ਆਮ ਆਦਮੀ ਪਾਰਟੀ ਦੇ ਗੁਰਦਾਸਪੁਰ ਤੋਂ ਉਮੀਦਵਾਰ ਦੇ ਗੰਨਮੈਨ ਨੇ ਸਵੇਰੇ ਤੜ੍ਹਕੇ ਕੀਤੇ ਫਾਇਰ

ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਗੁਰਦਾਸਪੁਰ ਤੋਂ ਉਮੀਦਵਾਰ ਸੁਰੇਸ਼ ਦੇ ਗੰਨਮੈਨ ਨੇ ਸਵੇਰੇ 5 ਵਜੇ ਫਾਇਰ ਕੀਤੇ ਹਨ।
Aam aadmi party candidate from gurdapur suresh's gunman caught by police todayਉਸ ਵੱਲੋਂ ਲੋਕਾਂ ਦੀਆਂ ਗੱਡੀਆਂ ਅਤੇ ਘਰਾਂ ‘ਤੇ ਫਾਇਰ ਕੀਤੇ ਜਾਣ ਦੀ ਖ਼ਬਰ ਹੈ।Aam aadmi party candidate from gurdapur suresh's gunman caught by police todayਪੁਲਿਸ ਜਾਂਚ ਵਿਚ ਜੁੱਟ ਗਈ ਹੈ ਪਰ ਇਹ ਫਾਇਰ ਕਰਨ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।Aam aadmi party candidate from gurdapur suresh's gunman caught by police todayਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਪੁਛਗਿਛ ਸ਼ੁਰੂ ਕਰ ਦਿੱਤੀ ਹੈ।

—PTC News