ਆਦਮਪੁਰ ਏਅਰਪੋਰਟ ਤੋਂ ਜਹਾਜ ਚੜ੍ਹਣ ਦੇ ਸੁਪਨੇ ਲੈਣ ਵਾਲਿਆਂ ਲਈ ਅਹਿਮ ਖਬਰ!

Adampur airport flights to start late: ਆਦਮਪੁਰ ਏਅਰਪੋਰਟ ਤੋਂ ਜਹਾਜ ਚੜ੍ਹਣ ਦੇ ਸੁਪਨ
Adampur airport flights to start late: ਆਦਮਪੁਰ ਏਅਰਪੋਰਟ ਤੋਂ ਜਹਾਜ ਚੜ੍ਹਣ ਦੇ ਸੁਪਨ

ਜੇਕਰ ਤੁਸੀਂ ਵੀ ਆਦਮਪੁਰ ਏਅਰਪੋਰਟ ਤੋਂ ਜਹਾਜ਼ ਚੜ੍ਹਨ ਦੇ ਸੁਪਨੇ ਲੈ ਰਹੁ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਇਹ ਪ੍ਰਕਿਆ ਦੇ ਹੋਰ ਲੇਟ ਹੋਣ ਆਸਾਰ ਹਨ । ਪਹਿਲਾਂ ਤਾਂ ਏਅਰਪੋਰਟ ਤੋਂ ਪਹਿਲੀ ਉਡਾਨ ਅੱਜ ਭਾਵ ਕਿ ਇੱਕ ਨਵੰਬਰ ਤੋਂ ਸ਼ੁਰੂ ਹੋਣੀ ਸੀ ਪਰ ਇਸ ‘ਚ ਦੇਰੀ ਹੋਣ ਦੇ ਆਸਾਰ ਹਨ।
Adampur airport flights to start late: ਆਦਮਪੁਰ ਏਅਰਪੋਰਟ ਤੋਂ ਜਹਾਜ ਚੜ੍ਹਣ ਦੇ ਸੁਪਨਸਪਾਈਸ ਜੈਟ ਦੇ ਸੀਈਓ ਨੇ ਕੇਂਦਰੀ ਉਡਾਨ ਮੰਤਰੀ ਨੂੰ ਕਿਹਾ ਹੈ ਕਿ ਟਰਮੀਨਲ ਟੂ ਤੇ ਉਹਨਾਂ ਦਾ ਖਰਚਾ ਜਿਆਦਾ ਹੋਣ ਦੇ ਆਸਾਰ ਹਨ। ਤੁਹਾਨੂੰ ਦੱਸ ਦੇਈਏ ਕਿ ਆਦਮਪੁਰ ਏਅਰਪੋਰਟ ਨੂੰ ਟਰਮੀਨਲ ਟੂ ਉਡਾਨ ਲਈ ਦਿੱਲੀ ਤੋਂ ਦਿੱਤਾ ਗਿਆ ਹੈ।
Adampur airport flights to start late: ਆਦਮਪੁਰ ਏਅਰਪੋਰਟ ਤੋਂ ਜਹਾਜ ਚੜ੍ਹਣ ਦੇ ਸੁਪਨਕੇਂਦਰੀ ਉਡਾਨ ਮੰਤਰੀ ਨੇ ਕਿਹਾ ਸੀ ਕਿ ਅਗਰ ਸਪਾਈਸਜੈਟ ਨੂੰ ਇਸ ‘ਚ ਜਿਆਦਾ ਖਰਚ ਪੈਂਦਾ ਹੈ ਤਾਂ ਉਹ ਏਅਰਪੋਰਟ ਫੀਸ ਘੱਟ ਕਰ  ਸਕਦੇ ਹਨ। ਪਰ, ਹੁਣ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਇਸ ਕਾਰਵਾਈ ਤੋਂ ਨਾਰਾਜ਼ ਹੋ ਗਏ ਹਨ ਅਤੇ ਉਹਨਾਂ ਕਿਹਾ ਹੈ ਕਿ ਉਹ ਏਅਰ ਇੰਡੀਆਂ ਨਾਲ ਗੱਲ ਕਰਨਗੇ । ਹੁਣ ਇਹ ਉਡਾਨ ਇੱਕ ਦਸੰਬਰ ਤੋਂ ਸ਼ੁਰੂ ਹੋਣ ਦੇ ਆਸਾਰ ਹਨ।

—PTC News