ਕੇਸਰੀ ਅਦਾਕਾਰ ਸੰਦੀਪ ਨਾਹਰ ਦੀ ਆਖਰੀ ਵੀਡੀਓ ਆਈ ਸਾਹਮਣੇ, ਪਤਨੀ ਨਾਲ ਉਲਝੇ ਸਬੰਧਾਂ ਤੋਂ ਪ੍ਰੇਸ਼ਾਨ ਹੋ ਕੇ ਚੁੱਕਿਆ ਖ਼ੌਫ਼ਨਾਕ ਕਦਮ

Sandeep Nahar death: Bollywood actor Akshay Kumar shared his condolences on the sad demise of Kesri actor Sandeep Nahar.

ਮੁੰਬਈ: ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ‘ਐਮਐਸ ਧੋਨੀ’ ਅਤੇ ਅਕਸ਼ੈ ਕੁਮਾਰ ਨਾਲ ‘ਕੇਸਰੀ’ ਵਰਗੀਆਂ ਹਿੱਟ ਫਿਲਮਾਂ ‘ਚ ਕੰਮ ਕਰਨ ਵਾਲੇ ਅਭਿਨੇਤਾ ਸੰਦੀਪ ਨਾਹਰ Sandeep Nahar dies by suicide ਨੇ ਮੁੰਬਈ ਦੇ ਗੋਰੇਗਾਓਂ ਸਥਿਤ ਆਪਣੇ ਘਰ’ ਚ ਖੁਦਕੁਸ਼ੀ Suicide ਕਰ ਲਈ। ਉਸਨੇ ਸੋਮਵਾਰ ਨੂੰ ਸੁਸਾਈਡ ਤੋਂ ਪਹਿਲਾਂ ਫੇਸਬੁੱਕ ਉੱਤੇ ਆਪਣੀ ਸੁਸਾਈਡ ਨੋਟ shares a note on Facebook ਵੀਡੀਓ ਵੀ ਪੋਸਟ ਕੀਤੀ ਸੀ,

Image result for last video of sandeep nahar

ਪੜ੍ਹੋ ਹੋਰ ਖ਼ਬਰਾਂ :ਨਹੀਂ ਰਹੇ ਰਿਸ਼ੀ ਕਪੂਰ ਦੇ ਭਰਾ ਰਾਜੀਵ ਕਪੂਰ, 58 ਸਾਲ ਦੀ ਉਮਰ ‘ਚ ਲਿਆ ਆਖ਼ਰੀ ਸਾਹ
ਜਿਸ ਵਿੱਚ ਉਸਨੇ ਆਪਣੀ ਪੇਸ਼ੇਵਰ ਅਤੇ ਨਿੱਜੀ ਜ਼ਿੰਦਗੀ ਬਾਰੇ ਕਈ ਖੁਲਾਸੇ ਕੀਤੇ ਸਨ। ਸੰਦੀਪ ਨਾਹਰ ਦੀ ਮੌਤ ਤੋਂ ਪੂਰਾ ਬਾਲੀਵੁੱਡ ਹੈਰਾਨ ਹੈ। ਸੰਦੀਪ ਨਾਹਰ ਦੇ ਅਚਾਨਕ ਚੱਲੇ ਜਾਣ ‘ਤੇ ਮਸ਼ਹੂਰ ਹਸਤੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਦੇ ਨਾਲ ਹੀ ਸੰਦੀਪ ਨਾਹਰ ਨੇ ਆਪਣੀ ਸੁਸਾਈਡ ਨੋਟ ‘ਚ ਆਪਣੀ ਪਤਨੀ ਕੰਚਨ ਸ਼ਰਮਾ’ ਤੇ ਬਹੁਤ ਗੰਭੀਰ ਦੋਸ਼ ਲਗਾਏ ਹਨ।

ਸੰਦੀਪ ਨਾਹਰ ਦੇ ਸੁਸਾਈਡ ਨੋਟ ਅਨੁਸਾਰ ਉਹ ਆਪਣੀ ਪਤਨੀ ਕਾਰਨ ਮਾਨਸਿਕ ਤੌਰ ‘ਤੇ ਸਥਿਰ ਨਹੀਂ ਮਹਿਸੂਸ ਕਰ ਰਿਹਾ ਹੈ। ਉਸਦੇ ਅਨੁਸਾਰ ਉਸਦੀ ਪਤਨੀ ਉਸਨੂੰ ਆਤਮ ਹੱਤਿਆ ਦੀ ਧਮਕੀ ਦਿੰਦੀ ਸੀ। ਜਿਸਨੂੰ ਸੁਣਦਿਆਂ ਉਹ ਪਰੇਸ਼ਾਨ ਹੋ ਗਿਆ।Image result for sandeep nahar videoਪੜ੍ਹੋ ਹੋਰ ਖ਼ਬਰਾਂ : ‘ਕੇਸਰੀ’ ਅਤੇ MS ਧੋਨੀ ਫ਼ੇਮ ਅਦਾਕਾਰ ਸੰਦੀਪ ਨਾਹਰ ਨੇ ਲਈ ਆਪਣੀ ਜਾਨ, ਫੇਸਬੁੱਕ ‘ਤੇ live ਹੋ ਦੱਸੀ ਵਜ੍ਹਾ
ਸੰਦੀਪ ਨਾਹਰ ਦੀ ਖ਼ੁਦਕੁਸ਼ੀ ਮਾਮਲੇ ਵਿੱਚ ਨਵਾਂ ਖੁਲਾਸਾ ਕੀਤਾ ਹੈ। ਪੁਲਿਸ ਅਨੁਸਾਰ ਉਸਦੀ ਪਤਨੀ ਕੰਚਨ ਸ਼ਰਮਾ ਸੰਦੀਪ ਨਾਹਰ ਦੀ ਲਾਸ਼ ਦੇ ਸੰਬੰਧ ਵਿੱਚ ਦੋ ਹਸਪਤਾਲਾਂ ਵਿੱਚ ਘੁੰਮਦੀ ਰਹੀ। ਹਸਪਤਾਲ ਵਿੱਚ ਸੰਦੀਪ ਨੂੰ ਮ੍ਰਿਤਕ ਘੋਸ਼ਿਤ ਕਰਨ ਤੋਂ ਬਾਅਦ, ਕੰਚਨ ਪੁਲਿਸ ਨੂੰ ਦੱਸੇ ਬਿਨਾਂ ਲਾਸ਼ ਨੂੰ ਆਪਣੇ ਨਾਲ ਘਰ ਲੈ ਆਈ।