ਮਸ਼ਹੂਰ ਅਦਾਕਾਰ ਤੇ ਗਾਇਕ ‘ਤੇ ਔਰਤ ਨਾਲ ਬਲਾਤਕਾਰ ਅਤੇ ਬਲੈਕਮੇਲ ਕਰਨ ਦੇ ਲੱਗੇ ਦੋਸ਼

Actor Karan Oberoi Allegedly Raping, Blackmailing Woman
ਮਸ਼ਹੂਰ ਅਦਾਕਾਰ ਤੇ ਗਾਇਕ 'ਤੇ ਔਰਤ ਨਾਲ ਬਲਾਤਕਾਰ ਅਤੇ ਬਲੈਕਮੇਲ ਕਰਨ ਦੇ ਲਗੇ ਦੋਸ਼
ਮਸ਼ਹੂਰ ਅਦਾਕਾਰ ਤੇ ਗਾਇਕ ‘ਤੇ ਔਰਤ ਨਾਲ ਬਲਾਤਕਾਰ ਅਤੇ ਬਲੈਕਮੇਲ ਕਰਨ ਦੇ ਲੱਗੇ ਦੋਸ਼:ਮੁੰਬਈ : ਮੁੰਬਈ ਦੇ ਅਦਾਕਾਰ ਤੇ ਗਾਇਕ ਕਰਨ ਓਬਰਾਏ ਨੂੰ ਸ਼ਹਿਰ ਓਸ਼ੀਵਾੜਾ ਵਿੱਚ ਇੱਕ ਔਰਤ ਨਾਲ ਬਲਾਤਕਾਰ ਅਤੇ ਬਲੈਕਮੇਲ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।ਇਸ ਸਬੰਧੀ ਸਬੰਧਤ ਪੁਲਿਸ ਅਧਿਕਾਰੀਆਂ ਨੇ ਇਸਦੀ ਪੁਸ਼ਟੀ ਕਰਦਿਆਂ ਕਿਹਾ ਕਿ ਕਰਨ ‘ਤੇ ਇੱਕ ਔਰਤ ਨਾਲ ਬਲਾਤਕਾਰ ਕਰਨ ਦੇ ਗੰਭੀਰ ਦੋਸ਼ ਲੱਗੇ ਹਨ ਅਤੇ ਪੀੜਤ ਮਹਿਲਾ ਵੱਲੋਂ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਹੈ।
Actor Karan Oberoi Allegedly Raping, Blackmailing Woman

ਮਸ਼ਹੂਰ ਅਦਾਕਾਰ ਤੇ ਗਾਇਕ ‘ਤੇ ਔਰਤ ਨਾਲ ਬਲਾਤਕਾਰ ਅਤੇ ਬਲੈਕਮੇਲ ਕਰਨ ਦੇ ਲਗੇ ਦੋਸ਼

ਦਰਅਸਲ, ਪੀੜਤ ਮਹਿਲਾ ਅਤੇ ਓਬਰਾਏ ਦੇ 2016 ਤੋਂ ਨਜਦੀਕੀ ਸਬੰਧ ਸਨ।ਉਕਤ ਔਰਤ ਨੇ ਹਾਲ ਹੀ ਵਿਚ ਪੁਲਿਸ ਕੋਲ ਸ਼ਿਕਾਇਤ ਕਰਦਿਆਂ ਦੱਸਿਆ ਕਿ ਓਬਰਾਏ, ਜੋ ਸਾਲ 2016 ਤੋਂ ਉਸ ਨਾਲ ਰਿਸ਼ਤੇ ਵਿੱਚ ਸੀ ਅਤੇ ਉਸ ਵੱਲੋਂ ਵਿਆਹ ਕਰਾਉਣ ਦੇ ਬਹਾਨੇ ਉਕਤ ਮਹਿਲਾ ਨਾਲ ਕਥਿਤ ਤੌਰ ‘ਤੇ ਬਲਾਤਕਾਰ ਕੀਤਾ ਜਾ ਰਿਹਾ ਸੀ।

