Sat, Dec 14, 2024
Whatsapp

ਆਮ ਆਦਮੀ ਪਾਰਟੀ ਪੰਜਾਬ ਨੇ ਜਾਰੀ ਕੀਤੀ 28 ਬੁਲਾਰਿਆਂ ਦੀ ਸੂਚੀ, ਵੇਖੋ ਲਿਸਟ

Reported by:  PTC News Desk  Edited by:  Riya Bawa -- April 21st 2022 05:04 PM
ਆਮ ਆਦਮੀ ਪਾਰਟੀ ਪੰਜਾਬ ਨੇ ਜਾਰੀ ਕੀਤੀ 28 ਬੁਲਾਰਿਆਂ ਦੀ ਸੂਚੀ, ਵੇਖੋ ਲਿਸਟ

ਆਮ ਆਦਮੀ ਪਾਰਟੀ ਪੰਜਾਬ ਨੇ ਜਾਰੀ ਕੀਤੀ 28 ਬੁਲਾਰਿਆਂ ਦੀ ਸੂਚੀ, ਵੇਖੋ ਲਿਸਟ

ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਨੇ ਅੱਜ 28 ਬੁਲਾਰੇ ਨਿਯੁਕਤ ਕੀਤੇ ਹਨ। ਦੱਸ ਦੇਈਏ ਕਿ ਇਹ ਲਿਸਟ ਪੰਜਾਬ ਦੇ ਇੰਚਾਰਜ ਜਰਨਾਲ ਸਿੰਘ ਤੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਵੱਲੋਂ ਜਾਰੀ ਸੂਚੀ ਕੀਤੀ ਗਈ ਹੈ। <a href=Bhagwant Mann " width="750" height="390" /> ਵੇਖੋ ਲਿਸਟ---- AAP   ਇਸ ਸੂਚੀ ਦੇ ਮੁਤਾਬਿਕ ਮਾਲਵਿੰਦਰ ਸਿੰਘ ਕੰਗ ਮੁੱਖ ਬੁਲਾਰੇ ਹੋਣਗੇ। AAP   -PTC News

Top News view more...

Latest News view more...

PTC NETWORK