Thu, Apr 25, 2024
Whatsapp

ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਨੇ ਦਿੱਤਾ ਕਾਂਗਰਸ ਬਾਰੇ ਬਿਆਨ

Written by  Joshi -- October 03rd 2017 04:33 PM
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਨੇ ਦਿੱਤਾ ਕਾਂਗਰਸ ਬਾਰੇ ਬਿਆਨ

ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਨੇ ਦਿੱਤਾ ਕਾਂਗਰਸ ਬਾਰੇ ਬਿਆਨ

ਭਗਵੰਤ ਮਾਨ ਜੋ ਕਿ ਮੌਜੂਦਾ ਸਮੇਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਹਨ, ਨੇ ਕੈਪਟਨ ਸਰਕਾਰ ਬਾਰੇ ਬਿਆਨ ਦਿੰਦਿਆਂ ਆਖਿਆ ਹੈ ਕਿ ਪੰਜਾਬ ਦੀ ਜਨਤਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਾ ਕੇ ਪਛਤਾ ਰਹੀ ਹੈ। Aam Aadmi Party: ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਨੇ ਦਿੱਤਾ ਕਾਂਗਰਸ ਬਾਰੇ ਬਿਆਨਭਗਵੰਤ ਮਾਨ ਦੇ ਕਹਿਣ ਅਨੁਸਾਰ ਕਾਂਗਰਸ ਨੂੰ ਆਪਣੇ ਕੀਤੇ ਵਾਅਦੇ ਯਾਦ ਨਹੀਂ ਹਨ। ਲੋਕ ਸਭਾ ਸੀਟ ਦੀ ਉਪ ਚੋਣ ਦੀ ਗੱਲ ਕਰੀਏ ਤਾਂ ਇਸ ਪ੍ਰਚਾਰ ਦੌਰਾਨ ਉਨ੍ਹਾਂ ਨੇ ਕਾਂਗਰਸ ਸਰਕਾਰ 'ਤੇ ਜੰਮ ਕੇ ਹਮਲੇ ਕੀਤੇ ਹਨ। Aam Aadmi Party: ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਨੇ ਦਿੱਤਾ ਕਾਂਗਰਸ ਬਾਰੇ ਬਿਆਨਮਾਨ ਦੇ ਅਨੁਸਾਰ ਕਾਂਗਰਸ ਸਰਕਾਰ ਦੇ ਜੋ ਵੀ ਕੰਮਕਾਜ ਹੋਏ ਹਨ, ਉਹਨਾਂ 'ਤੇ ਸਰਕਾਰ ਨੇ ਕਾਫੀ ਵਿਅੰਗ ਕੀਤੇ ਹਨ। ਮਾਨ ਨੇ ਕਿਹਾ, 'ਪਛਤਾਉਂਦਾ ਹੈ ਪੰਜਾਬ, ਕੈਪਟਨ ਦੀ ਬਣਾ ਕੇ ਸਰਕਾਰ।' Aam Aadmi Party: ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਨੇ ਦਿੱਤਾ ਕਾਂਗਰਸ ਬਾਰੇ ਬਿਆਨਜ਼ਿਕਰਯੋਗ ਹੈ ਕਿ ਮਾਨ ਗੁਰਦਾਸਪੁਰ ਜ਼ਿਮਨੀ ਚੋਣਾਂ ਲਈ ਚੋਣ ਪ੍ਰਚਾਰ ਕਰ ਰਹੇ ਸਨ। —PTC News


Top News view more...

Latest News view more...