Fri, Apr 26, 2024
Whatsapp

ਆਮ ਆਦਮੀ ਪਾਰਟੀ ਦੀ ਸੂਬਾ ਜਰਨਲ ਸਕੱਤਰ ਅਤੇ ਸਟਾਰ ਪ੍ਰਚਾਰਕ ਡਾ. ਅਮਨਦੀਪ ਕੌਰ ਗੋਸਲ ਅਕਾਲੀ ਦਲ 'ਚ ਸ਼ਾਮਲ

Written by  Shanker Badra -- April 30th 2019 04:25 PM -- Updated: April 30th 2019 06:55 PM
ਆਮ ਆਦਮੀ ਪਾਰਟੀ ਦੀ ਸੂਬਾ ਜਰਨਲ ਸਕੱਤਰ ਅਤੇ ਸਟਾਰ ਪ੍ਰਚਾਰਕ ਡਾ. ਅਮਨਦੀਪ ਕੌਰ ਗੋਸਲ ਅਕਾਲੀ ਦਲ 'ਚ ਸ਼ਾਮਲ

ਆਮ ਆਦਮੀ ਪਾਰਟੀ ਦੀ ਸੂਬਾ ਜਰਨਲ ਸਕੱਤਰ ਅਤੇ ਸਟਾਰ ਪ੍ਰਚਾਰਕ ਡਾ. ਅਮਨਦੀਪ ਕੌਰ ਗੋਸਲ ਅਕਾਲੀ ਦਲ 'ਚ ਸ਼ਾਮਲ

ਆਮ ਆਦਮੀ ਪਾਰਟੀ ਦੀ ਸੂਬਾ ਜਰਨਲ ਸਕੱਤਰ ਅਤੇ ਸਟਾਰ ਪ੍ਰਚਾਰਕ ਡਾ. ਅਮਨਦੀਪ ਕੌਰ ਗੋਸਲ ਅਕਾਲੀ ਦਲ 'ਚ ਸ਼ਾਮਲ:ਸੰਗਰੂਰ : ਆਮ ਆਦਮੀ ਪਾਰਟੀ ਨੂੰ ਸੰਗਰੂਰ 'ਚ ਵੱਡਾ ਝਟਕਾ ਲੱਗਾ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸੂਬਾ ਜਰਨਲ ਸਕੱਤਰ ਅਤੇ ਸਟਾਰ ਪ੍ਰਚਾਰਕ ਡਾ. ਅਮਨਦੀਪ ਕੌਰ ਗੋਸਲ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਈ ਹੈ।ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਡਾ. ਗੋਸਲ ਨੂੰ ਸਿਰਪਾਓ ਦੇ ਕੇ ਪਾਰਟੀ 'ਚ ਸ਼ਾਮਲ ਕੀਤਾ ਹੈ। [caption id="attachment_289448" align="aligncenter" width="300"]Aam Aadmi Party General Secretary Dr. Amandeep Kaur Join SAD ਆਮ ਆਦਮੀ ਪਾਰਟੀ ਦੀ ਸੂਬਾ ਜਰਨਲ ਸਕੱਤਰ ਅਤੇ ਸਟਾਰ ਪ੍ਰਚਾਰਕ ਡਾ. ਅਮਨਦੀਪ ਕੌਰ ਗੋਸਲ ਅਕਾਲੀ ਦਲ 'ਚ ਸ਼ਾਮਲ[/caption] ਹੋਰ ਖਬਰਾਂ: ਰਾਹੁਲ ਗਾਂਧੀ ਦੀ ਨਾਗਰਿਕਤਾ ‘ਤੇ ਉੱਠੇ ਸਵਾਲ , ਗ੍ਰਹਿ ਮੰਤਰਾਲੇ ਨੇ ਨੋਟਿਸ ਜਾਰੀ ਕਰ ਕੇ ਮੰਗਿਆ ਜਵਾਬ ਦੱਸ ਦੇਈਏ ਕਿ ਡਾ. ਅਮਨਦੀਪ ਕੌਰ ਗੋਸਲ ਪਿਛਲੇ ਕਾਫ਼ੀ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨਾਲ ਨਰਾਜ਼ ਚੱਲ ਰਹੀਆਂ ਸੀ।ਜਿਸ ਕਰਕੇ ਉਨ੍ਹਾਂ ਨੇ ਪਿਛਲੇ ਦਿਨੀਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ।ਉਹਨਾਂ ਨੇ ਆਪਣੀ ਇਕ ਪੋਸਟ ਵਿੱਚ ਆਮ ਆਦਮੀ ਪਾਰਟੀ ਬਾਰੇ ਲਿਖਿਆ ਸੀ ਕਿ ਆਪ ਪਾਰਟੀ ਵਿੱਚ ਅਸਮਰੱਥ , ਪੈਸੇ ਵਾਲੇ ਅਤੇ ਘਟੀਆ ਰਾਜਨੀਤੀ ਕਰਨ ਵਾਲਿਆਂ ਨੂੰ ਤਵੱਜੋ ਦਿੱਤੀ ਜਾਂਦੀ ਹੈ। [caption id="attachment_289449" align="aligncenter" width="300"]Aam Aadmi Party General Secretary Dr. Amandeep Kaur Join SAD ਆਮ ਆਦਮੀ ਪਾਰਟੀ ਦੀ ਸੂਬਾ ਜਰਨਲ ਸਕੱਤਰ ਅਤੇ ਸਟਾਰ ਪ੍ਰਚਾਰਕ ਡਾ. ਅਮਨਦੀਪ ਕੌਰ ਗੋਸਲ ਅਕਾਲੀ ਦਲ 'ਚ ਸ਼ਾਮਲ[/caption] ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਸੂਬਾ ਜਨਰਲ ਸਕੱਤਰ ਰਹੀ ਡਾ. ਅਮਨਦੀਪ ਕੌਰ ਗੋਸਲ ਫੇਸਬੁੱਕ 'ਤੇ ਕਾਫ਼ੀ ਸਰਗਰਮ ਰਹਿੰਦੀ ਸੀ।ਉਹ ਭਗਵੰਤ ਮਾਨ ਨੂੰ ਕੋਸਣ 'ਚ ਕੋਈ ਕਸਰ ਨਹੀਂ ਛੱਡਦੀ।ਉਨ੍ਹਾਂ ਫੇਸਬੁੱਕ 'ਤੇ ਇੱਕ ਪੋਸਟ ਵਿਚ ਸਿੱਧੇ ਤੌਰ 'ਤੇ ਭਗਵੰਤ ਮਾਨ ਤੋਂ 102 ਕਰੋੜ ਐੱਨ.ਆਰ.ਆਈ. ਫੰਡ ਦਾ ਹਿਸਾਬ ਮੰਗਣ ਦੀ ਪੰਜਾਬੀਆਂ ਤੋਂ ਅਪੀਲ ਕੀਤੀ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ:


Top News view more...

Latest News view more...