Advertisment

ਅੰਮ੍ਰਿਤਸਰ: ਜੋੜਾ ਫਾਟਕ 'ਤੇ ਇੱਕ ਨੌਜਵਾਨ ਲੜਕੀ ਤੇ ਲੜਕੇ ਨੇ ਕੀਤੀ ਖੁਦਕੁਸ਼ੀ

author-image
Riya Bawa
New Update
ਅੰਮ੍ਰਿਤਸਰ:  ਜੋੜਾ ਫਾਟਕ 'ਤੇ ਇੱਕ ਨੌਜਵਾਨ ਲੜਕੀ ਤੇ ਲੜਕੇ ਨੇ ਕੀਤੀ ਖੁਦਕੁਸ਼ੀ
Advertisment
publive-image
Advertisment
ਅੰਮ੍ਰਿਤਸਰ: ਅੰਮ੍ਰਿਤਸਰ ਦੇ ਜੋੜਾ ਫਾਟਕ 'ਤੇ ਅੱਜ ਇੱਕ ਨੌਜਵਾਨ ਲੜਕੀ ਅਤੇ ਲੜਕੇ ਵੱਲੋਂ ਖੁਦਕੁਸ਼ੀ ਕਰਨ ਦੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਆਤਮ ਹੱਤਿਆ ਕਰਨ ਵਾਲੀ ਮੁਟਿਆਰ ਦੇ ਹੱਥ ਵਿੱਚ ਲਾਲ ਚੂੜੀ ਸੀ ਜਿਥੋਂ ਲੱਗ ਰਿਹਾ ਸੀ ਕਿ ਦੋਵੇਂ ਨਵੇਂ ਵਿਆਹੇ ਹੋਏ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।publive-image ਦੱਸ ਦੇਈਏ ਕਿ ਅੱਜ ਅੰਮ੍ਰਿਤਸਰ ਦੇ ਜੋੜਾ ਫਾਟਕ 'ਤੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਨੌਜਵਾਨ ਲੜਕੀ ਅਤੇ ਲੜਕੇ ਵੱਲੋਂ  ਰੇਲ ਗੱਡੀ ਦੇ ਅੱਗੇ ਆ ਕੇ ਖੁਦਕੁਸ਼ੀ ਕਰ ਲਈ। publive-imageਮਿਲੀ ਦੇ ਮੁਤਾਬਿਕ ਅਜਿਹਾ ਲੱਗ ਰਿਹਾ ਸੀ ਕਿ ਦੋਵਾਂ ਦਾ ਨਵਾਂ ਵਿਆਹ ਹੋਇਆ ਹੈ, ਪੁਲਿਸ ਨੇ ਮੌਕੇ' ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਜੇ ਤੱਕ ਦੋਵਾਂ ਦੀ ਪਛਾਣ ਨਹੀਂ ਹੋ ਸਕੀ ਹੈ, ਪੁਲਿਸ ਅਨੁਸਾਰ ਜਾਂਚ ਕੀਤੀ ਜਾ ਰਹੀ ਹੈ। publive-image publive-image -PTC News-
punjab-news police amritsar suicide girl-boy-suicide
Advertisment

Stay updated with the latest news headlines.

Follow us:
Advertisment