ਅਰਵਿੰਦ ਕੇਜਰੀਵਾਲ ‘ਤੇ ਲੱਗਾ ਵੱਡਾ ਇਲਜ਼ਾਮ , ਦਿੱਲੀ ਤੋਂ ਉਮੀਦਵਾਰ ਬਲਬੀਰ ਜਾਖੜ ਦੇ ਪੁੱਤਰ ਨੇ ਖੋਲ੍ਹੀ ਪੋਲ

AAP West Delhi candidate Balbir Singh Jakhar son Kejriwal Selling ticket
ਅਰਵਿੰਦ ਕੇਜਰੀਵਾਲ 'ਤੇ ਲੱਗਾ ਵੱਡਾ ਇਲਜ਼ਾਮ , ਦਿੱਲੀ ਤੋਂ ਉਮੀਦਵਾਰ ਬਲਬੀਰ ਜਾਖੜ ਦੇ ਪੁੱਤਰ ਨੇ ਖੋਲ੍ਹੀ ਪੋਲ

ਅਰਵਿੰਦ ਕੇਜਰੀਵਾਲ ‘ਤੇ ਲੱਗਾ ਵੱਡਾ ਇਲਜ਼ਾਮ , ਦਿੱਲੀ ਤੋਂ ਉਮੀਦਵਾਰ ਬਲਬੀਰ ਜਾਖੜ ਦੇ ਪੁੱਤਰ ਨੇ ਖੋਲ੍ਹੀ ਪੋਲ:ਦਿੱਲੀ ਵਿੱਚ ਲੋਕ ਸਭਾ ਚੋਣਾਂ ਤੋਂ ਇੱਕ ਦਿਨ ਪਹਿਲਾਂ ਵੱਡੇ ਵਿਵਾਦ ਨੇ ਆਮ ਆਦਮੀ ਪਾਰਟੀ ਨੂੰ ਘੇਰਿਆ ਹੈ।ਆਮ ਆਦਮੀ ਪਾਰਟੀ ਦੇ ਪੱਛਮੀ ਦਿੱਲੀ ਤੋਂ ਉਮੀਦਵਾਰ ਬਲਬੀਰ ਸਿੰਘ ਜਾਖੜ ਦੇ ਪੁੱਤਰ ਉਦੈ ਜਾਖੜ ਨੇ ਆਮ ਆਦਮੀ ਪਾਰਟੀ ‘ਤੇ ਟਿਕਟ ਬਦਲੇ ਪੈਸੇ ਲੈਣ ਦਾ ਦੋਸ਼ ਲਗਾਇਆ ਹੈ।

AAP West Delhi candidate Balbir Singh Jakhar son Kejriwal Selling ticket

ਅਰਵਿੰਦ ਕੇਜਰੀਵਾਲ ‘ਤੇ ਲੱਗਾ ਵੱਡਾ ਇਲਜ਼ਾਮ , ਦਿੱਲੀ ਤੋਂ ਉਮੀਦਵਾਰ ਬਲਬੀਰ ਜਾਖੜ ਦੇ ਪੁੱਤਰ ਨੇ ਖੋਲ੍ਹੀ ਪੋਲ

ਉਸ ਨੇ ਕਿਹਾ ਹੈ ਕਿ ਉਸ ਦੇ ਪਿਤਾ ਤਿੰਨ ਮਹੀਨੇ ਪਹਿਲਾਂ ਰਾਜਨੀਤੀ ਵਿਚ ਸ਼ਾਮਲ ਹੋਏ ਸਨ।ਉਨ੍ਹਾਂ ਨੇ ਚੋਣਾਂ ਲਈ ਲੜਨ ਲਈ ਅਰਵਿੰਦ ਕੇਜਰੀਵਾਲ ਨੂੰ ਟਿਕਟ ਲਈ 6 ਕਰੋੜ ਰੁਪਏ ਦਿੱਤੇ ਸਨ।

AAP West Delhi candidate Balbir Singh Jakhar son Kejriwal Selling ticket

ਅਰਵਿੰਦ ਕੇਜਰੀਵਾਲ ‘ਤੇ ਲੱਗਾ ਵੱਡਾ ਇਲਜ਼ਾਮ , ਦਿੱਲੀ ਤੋਂ ਉਮੀਦਵਾਰ ਬਲਬੀਰ ਜਾਖੜ ਦੇ ਪੁੱਤਰ ਨੇ ਖੋਲ੍ਹੀ ਪੋਲ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਬਾਲੀਵੁੱਡ ਦੇ ਕਈ ਦਿੱਗਜ ਕਲਾਕਾਰਾਂ ਨੂੰ ਅਦਾਕਾਰੀ ਸਿਖਾਉਣ ਵਾਲੇ ਰੌਸ਼ਨ ਤਨੇਜਾ ਦਾ ਹੋਇਆ ਦਿਹਾਂਤ ,ਬਾਲੀਵੁੱਡ ‘ਚ ਸੋਗ ਦੀ ਲਹਿਰ

ਉਨ੍ਹਾਂ ਨੇ ਭਰੋਸੇਯੋਗ ਸਬੂਤ ਦਿੱਤੇ ਹਨ ਕਿ ਉਨ੍ਹਾਂ ਨੇ ਇਸ ਟਿਕਟ ਲਈ ਭੁਗਤਾਨ ਕੀਤਾ ਹੈ।
-PTCNews