Wed, Apr 24, 2024
Whatsapp

ਬਾਲੀਵੁੱਡ ਦੀ ਇਸ ਨਾਗਿਨ ਨੇ ਪੰਜਾਬੀ ਗਾਣੇ 'ਤੇ ਲਾਏ ਠੁਮਕੇ,ਦੇਖੋ ਵੀਡੀਓ

Written by  Shanker Badra -- August 11th 2018 05:47 PM -- Updated: August 11th 2018 06:33 PM
ਬਾਲੀਵੁੱਡ ਦੀ ਇਸ ਨਾਗਿਨ ਨੇ ਪੰਜਾਬੀ ਗਾਣੇ 'ਤੇ ਲਾਏ ਠੁਮਕੇ,ਦੇਖੋ ਵੀਡੀਓ

ਬਾਲੀਵੁੱਡ ਦੀ ਇਸ ਨਾਗਿਨ ਨੇ ਪੰਜਾਬੀ ਗਾਣੇ 'ਤੇ ਲਾਏ ਠੁਮਕੇ,ਦੇਖੋ ਵੀਡੀਓ

ਬਾਲੀਵੁੱਡ ਦੀ ਇਸ ਨਾਗਿਨ ਨੇ ਪੰਜਾਬੀ ਗਾਣੇ 'ਤੇ ਲਾਏ ਠੁਮਕੇ,ਦੇਖੋ ਵੀਡੀਓ:ਬਾਲੀਵੁੱਡ ਅਦਾਕਾਰਾ ਮੌਨੀ ਰਾਏ ਨੇ ਪੰਜਾਬੀ ਗਾਣੇ ‘ਤੇ ਠੁਮਕੇ ਲਾਏ ਹਨ।ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਰਾਇਲ ਹੋ ਰਿਹਾ ਹੈ।ਜਿਸ 'ਚ ਅਦਾਕਾਰਾ ਮੌਨੀ ਰਾਏ ਲੌਂਗ ਲਾਚੀ’ ਗੀਤ ‘ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਮੌਨੀ ਰਾਏ ਦੀ ਪਹਿਲੀ ਬਾਲੀਵੁੱਡ ਫ਼ਿਲਮ ‘ਗੋਲਡ’ ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ।ਇਸ ਫ਼ਿਲਮ ‘ਚ ਮੌਨੀ ਅਕਸ਼ੇ ਕੁਮਾਰ ਦੀ ਪਤਨੀ ਦਾ ਰੋਲ ਪਲੇਅ ਕਰਦੀ ਨਜ਼ਰ ਆਵੇਗੀ।ਫ਼ਿਲਮ ‘ਚ ਮੌਨੀ ਦੀ ਐਕਟਿੰਗ ਅਤੇ ਅੱਕੀ ਨਾਲ ਉਸ ਦਾ ਰੋਮਾਂਸ ਦੇਖ ਉਸ ਦੇ ਫੈਨਸ ਕਾਫੀ ਖੁਸ਼ ਹਨ। ਇਸ ਤੋਂ ਇਲਾਵਾ ਮੌਨੀ ਰਾਏ ਏਕਤਾ ਕਪੂਰ ਦੇ ਸੀਰੀਅਲ ‘ਨਾਗਿਨ’ ‘ਚ ਸਿਵਨੀਆ ਰਿਤਿਕ ਰਹੇਜਾ ਦਾ ਕਿਰਦਾਰ ਨਿਭਾ ਚੁੱਕੀ ਹੈ।ਮੌਨੀ ਨੂੰ ਟੀਵੀ ਦੀ ਸਭ ਤੋਂ ਹੌਟੇਸਟ ਐਕਟਰਸ ਮੰਨੀਆ ਜਾਂਦਾ ਹੈ।

Meh dancing doll???❤️loveee uh❤️ @imouniroy . . . . . #mouniroy#monstar?#mouni_roy_fan_base #shinebrightlikeadiamond

A post shared by Mouni Roy ? (@mouni_roy_fan_base) on


-PTCNews

Top News view more...

Latest News view more...