Advertisment

ਕਾਮੇਡੀਅਨ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਆਪਣੀ ਨੰਨ੍ਹੀ ਪਰੀ ਨਾਲ਼ ਮਨਾ ਰਹੇ ਨੇ Marriage Anniversary

author-image
Shanker Badra
Updated On
New Update
ਕਾਮੇਡੀਅਨ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਆਪਣੀ ਨੰਨ੍ਹੀ ਪਰੀ ਨਾਲ਼ ਮਨਾ ਰਹੇ ਨੇ Marriage Anniversary
Advertisment
ਕਾਮੇਡੀਅਨ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਆਪਣੀ ਨੰਨ੍ਹੀ ਪਰੀ ਨਾਲ਼ ਮਨਾ ਰਹੇ ਨੇ Marriage Anniversary:ਜਲੰਧਰ : ਕਾਮੇਡੀਅਨ ਕਪਿਲ ਸ਼ਰਮਾ ਨੇ ਆਪਣੀ ਪਤਨੀ ਗਿੰਨੀ ਚਤਰਥ ਨਾਲ 12 ਦਸੰਬਰ, 2018 ਨੂੰ ਜਲੰਧਰ ਵਿੱਚ ਵਿਆਹ ਕਰਵਾਇਆ ਸੀ। ਇਹ ਜੋੜਾ ਅੱਜ ਆਪਣੇ ਵਿਆਹ ਦੀ ਪਹਿਲੀ ਵਰੇਗੰਢ ਆਪਣੀ ਨੰਨ੍ਹੀ ਪਰੀ ਨਾਲ ਮਨਾ ਰਿਹਾ ਹੈ। ਇਸ ਦੌਰਾਨ ਵਿਆਹ ਦੀ ਪਹਿਲੀ ਵਰੇਗੰਢ ਮੌਕੇ ਬਾਲੀਵੁੱਡ,ਪਾਲੀਵੁੱਡ ਇੰਡਸਟਰੀ  ਦੇ ਸਿਤਾਰਿਆਂ ਨੇ ਉਹਨਾਂ ਨੂੰ ਟਵੀਟ ਦੇ ਜ਼ਰੀਏ ਮੁਬਾਰਕਾਂ ਦਿੱਤੀਆਂ ਹਨ। Actor and comedy king Kapil Sharma And Ginni Chatrath Celebrating Marriage anniversary ਕਾਮੇਡੀਅਨ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਆਪਣੀ ਨੰਨ੍ਹੀ ਪਰੀ ਨਾਲ਼ ਮਨਾ ਰਹੇ ਨੇ Marriage Anniversary ਉਹਨਾਂ ਨੇ ਟਵੀਟ ਰਾਹੀਂ ਆਪਣੇ ਵਿਆਹ ਦੀ ਵੀਡੀਓ ਵੀ ਸ਼ੇਅਰ ਕੀਤੀ ਸੀ। ਗਿੰਨੀ ਚਤਰਥ ਨੇ ਕਪਿਲ ਸ਼ਰਮਾ ਦਾ ਉਸ ਵੇਲ਼ੇ ਸਾਥ ਦਿੱਤਾ ਸੀ ਜਦੋਂ ਕਪਿਲ ਸ਼ਰਮਾ ਡਿਪਰੈਸ਼ਨ 'ਚੋਂ ਗੁਜ਼ਰ ਰਹੇ ਸਨ ਤੇ ਹੁਣ ਕਾਮੇਡੀਅਨ ਕਪਿਲ ਸ਼ਰਮਾ ਸਿਰਫ਼ ਪੰਜਾਬ 'ਚ ਹੀ ਨਹੀਂ ਬਲਕਿ ਪੂਰੀ ਬਾਲੀਵੁੱਡ ਇੰਡਸਟਰੀ ਦਾ ਜਾਣਿਆ-ਪਹਿਚਾਣਿਆ ਨਾਮ ਹੈ। Actor and comedy king Kapil Sharma And Ginni Chatrath Celebrating Marriage anniversary ਕਾਮੇਡੀਅਨ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਆਪਣੀ ਨੰਨ੍ਹੀ ਪਰੀ ਨਾਲ਼ ਮਨਾ ਰਹੇ ਨੇ Marriage Anniversary ਹਾਲਾਂਕਿ ਵਿਆਹ ਦੀ ਪਹਿਲੀ ਵਰ੍ਹੇਗੰਢ ਤੋਂ 2 ਦਿਨ ਪਹਿਲਾਂ ਮੰਗਲਵਾਰ ਨੂੰ ਕਪਿਲ - ਗਿੰਨੀ ਚਤਰਥ ਨੂੰ ਤੋਹਫ਼ਾ ਮਿਲਿਆ ਸੀ। ਅਦਾਕਾਰ-ਕਾਮੇਡੀਅਨ ਕਪਿਲ ਸ਼ਰਮਾ ਅਤੇ ਪਤਨੀ ਗਿੰਨੀ ਚਤਰਥ ਦੇ ਘਰ ਇੱਕ ਬੱਚੀ ਨੇ ਜਨਮ ਲਿਆ ਹੈ ,ਜਿਸਦੀ ਖ਼ਬਰ ਕਪਿਲ ਸ਼ਰਮਾ ਨੇ ਟਵੀਟ ਦੇ ਰਾਹੀਂ ਸਾਂਝੀ ਕੀਤੀ ਸੀ। ਇਹ ਖ਼ਬਰ ਆਉਂਦੇ ਹੀ ਕਪਿਲ ਨੂੰ ਵਧਾਈਆਂ ਮਿਲਣਈਆਂ ਸ਼ੁਰੂ ਹੋ ਗਈਆਂ ਸਨ। Actor and comedy king Kapil Sharma And Ginni Chatrath Celebrating Marriage anniversary ਕਾਮੇਡੀਅਨ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਆਪਣੀ ਨੰਨ੍ਹੀ ਪਰੀ ਨਾਲ਼ ਮਨਾ ਰਹੇ ਨੇ Marriage Anniversary ਜ਼ਿਕਰਯੋਗ ਹੈ ਕਿ ਕਪਿਲ ਤੇ ਗਿੰਨੀ ਦਾ ਵਿਆਹ ਪਿਛਲੇ ਸਾਲ 12 ਦਸੰਬਰ ਨੂੰ ਹਿੰਦੂ ਰੀਤੀ-ਰਿਵਾਜਾਂ ਨਾਲ ਜਲੰਧਰ 'ਚ ਹੋਇਆ ਸੀ। ਕਪਿਲ ਤੇ ਗਿੰਨੀ ਕਾਲਜ ਵੇਲੇ ਤੋਂ ਇਕ-ਦੂਸਰੇ ਨੂੰ ਜਾਣਦੇ ਹਨ। ਕਪਿਲ ਸ਼ਰਮਾ ਨੇ ਅਕਤੂਬਰ 'ਚ ਬੇਬੀ ਸ਼ਾਵਰ ਪਾਰਟੀ ਰੱਖੀ ਸੀ। ਉਸ ਵਿੱਚ ਕਈ ਵੱਡੀਆਂ ਹਸਤੀਆਂ ਤੇ 'ਦਿ ਕਪਿਲ ਸ਼ਰਮਾ ਸ਼ੋਅ' ਲਈ ਕੰਮ ਕਰਦੇ ਉਨ੍ਹਾਂ ਦੇ ਸਾਥੀ ਕਲਾਕਾਰ ਵੀ ਮੌਜੂਦ ਸਨ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment