Advertisment

PRTC ਬੱਸ ਪਲਟਣ ਕਾਰਨ ਵਾਪਰਿਆ ਹਾਦਸਾ, 8 ਸਵਾਰੀਆਂ ਹੋਈਆਂ ਜ਼ਖ਼ਮੀ

author-image
Pardeep Singh
Updated On
New Update
PRTC ਬੱਸ ਪਲਟਣ ਕਾਰਨ ਵਾਪਰਿਆ ਹਾਦਸਾ, 8 ਸਵਾਰੀਆਂ ਹੋਈਆਂ ਜ਼ਖ਼ਮੀ
Advertisment
ਸੰਗਰੂਰ: ਸੰਗਰੂਰ ਜ਼ਿਲ੍ਹੇ ਵਿੱਚ ਬੱਸ ਦੇ ਪਲਟ ਜਾਣ ਦੇ ਕਾਰਨ ਭਿਆਨਕ ਹਾਦਸਾ ਵਾਪਰਿਆ।ਪੀਆਰਟੀਸੀ ਦੀ ਮਿੰਨੀ ਬੱਸ ਸਵਾਰੀਆਂ ਨਾਲ ਭਰੀ ਸੀ ਅਤੇ ਸੁਨਾਮ ਰੋਡ ਉੱਤੇ ਪਲਟ ਗਈ ਜਿਸ ਕਾਰਨ 8 ਸਵਾਰੀਆਂ ਬੂਰੀ ਤਰ੍ਹਾਂ ਜ਼ਖਮੀ ਹੋ ਗਈਆਂ। ਜ਼ਖਮੀ ਸਵਾਰੀਆਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਡਿਵਾਈਡਰ ਦੇ ਨਾਲ ਟਕਰਾ ਗਈ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ। ਉੱਥੇ ਹੀ ਦੂਜੇ ਪਾਸੇ ਮਾਮਲੇ ਸਬੰਧੀ ਬੱਸ ਦੇ ਡਰਾਈਵਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਈ ਵਾਰ ਵਿਭਾਗ ਨੂੰ ਦੱਸਿਆ ਗਿਆ ਹੈ ਕਿ ਇਸਦੇ ਬ੍ਰੇਕ ਨਹੀਂ ਹਨ ਇਸਦੇ ਬਾਵਜੂਦ ਵੀ ਜ਼ਬਰਦਸਤੀ ਬੱਸ ਨੂੰ ਰੂਟ ’ਤੇ ਭੇਜਿਆ ਗਿਆ। ਜਿਸ ਤੋਂ ਬਾਅਦ ਜਦੋਂ ਉਹ ਸੁਨਾਮ ਰੋਡ ’ਤੇ ਗਿਆ ਤਾਂ ਉਸ ਕੋਲੋਂ ਬ੍ਰੇਕ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਬ੍ਰੇਕ ਨਹੀਂ ਲੱਗੀ ਜਿਸ ਦੇ ਕਾਰਨ ਸਵਾਰੀਆਂ ਨਾਲ ਭਰੀ ਬੱਸ ਪਲਟ ਗਈ।ਉਧਰ ਡਾਕਟਰਾਂ ਦਾ ਕਹਿਣਾ ਹੈ ਕਿ ਹੁਣ ਉਹ ਖ਼ਤਰੇ ਤੋਂ ਬਾਹਰ ਹੈ। ਇਹ ਵੀ ਪੜ੍ਹੋ:PM ਮੋਦੀ ਅੱਜ ਕੇਦਾਰਨਾਥ 'ਚ ਰੱਖਣਗੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ publive-image -PTC News  
latest-news punjabi-news injured accident prtc accident-occurred-due-to-prtc-bus-overturning 8-passengers-injured prtc-%e0%a8%ac%e0%a9%b1%e0%a8%b8-%e0%a8%aa%e0%a8%b2%e0%a8%9f%e0%a8%a3-%e0%a8%95%e0%a8%be%e0%a8%b0%e0%a8%a8-%e0%a8%b5%e0%a8%be%e0%a8%aa%e0%a8%b0%e0%a8%bf%e0%a8%86-%e0%a8%b9%e0%a8%be%e0%a8%a6%e0%a8%b8 8-%e0%a8%b8%e0%a8%b5%e0%a8%be%e0%a8%b0%e0%a9%80%e0%a8%86%e0%a8%82-%e0%a8%b9%e0%a9%8b%e0%a8%88%e0%a8%86%e0%a8%82-%e0%a8%9c%e0%a8%bc%e0%a8%96%e0%a8%bc%e0%a8%ae%e0%a9%80
Advertisment

Stay updated with the latest news headlines.

Follow us:
Advertisment