Advertisment

ਆਬੂਧਾਬੀ: ਭਾਰਤੀ ਵਿਅਕਤੀ ਨੂੰ ਨਿਕਲੀ ਲਾਟਰੀ, ਜਿੱਤੇ 19,35,49,500 ਰੁਪਏ

author-image
Jashan A
Updated On
New Update
ਆਬੂਧਾਬੀ: ਭਾਰਤੀ ਵਿਅਕਤੀ ਨੂੰ ਨਿਕਲੀ ਲਾਟਰੀ, ਜਿੱਤੇ 19,35,49,500 ਰੁਪਏ
Advertisment
ਆਬੂਧਾਬੀ: ਭਾਰਤੀ ਵਿਅਕਤੀ ਨੂੰ ਨਿਕਲੀ ਲਾਟਰੀ, ਜਿੱਤੇ 19,35,49,500 ਰੁਪਏ,ਅਕਸਰ ਹੀ ਕਿਹਾ ਜਾਂਦਾ ਹੈ ਕਿ ਰੱਬ ਦੇ ਘਰ ਦੇਣ ਹੈ ਹਨੇਰ ਨਹੀਂ, ਜਦੋ ਵੀ ਉਸ ਦੀ ਮਿਹਰ ਹੁੰਦੀ ਹੈ ਤਾਂ ਉਹ ਕਿਸੇ ਗੱਲ ਦੀ ਘਾਟ ਨਹੀਂ ਰਹਿਣ ਦਿੰਦਾ। ਅਜਿਹਾ ਹੀ ਕੁਝ ਹੋਇਆ ਹੈ ਆਬੂਧਾਬੀ 'ਚ ਰਹਿ ਰਹੇ ਇੱਕ ਪਰਵਾਸੀ ਭਾਰਤੀ ਨਾਲ। ਦਰਅਸਲ ਇੱਕ ਪ੍ਰਵਾਸੀ ਭਾਰਤੀ ਨੂੰ ਲਾਟਰੀ ਵਿੱਚ ਇੱਕ ਕਰੋੜ ਦੇਰਾਮ (27 ਲੱਖ ਡਾਲਰ, 19,35,49,500 ਰੁਪਏ) ਦੀ ਰਕਮ ਜਿੱਤੀ। loterry ਆਬੂਧਾਬੀ: ਭਾਰਤੀ ਵਿਅਕਤੀ ਨੂੰ ਨਿਕਲੀ ਲਾਟਰੀ, ਜਿੱਤੇ 19,35,49,500 ਰੁਪਏ ਖਲੀਜ ਟਾਈਮਜ਼ ਦੀ ਰਿਪੋਰਟ ਮੁਤਾਬਕ ਪ੍ਰਸ਼ਾਂਤ ਪੰਡਾਰਾਥਿਲ ਨੇ 4 ਜਨਵਰੀ ਨੂੰ ਆਨਲਾਈਨ ਟਿਕਟ ਖਰੀਦੀ ਸੀ। ਇਸੇ ਲਾਟਰੀ ਵਿੱਚ ਇੱਕ ਹੋਰ ਭਾਰਤੀ ਨੇ ਵੀ 100,000 ਦੇਰਾਮ ਦਾ ਦੂਜਾ ਇਨਾਮ ਜਿੱਤਿਆ। lottery ਆਬੂਧਾਬੀ: ਭਾਰਤੀ ਵਿਅਕਤੀ ਨੂੰ ਨਿਕਲੀ ਲਾਟਰੀ, ਜਿੱਤੇ 19,35,49,500 ਰੁਪਏ ਮਿਲੀ ਜਾਣਕਾਰੀ ਮੁਤਾਬਕ ਬੀਤੇ ਮਹੀਨੇ ਸ਼ਾਰਜਾਹ ਸਥਿਤ ਇੱਕ ਭਾਰਤੀ ਪ੍ਰਵਾਸੀ ਅਭਿਸ਼ੇਕ ਕਾਥੇਲ ਨੇ ਦੁਬਈ ਦੀ ਡਿਊਟੀ ਫ੍ਰੀ ਲਾਟਰੀ ਵਿੱਚ 10 ਲੱਖ ਡਾਲਰ ਦੀ ਰਕਮ ਜਿੱਤੀ ਸੀ।ਉਥੇ ਹੀ ਲੱਕੀ ਡ੍ਰਾਅ ਵਿੱਚ ਦੁਬਈ ਸਥਿਤ ਸਰਥ ਪੁਰਸ਼ੋਤਮ ਨੂੰ ਆਬੂਧਾਬੀ ਇੰਟਰਨੈਸ਼ਨਲ ’ਤੇ 1,5 ਕਰੋੜ ਦੇਰਾਮ ਦਾ ਜੇਤੂ ਐਲਾਨਿਆ ਗਿਆ ਸੀ। -PTC News-
punjabi-news latest-punjabi-news news-in-punjabi lottery-news abu-dhabi-news latest-lottery-news
Advertisment

Stay updated with the latest news headlines.

Follow us:
Advertisment