Fri, Apr 19, 2024
Whatsapp

ਜਲੰਧਰ ਦੇ ਨਿਊ ਕਰਤਾਰ ਨਗਰ 'ਚ 9ਵੀਂ ਜਮਾਤਵਿਚ ਪੜ੍ਹਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ

Written by  Shanker Badra -- November 19th 2020 10:47 AM
ਜਲੰਧਰ ਦੇ ਨਿਊ ਕਰਤਾਰ ਨਗਰ 'ਚ 9ਵੀਂ ਜਮਾਤਵਿਚ ਪੜ੍ਹਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ

ਜਲੰਧਰ ਦੇ ਨਿਊ ਕਰਤਾਰ ਨਗਰ 'ਚ 9ਵੀਂ ਜਮਾਤਵਿਚ ਪੜ੍ਹਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ

ਜਲੰਧਰ ਦੇ ਨਿਊ ਕਰਤਾਰ ਨਗਰ 'ਚ 9ਵੀਂ ਜਮਾਤਵਿਚ ਪੜ੍ਹਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ:ਜਲੰਧਰ : ਜਲੰਧਰ ਦੀ ਨਿਊ ਕਰਤਾਰ ਨਗਰ ਕੋਲੋਨੀ'ਚ ਨੌਵੀਂ ਜਮਾਤ ਵਿਚ ਪੜ੍ਹਦੀਇਕ ਵਿਦਿਆਰਥਣ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। [caption id="attachment_450515" align="aligncenter" width="290"]9th class girl student commits suicide in New Kartar Nagar, Jalandhar ਜਲੰਧਰ ਦੇ ਨਿਊ ਕਰਤਾਰ ਨਗਰ 'ਚ 9ਵੀਂ ਜਮਾਤਵਿਚ ਪੜ੍ਹਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ[/caption] ਜਾਣਕਾਰੀ ਅਨੁਸਾਰ 9ਵੀਂ ਜਮਾਤ 'ਚ ਪੜ੍ਹਨ ਵਾਲੀ ਸੋਨਮ ਨਾਮ ਦੀ ਵਿਦਿਆਰਥਣ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਜਦੋਂ ਲੜਕੀ ਦੀ ਮਾਂ ਘਰ ਆਈ ਤਾਂ ਉਸ ਦੀ ਲੜਕੀ ਦੀ ਮ੍ਰਿਤਕ ਦੇਹ ਪੱਖੇ ਨਾਲ ਲਟਕ ਰਹੀ ਸੀ । ਇਹ ਵੀ ਪੜ੍ਹੋ  : ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ -2020 ਦਾ ਨਿਕਲਿਆ ਡਰਾਅ , ਇਹ ਲੱਕੀ ਨੰਬਰ ਵਾਲੇ ਬਣੇ ਕਰੋੜਪਤੀ [caption id="attachment_450516" align="aligncenter" width="297"]9th class girl student commits suicide in New Kartar Nagar, Jalandhar ਜਲੰਧਰ ਦੇ ਨਿਊ ਕਰਤਾਰ ਨਗਰ 'ਚ 9ਵੀਂ ਜਮਾਤਵਿਚ ਪੜ੍ਹਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ[/caption] ਇਸ ਦੇ ਨਾਲ ਹੀ ਇਲਾਕਾ ਨਿਵਾਸੀਆਂ ਨੂੰ ਵੀ ਇਸ ਘਟਨਾ ਬਾਰੇ ਪਤਾ ਲੱਗਾ। ਜਿਨ੍ਹਾਂ ਵਲੋਂ ਪੁਲਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਇਲਾਕੇ ਵਿੱਚ ਸਨਸਨੀ ਫ਼ੈਲ ਗਈ ਹੈ। [caption id="attachment_450514" align="aligncenter" width="640"]9th class girl student commits suicide in New Kartar Nagar, Jalandhar ਜਲੰਧਰ ਦੇ ਨਿਊ ਕਰਤਾਰ ਨਗਰ 'ਚ 9ਵੀਂ ਜਮਾਤਵਿਚ ਪੜ੍ਹਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ[/caption] ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਹਾਲਾਂਕਿ ਅਜੇ ਕੁੜੀ ਵਲੋਂ ਖੁਦਕੁਸ਼ੀ ਕਰਨ ਦੇ ਕਾਰਣਾਂ ਬਾਰੇ ਕੁੱਝ ਵੀ ਪਤਾ ਨਹੀਂ ਲੱਗ ਸਕਿਆ ਹੈ। -PTCNews


Top News view more...

Latest News view more...