ਅੰਤਰਰਾਸ਼ਟਰੀ ਮਜ਼ਦੂਰ ਦਿਵਸ ‘ਤੇ ਬਾਲੀਵੁੱਡ ਅਦਾਕਾਰ ਆਮਿਰ ਖਾਨ ਨੇ ਕੀਤੀ ਦਿਹਾੜੀ ,ਦੇਖੋ ਵੀਡੀਓ

Aamir Khan and Kiran Rao Shovel Grounds Labour Day
ਅੰਤਰਰਾਸ਼ਟਰੀ ਮਜ਼ਦੂਰ ਦਿਵਸ 'ਤੇ ਬਾਲੀਵੁੱਡ ਅਦਾਕਾਰ ਆਮਿਰ ਖਾਨ ਨੇ ਕੀਤੀ ਦਿਹਾੜੀ ,ਦੇਖੋ ਵੀਡੀਓ

ਅੰਤਰਰਾਸ਼ਟਰੀ ਮਜ਼ਦੂਰ ਦਿਵਸ ‘ਤੇ ਬਾਲੀਵੁੱਡ ਅਦਾਕਾਰ ਆਮਿਰ ਖਾਨ ਨੇ ਕੀਤੀ ਦਿਹਾੜੀ ,ਦੇਖੋ ਵੀਡੀਓ:ਭਾਰਤ ਸਮੇਤ ਪੂਰੀ ਦੁਨੀਆ ਵਿੱਚ 1 ਮਈ ਨੂੰ ਮਜ਼ਦੂਰ ਦਿਹਾੜਾ ਮਨਾਇਆ ਜਾਂਦਾ ਹੈ।ਉਸ ਦਿਨ ਮਜ਼ਦੂਰਾਂ ਵੱਲੋਂ ਕੀਤੇ ਸੰਘਰਸ਼ ਦੀ ਬਦੌਲਤ ਕੰਮ ਕਰਨ ਲਈ ਅੱਠ ਘੰਟੇ ਦੀ ਸਮਾਂ ਸੀਮਾ ਤੈਅ ਹੋਈ ਜਦਕਿ ਇਸ ਤੋਂ ਪਹਿਲਾ ਮਜ਼ਦੂਰਾਂ ਤੋਂ ਅਣਮਿਥੇ ਸਮੇਂ ਤੱਕ ਪਸ਼ੂਆਂ ਵਾਂਗ ਕੰਮ ਲਿਆ ਜਾਂਦਾ ਸੀ।ਜਿਸ ਕਰਕੇ ਮਜ਼ਦੂਰਾਂ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ 1 ਮਈ ਨੂੰ ਕੌਮੀ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਂਦਾ ਹੈ।ਇਸ ਦਿਨ ਕਈ ਮਜ਼ਦੂਰਾਂ ਵੱਲੋਂ ਇਹ ਦਿਹਾੜਾ ਮਨਾਇਆ ਜਾਂਦਾ ਹੈ ਪਰ ਕਈ ਵੱਲੋਂ ਮਜ਼ਦੂਰੀ ਹੀ ਕੀਤੀ ਜਾਂਦੀ ਹੈ।

 Aamir Khan and Kiran Rao Shovel Grounds Labour Day

ਅੰਤਰਰਾਸ਼ਟਰੀ ਮਜ਼ਦੂਰ ਦਿਵਸ ‘ਤੇ ਬਾਲੀਵੁੱਡ ਅਦਾਕਾਰ ਆਮਿਰ ਖਾਨ ਨੇ ਕੀਤੀ ਦਿਹਾੜੀ ,ਦੇਖੋ ਵੀਡੀਓ

ਇਸ ਵਾਰ 1 ਮਈ ਨੂੰ ਮਜ਼ਦੂਰ ਦਿਹਾੜੇ ‘ਤੇ ਬਾਲੀਵੁੱਡ ਅਦਾਕਾਰ ਆਮਿਰ ਖਾਨ ਵੀ ਮਜ਼ਦੂਰਾਂ ਦੇ ਕੰਮ ਵਾਲੇ ਸਥਾਨ ‘ਤੇ ਪਹੁੰਚੇ ਸਨ।ਜਿਥੇ ਉਨ੍ਹਾਂ ਨੇ ਮਜ਼ਦੂਰਾਂ ਨਾਲ ਮਜ਼ਦੂਰੀ ਕੀਤੀ ਹੈ।ਜਿਸ ਦੀ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਂਊਂਟ ‘ਤੇ ਵੀ ਸ਼ੇਅਰ ਕੀਤੀ ਹੈ।

Aamir Khan and Kiran Rao Shovel Grounds Labour Day

ਅੰਤਰਰਾਸ਼ਟਰੀ ਮਜ਼ਦੂਰ ਦਿਵਸ ‘ਤੇ ਬਾਲੀਵੁੱਡ ਅਦਾਕਾਰ ਆਮਿਰ ਖਾਨ ਨੇ ਕੀਤੀ ਦਿਹਾੜੀ ,ਦੇਖੋ ਵੀਡੀਓ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਅੰਮ੍ਰਿਤਸਰ ‘ਚ ਪੁਲਿਸ ਨੇ 5 ਕਿਲੋਗ੍ਰਾਮ ਹੈਰੋਇਨ ਸਮੇਤ 4 ਤਸਕਰਾਂ ਨੂੰ ਕੀਤਾ ਕਾਬੂ

ਜਾਣਕਾਰੀ ਅਨੁਸਾਰ ਆਮਿਰ ਖਾਨ ਆਪਣੀ ਲੋਕ ਭਲਾਈ ਸੰਸਥਾ (ਐਨਜੀਓ) ‘ਪਾਣੀ ਫ਼ਾਊਂਡੇਸ਼ਨ’ ਦੇ ਸਮਾਗਮ ਤਹਿਤ ਇਕ ਪਿੰਡ ‘ਚ ਮਜ਼ਦੂਰੀਕਰਨ ਲਈ ਪੁੱਜੇ ਸਨ।ਜਿਥੇ ਆਮਿਰ ਖਾਨ ਇਕ ਪਾਣੀ ਦੀ ਪਾਈਪਲਾਈਨ ਲਈ ਪੁਟਾਈ ਕਰਦੇ ਨਜ਼ਰ ਆਏ ਹਨ।ਇਸ ਦੌਰਾਨ ਆਮਿਰ ਖਾਨ ਨੇ ਪੀਲੇ ਰੰਗ ਦੀ ਟੀ-ਸਰਟ, ਪੈਂਟ ਅਤੇ ਟੋਪੀ ਲਈ ਹੋਈ ਹੈ।ਇਸ ਮੌਕੇ ਆਮਿਰ ਖਾਨ ਦੀ ਘਰਵਾਲੀ ਕਿਰਨ ਰਾਓ ਵੀ ਨਾਲ ਮੌਜੂਦ ਰਹੇ ਹਨ।
-PTCNews