Advertisment

ਸਹੀ ਇਲਾਜ ਦੀ ਘਾਟ ਨੇ ਕਰਵਾਇਆ ਜਿਉਂਦੇ ਜੀਅ ਹੋਇਆ ਮੌਤ ਦਾ ਅਹਿਸਾਸ, ਅਦਾਕਾਰ ਦੀ ਹੋਈ ਮੌਤ

author-image
Jagroop Kaur
New Update
ਸਹੀ ਇਲਾਜ ਦੀ ਘਾਟ ਨੇ ਕਰਵਾਇਆ ਜਿਉਂਦੇ ਜੀਅ ਹੋਇਆ ਮੌਤ ਦਾ ਅਹਿਸਾਸ, ਅਦਾਕਾਰ ਦੀ ਹੋਈ ਮੌਤ
Advertisment
ਦੇਸ਼ ਭਰ ਵਿਚ ਕੋਰੋਨਾ ਦੀ ਮਾਰ ਹਰ ਦਿਨਸੈਂਕੜੇ ਲੋਕਾਂ ਦੀ ਜਾਨ ਲਾਇ ਰਹੀ ਹੀ , ਇਹਨਾਂ ਸੈਂਕੜੇ ਲੋਕਨ ਦੀਆਂ ਜਾਨਾਂ ਬਚ ਵੀ ਸਕਦੀਆਂ ਹਨ ਪਰ ਇਲਾਜ ਦੀ ਘਾਟ ਵੀ ਦੇਸ਼ ਨੂੰ ਖਾ ਰਹੀ ਹੈ , ਇਸੇ ਇਲਾਜ ਦੀ ਘਾਟ ਨੇ ਇੱਕ ਅਦਾਕਾਰ ਦੀ ਜ਼ਿੰਦਗੀ ਵੀ ਲੈ ਲਈ , ਜਿਸ ਨੂੰ ਪਹਿਲਾਂ ਹੀ ਇਸ ਦਾ ਅਹਿਸਾਸ ਵੀ ਹੋ ਗਿਆ , ਕਿ ਜੇਕਰ ਉਸ ਨੂੰ ਵਧੀਆ ਇਲਾਜ ਮਿਲ ਜਾਂਦਾ ਤਾਂ ਅੱਜ ਉਹ ਬਚ ਜਾਣਦਾ , ਜੀ ਹਾਂ ਅਦਾਕਾਰ ਰਾਹੁਲ ਵੋਹਰਾ ਕੋਰੋਨਾ ਵਾਇਰਸ ਦੇ ਖਿਲਾਫ ਜ਼ਿੰਦਗੀ ਦੀ ਲੜਾਈ ਹਾਰ ਗਿਆ । ਉਹ ਲੰਬੇ ਸਮੇਂ ਤੋਂ ਕੋਰੋਨਾ (ਕੋਵਿਡ -19) ਨਾਲ ਲੜ ਰਿਹਾ ਸੀ। ਅਦਾਕਾਰ ਨੇ ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਸੀ। Rahul Vohra dies hours after sharing helpless Facebook post seeking better treatment | मरने से पहले एक्टर ने लिखी फेसबुक पोस्ट, 'अच्छा इलाज मिलता तो मुझे बचाया जा सकता था' | Hindi ਥੀਏਟਰ ਡਾਇਰੈਕਟਰ ਅਤੇ ਲੇਖਕ ਅਰਵਿੰਦ ਗੌਰ ਨੇ ਰਾਹੁਲ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਫੇਸਬੁੱਕ 'ਤੇ ਰਾਹੁਲ ਦੀ ਮੌਤ ਬਾਰੇ ਜਾਣਕਾਰੀ ਦਿੱਤੀ।ਜ਼ਿਕਰਯੋਗ ਹੈ ਕਿ ਮੌਤ ਤੋਂ ਕੁਝ ਘੰਟੇ ਪਹਿਲਾਂ ਹੀ ਰਾਹੁਲ ਨੇ ਫੇਸਬੁੱਕ ਉੱਤੇ ਇੱਕ ਆਖਰੀ ਪੋਸਟ ਲਿਖੀ ਅਤੇ ਮਦਦ ਦੀ ਅਪੀਲ ਕੀਤੀ।
Advertisment
फेसबुक पर पोस्ट लिखने के कुछ घंटों बाद एक्टर राहुल वोहरा का निधन, मांगी थी मदद - Actor Rahul Vohra dies hours after sharing helpless Facebook post seeking better covid treatment tmov - Also Read | Coronavirus in India: PM Narendra Modi a ‘super-spreader’ of COVID-19, says IMA Vice President ਰਾਹੁਲ ਨੇ ਲਿਖਿਆ, 'ਜੇ ਮੈਨੂੰ ਚੰਗਾ ਇਲਾਜ ਮਿਲ ਜਾਂਦਾ, ਤਾਂ ਮੈਂ ਵੀ ਬਚ ਜਾਂਦਾ। ਤੁਹਾਡਾ ਰਾਹੁਲ ਵੋਹਰਾ।'' ਉਸ ਨੇ ਇੱਕ ਮਰੀਜ਼ ਵਜੋਂ ਆਪਣਾ ਵੇਰਵਾ ਪੋਸਟ ਕੀਤਾ ਹੈ। ਉਹ ਪੋਸਟ ਵਿੱਚ ਅੱਗੇ ਲਿਖਦਾ ਹੈ, ‘ਮੈਂ ਜਲਦੀ ਜਨਮ ਲਵਾਂਗਾ ਅਤੇ ਚੰਗਾ ਕੰਮ ਕਰਾਂਗਾ। ਹੁਣ ਮੈਂ ਹਿੰਮਤ ਹਾਰ ਚੁੱਕਾ ਹਾਂ।'' Read more :ਹੜਤਾਲੀ NHM ਮੁਲਾਜ਼ਮਾਂ ਨੂੰ ਸਿਹਤ ਮੰਤਰੀ ਦੀ ਅਪੀਲ, ਪਰ ਨਾਲ ਹੀ ਦਿੱਤੀ ਇਹ ਚਿਤਾਵਨੀ ਮੀਡੀਆ ਰਿਪੋਰਟਾਂ ਦੇ ਅਨੁਸਾਰ, ਕਿਉਂਕਿ ਕੋਰੋਨਾ ਪੀੜਤ ਸੀ, ਅਭਿਨੇਤਾ ਦੀ ਸਿਹਤ ਨਿਰੰਤਰ ਵਿਗੜਦੀ ਜਾ ਰਹੀ ਸੀ, ਜਦੋਂ ਕੋਈ ਵਿਕਲਪ ਨਹੀਂ ਸੀ, ਅਦਾਕਾਰ ਨੇ ਫੇਸਬੁੱਕ ਦੁਆਰਾ ਸਹਾਇਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਜਾਨ ਬਚਾਈ ਨਹੀਂ ਜਾ ਸਕੀ। ਅਭਿਨੇਤਾ ਦੀ ਪੋਸਟ ਦਿਲ ਦਹਿਲਾ ਦੇਣ ਵਾਲੀ ਹੈ। ਉਹ ਆਖਰੀ ਸਮੇਂ ਤੱਕ ਬਿਹਤਰ ਇਲਾਜ ਦੀ ਉਮੀਦ ਕਰਦੇ ਰਹੇ, ਪਰ ਅਜਿਹਾ ਨਹੀਂ ਹੋ ਸਕਿਆ।-
covid-19 corona-virus rahul-vohra lack-of-treatment facebook-post-of-rahul-vohra
Advertisment

Stay updated with the latest news headlines.

Follow us:
Advertisment