Actor Karan Oberoi Allegedly Raping, Blackmailing Woman

ਮਸ਼ਹੂਰ ਅਦਾਕਾਰ ਤੇ ਗਾਇਕ ‘ਤੇ ਔਰਤ ਨਾਲ ਬਲਾਤਕਾਰ ਅਤੇ ਬਲੈਕਮੇਲ ਕਰਨ ਦੇ ਲਗੇ ਦੋਸ਼

ਅਧਿਕਾਰੀਆਂ ਮੁਤਾਬਕ, ਕਰਨ ਨੇ ਮਹਿਲਾ ਦੇ ਕੁਝ ਇਤਰਾਜ਼ਯੋਗ ਵੀਡੀਓ ਵੀ ਬਣਾਏ ਅਤੇ ਉਹਨਾਂ ਨੂੰ ਜਨਤਕ ਕਰਨ ਦੀ ਧਮਕੀ ਦੇ ਕੇ ਉਹ ਔਰਤ ਤੋਂ ਪੈਸਿਆਂ ਦੀ ਮੰਗ ਕਰਦਾ ਸੀ।

Actor Karan Oberoi Allegedly Raping, Blackmailing Woman

ਮਸ਼ਹੂਰ ਅਦਾਕਾਰ ਤੇ ਗਾਇਕ ‘ਤੇ ਔਰਤ ਨਾਲ ਬਲਾਤਕਾਰ ਅਤੇ ਬਲੈਕਮੇਲ ਕਰਨ ਦੇ ਲਗੇ ਦੋਸ਼

ਓਸ਼ੀਵਾੜਾ ਪੁਲਿਸ ਸਟੇਸ਼ਨ ਦੇ ਸੀਨੀਅਰ ਇੰਸਪੈਕਟਰ ਸ਼ੈਲੇਸ਼ ਪਾਸਵਾਲਵਾਦ ਨੇ ਕਿਹਾ ਕਿ ਔਰਤ ਦੀ ਸ਼ਿਕਾਇਤ ਦੇ ਆਧਾਰ ‘ਤੇ ਓਬਰਾਏ ਨੂੰ ਐਤਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਧਾਰਾ 376 (ਬਲਾਤਕਾਰ) ਅਤੇ 384 (ਜਬਰਦਸਤੀ) ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ।

Actor Karan Oberoi Allegedly Raping, Blackmailing Woman

ਮਸ਼ਹੂਰ ਅਦਾਕਾਰ ਤੇ ਗਾਇਕ ‘ਤੇ ਔਰਤ ਨਾਲ ਬਲਾਤਕਾਰ ਅਤੇ ਬਲੈਕਮੇਲ ਕਰਨ ਦੇ ਲਗੇ ਦੋਸ਼

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਇੱਕ ਦਲਿਤ ਨੌਜਵਾਨ ਨੂੰ ਉੱਚੀ ਜਾਤ ਦੇ ਲੋਕਾਂ ਸਾਹਮਣੇ ਬੈਠ ਕੇ ਰੋਟੀ ਖਾਣੀ ਪਈ ਮਹਿੰਗੀ , ਕੁੱਟ -ਕੁੱਟ ਮਾਰ ਦਿੱਤਾ

ਦੱਸ ਦੇਈਏ ਕਿ ਓਬਰਾਏ ਨੇ ਕੁਝ ਮਸ਼ਹੂਰ ਟੈਲੀਵਿਜ਼ਨ ਲੜੀਵਾਰ ਜਿਵੇਂ ਕਿ ‘ਜੱਸੀ ਜੈਸੀ ਕੋਈ ਨਹੀਂ’ ਅਤੇ “ਇਨਸਾਈਡ ਐਜ” ‘ਚ ਵੀ ਕੰਮ ਕੀਤਾ ਸੀ।ਇਸ ਤੋਂ ਇਲਾਵਾ ਉਹ “ਬੈਂਡ ਆਫ ਬਾਏਜ” ਨਾਮੀ ਇੱਕ ਸੰਗੀਤਕ ਗਰੁੱਪ ਦਾ ਵੀ ਹਿੱਸਾ ਰਿਹਾ ਸੀ।
-PTCNews