Fri, Apr 19, 2024
Whatsapp

ਆਮ ਆਦਮੀ ਪਾਰਟੀ 3 ਧੜਿਆਂ ਵਿਚ ਵੰਡੀ ਗਈ, ਕਈ ਜ਼ਿਲ੍ਹਾ ਪ੍ਰਧਾਨਾਂ ਵਲੋਂ ਅਸਤੀਫੇ, ਜਾਣੋ ਕੀ ਰਿਹਾ ਕਾਰਨ!

Written by  Joshi -- July 15th 2018 03:57 PM -- Updated: July 15th 2018 04:17 PM
ਆਮ ਆਦਮੀ ਪਾਰਟੀ 3 ਧੜਿਆਂ ਵਿਚ ਵੰਡੀ ਗਈ, ਕਈ ਜ਼ਿਲ੍ਹਾ ਪ੍ਰਧਾਨਾਂ ਵਲੋਂ ਅਸਤੀਫੇ, ਜਾਣੋ ਕੀ ਰਿਹਾ ਕਾਰਨ!

ਆਮ ਆਦਮੀ ਪਾਰਟੀ 3 ਧੜਿਆਂ ਵਿਚ ਵੰਡੀ ਗਈ, ਕਈ ਜ਼ਿਲ੍ਹਾ ਪ੍ਰਧਾਨਾਂ ਵਲੋਂ ਅਸਤੀਫੇ, ਜਾਣੋ ਕੀ ਰਿਹਾ ਕਾਰਨ!

ਆਮ ਆਦਮੀ ਪਾਰਟੀ 3 ਧੜਿਆਂ ਵਿਚ ਵੰਡੀ ਗਈ, ਕਈ ਜ਼ਿਲ੍ਹਾ ਪ੍ਰਧਾਨਾਂ ਵਲੋਂ ਅਸਤੀਫੇ, ਜਾਣੋ ਕੀ ਰਿਹਾ ਕਾਰਨ! aam aadmi party punjab faces internal politics issue due to balbir singhਆਮ ਆਦਮੀ ਪਾਰਟੀ ਦਾ ਪੰਜਾਬ 'ਚ ਪਤਨ ਸ਼ੁਰੂ ਹੁੰਦਾ ਦਿਖਾਈ ਦੇ ਰਿਹਾ ਹੈ। ਆਪ ਦੇ ਕਈ ਜ਼ਿਲ੍ਹਾ ਪ੍ਰਧਾਨਾਂ ਵਲੋਂ ਅਸਤੀਫੇ ਦਿੱਤੇ ਜਾਣ ਕਾਰਨ ਪਾਰਟੀ ਹੁਣ 3 ਧੜਿਆਂ ਵਿਚ ਵੰਡੀ ਗਈ ਹੈ। aam aadmi party punjab faces internal politics issue due to balbir singhਇਸਦਾ ਮੁੱਖ ਕਾਰਨ ਡਾ: ਬਲਬੀਰ ਸਿੰਘ ਦੇ ਤਾਨਾਸ਼ਾਹੀ ਰਵੱਈਏ ਨੂੰ ਦੱਸਿਆ ਜਾ ਰਿਹਾ ਹੈ। aam aadmi party punjab faces internal politics issue due to balbir singhਪ੍ਰਧਾਨਾਂ ਵੱਲੋਂ ਲਿਖੇ ਅਸਤੀਫਾ ਪੱਤਰਾਂ 'ਚ ਸਾਫ ਲਿਖਿਆ ਗਿਆ ਹੈ ਕਿ ਉਹ ਪਾਰਟੀ ਸਹਾਇਕ ਪ੍ਰਧਾਨ ਡਾ: ਬਲਬੀਰ ਸਿੰਘ ਵੱਲੋਂ ਲਏ ਫੈਸਲਿਆਂ ਤੋਂ ਨਾਖੁਸ਼ ਹਨ ਅਤੇ ਉਹਨਾਂ ਦੇ ਤਾਨਾਸ਼ਾਹੀ ਰਵੱਈਏ ਹੇਠਾਂ ਕੰਮ ਕਰਨ 'ਚ ਅਸਮਰੱਥ ਹਨ। —PTC News


  • Tags

Top News view more...

Latest News view more...