ਮੁੱਖ ਖਬਰਾਂ

ਅਬਲੋਵਾਲ ਬਾਜੀਗਰ ਵਿੰਗ ਦੇ ਸਕੱਤਰ ਜਨਰਲ ਬਣਾਏ

By Jagroop Kaur -- April 25, 2021 7:57 pm -- Updated:April 25, 2021 8:18 pm

ਚੰਡੀਗੜ੍ਹ, 25 ਅਪ੍ਰੈਲ : ਸੁਖਬੀਰ ਸਿੰਘ ਅਬਲੋਵਾਲ ਨੂੰ ਪਾਰਟੀ ਵਿਚ ਕਰਦੀ ਮਿਹਨਤ ਕਰਨ ਦੇ ਚਲਦਿਆਂ ਅੱਜ ਇਕ ਵੱਡੀ ਜ਼ਿੰਮੇਵਾਰੀ ਸੋਂਪੀ ਗਈ ਹੈ ਜਿਸ ਤਹਿਤ ਉਹਨਾਂ ਨੂੰ ਬਾਜ਼ੀਗਰ ਵਿੰਗ ਦਾ ਜਨਰਲ ਸਕੱਤਰ ਲਾਇਆ ਗਿਆ ਹੈ। ਇਸ ਵਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਬਿਆਨ ਵਿੱਚ ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਸ: ਸੁਖਬੀਰ ਸਿੰਘ ਅਬਲੋਵਾਲ ਜੋ ਕਿ ਪਟਿਆਲ਼ਾ ਨਾਲ ਸਬੰਧਤ ਹਨ ਜਿੰਨਾਂ ਪਹਿਲਾਂ ਵੀ ਬਾਜੀਗਰ ਵਿੰਗ ਵਿੱਚ ਬਹੁਤ ਮਿਹਨਤ ਕੀਤੀ ਹੈ

Also Read | Zydus gets DCGI approval for emergency use of Virafin in treating moderate COVID-19 cases

ਨੂੰ ਵੱਡੀ ਜ਼ੁੰਮੇਵਾਰੀ ਸੌਂਪਦਿਆਂ ਬਾਜੀਗਰ ਵਿੰਗ ਦਾ ਸਕੱਤਰ ਜਨਰਲ ਬਣਾਇਆ ਗਿਆ ਹੈ। ਉਹਨਾਂ ਉਮੀਦ ਜਤਾਈ ਹੈ ਕਿ ਆਉਂਣ ਵਾਲੇ ਸਮੇਂ ਵਿਚ ਵੀ ਉਹ ਇਸੇ ਤਰ੍ਹਾਂ ਹੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਰਹਿਣਗੇ ਅਤੇ ਮਿਹਨਤ ਸਦਕਾ ਪਾਰਟੀ ਅਤੇ ਪਾਰਟੀ ਵਰਕਰਾਂ ਅਤੇ ਆਪਣੇ ਹਲਕੇ ਦੇ ਲੋਕਾਂ ਲਈ ਤਤਪਰ ਹੋ ਕੇ ਕਾਰਜ ਕਰਦੇ ਰਹਿਣਗੇ

 

  • Share