Wed, Apr 24, 2024
Whatsapp

ਅਬੋਹਰ : ਨਸ਼ੇੜੀ ਪੁੱਤਰ ਨੇ ਕਹੀ ਮਾਰ ਕੇ ਕੀਤਾ ਮਾਂ ਦਾ ਕਤਲ , ਪਿੰਡ ਵਾਲਿਆਂ ਨੇ ਫੜ ਕੇ ਬੰਨ੍ਹ ਲਿਆ ਪੁੱਤ

Written by  Shanker Badra -- July 19th 2019 01:46 PM
ਅਬੋਹਰ : ਨਸ਼ੇੜੀ ਪੁੱਤਰ ਨੇ ਕਹੀ ਮਾਰ ਕੇ ਕੀਤਾ ਮਾਂ ਦਾ ਕਤਲ , ਪਿੰਡ ਵਾਲਿਆਂ ਨੇ ਫੜ ਕੇ ਬੰਨ੍ਹ ਲਿਆ ਪੁੱਤ

ਅਬੋਹਰ : ਨਸ਼ੇੜੀ ਪੁੱਤਰ ਨੇ ਕਹੀ ਮਾਰ ਕੇ ਕੀਤਾ ਮਾਂ ਦਾ ਕਤਲ , ਪਿੰਡ ਵਾਲਿਆਂ ਨੇ ਫੜ ਕੇ ਬੰਨ੍ਹ ਲਿਆ ਪੁੱਤ

ਅਬੋਹਰ : ਨਸ਼ੇੜੀ ਪੁੱਤਰ ਨੇ ਕਹੀ ਮਾਰ ਕੇ ਕੀਤਾ ਮਾਂ ਦਾ ਕਤਲ , ਪਿੰਡ ਵਾਲਿਆਂ ਨੇ ਫੜ ਕੇ ਬੰਨ੍ਹ ਲਿਆ ਪੁੱਤ:ਅਬੋਹਰ : ਅਬੋਹਰ ਦੇ ਪਿੰਡ ਭੰਗਾਲਾ ਵਿਖੇ ਇੱਕ ਕਲਯੁੱਗੀ ਪੁੱਤ ਨੇ ਆਪਣੀ ਮਾਂ ਦਾ ਕਹੀ ਮਾਰ ਕੇ ਕਤਲ ਕਰ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ।ਪੁਲਿਸ ਨੇ ਮਾਮਲਾ ਦਰਜ਼ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। [caption id="attachment_319896" align="aligncenter" width="300"] Abohar: drug addict son mother murder , police Arrested Son
ਅਬੋਹਰ : ਨਸ਼ੇੜੀ ਪੁੱਤਰ ਨੇ ਕਹੀ ਮਾਰ ਕੇ ਕੀਤਾ ਮਾਂ ਦਾ ਕਤਲ , ਪਿੰਡ ਵਾਲਿਆਂ ਨੇ ਫੜ ਕੇ ਬੰਨ੍ਹ ਲਿਆ ਪੁੱਤ[/caption] ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਦੋਸ਼ੀ ਪੁੱਤਰ ਨੂੰ ਮੌਕੇ 'ਤੇ ਹੀ ਫੜ ਕੇ ਬੰਨ੍ਹ ਲਿਆ ਅਤੇ ਥਾਣਾ ਸਦਰ ਅਬੋਹਰ ਦੀ ਪੁਲਿਸ ਨੂੰ ਬੁਲਾ ਕੇ ਉਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। [caption id="attachment_319894" align="aligncenter" width="300"]Abohar: drug addict son mother murder , police Arrested Son
ਅਬੋਹਰ : ਨਸ਼ੇੜੀ ਪੁੱਤਰ ਨੇ ਕਹੀ ਮਾਰ ਕੇ ਕੀਤਾ ਮਾਂ ਦਾ ਕਤਲ , ਪਿੰਡ ਵਾਲਿਆਂ ਨੇ ਫੜ ਕੇ ਬੰਨ੍ਹ ਲਿਆ ਪੁੱਤ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਇੰਦੌਰ ‘ਚ ਵਾਪਰਿਆ ਦਰਦਨਾਕ ਹਾਦਸਾ , 2 ਮਹਿਲਾ ਪ੍ਰੋਫੈਸਰਾਂ ਦੀ ਹੋਈ ਮੌਤ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਮਹਿਲਾ ਦਾ ਪੁੱਤਰ ਨਸ਼ੇੜੀ ਹੈ ਅਤੇ ਕਈ ਸਾਲਾਂ ਤੋਂ ਨਸ਼ੇ ਕਰ ਰਿਹਾ ਹੈ। ਉਸਨੇ ਆਪਣੀ ਮਾਂ ਦਾ ਕਤਲ ਕਿਉਂ ਕੀਤਾ ,ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ। -PTCNews


Top News view more...

Latest News view more...