਾਇਲ ਗਾਹਕਾਂ ਦੀ ਗਿਣਤੀ 97.54 ਕਰੋੜ ਹੋ ਗਈ ਸੀ। 98 crore people uses mobile phones in India: ਕੀ ਤੁਸੀਂ ਜਾਣਦੇ ਹੋ ਮੋਬਾਈਲ ਫੋਨਾਂ ਬਾਰੇ ਇਹ ਗੱਲ??COAI ਮੁਤਾਬਕ ਨਵੰਬਰ ਤਕ 28.95 ਕਰੋੜ ਕੁਨੈਕਸ਼ਨ ਅਤੇ 29.6 ਫੀਸਦੀ ਬਾਜ਼ਾਰ ਹਿੱਸੇਦਾਰੀ ਨਾਲ ਭਾਰਤੀ ਏਅਰਟੈੱਲ ਕੰਪਨੀ ਪਹਿਲੇ ਨੰਬਰ ਤੇ ਹੈ। ਵੋਡਾਫੋਨ 21.1 ਕਰੋੜ ਕੁਨੈਕਸ਼ਨ ਨਾਲ ਦੂਜੇ ਅਤੇ ਆਈਡੀਆ ਸੈਲੂਲਰ 19.4 ਕਰੋੜ ਕਨੇਕਸ਼ਨ ਨਾਲ ਤੀਸਰੇ ਸਥਾਨ 'ਤੇ ਆਉਂਦੀ ਹੈ। —PTC News


Top News view more...

Latest News view more...