Thu, Apr 25, 2024
Whatsapp

ਅਫਗਾਨਿਸਤਾਨ 'ਚ ਵਾਲੀਬਾਲ ਮੈਦਾਨ 'ਚ ਹੋਇਆ ਧਮਾਕਾ, 4 ਦੀ ਮੌਤ, ਕਈ ਜ਼ਖਮੀ

Written by  Jashan A -- January 26th 2019 04:13 PM
ਅਫਗਾਨਿਸਤਾਨ 'ਚ ਵਾਲੀਬਾਲ ਮੈਦਾਨ 'ਚ ਹੋਇਆ ਧਮਾਕਾ, 4 ਦੀ ਮੌਤ, ਕਈ ਜ਼ਖਮੀ

ਅਫਗਾਨਿਸਤਾਨ 'ਚ ਵਾਲੀਬਾਲ ਮੈਦਾਨ 'ਚ ਹੋਇਆ ਧਮਾਕਾ, 4 ਦੀ ਮੌਤ, ਕਈ ਜ਼ਖਮੀ

ਅਫਗਾਨਿਸਤਾਨ 'ਚ ਵਾਲੀਬਾਲ ਮੈਦਾਨ 'ਚ ਹੋਇਆ ਧਮਾਕਾ, 4 ਦੀ ਮੌਤ, ਕਈ ਜ਼ਖਮੀ,ਬਾਗਲਾਨ: ਅਫਗਾਨਿਸਤਾਨ ਦੇ ਬਾਗਲਾਨ ਦੇ ਤਾਲਾ-ਓ-ਬਰਫਾਕ ਜ਼ਿਲੇ 'ਚ ਵਾਲੀਬਾਲ ਮੈਦਾਨ 'ਚ ਧਮਾਕਾ ਹੋ ਜਾਣ ਦੀ ਸੂਚਨਾ ਮਿਲੀ ਹੈ। ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 20 ਲੋਕ ਜ਼ਖਮੀ ਹੋ ਗਏ ਹਨ। [caption id="attachment_246419" align="aligncenter" width="300"]afganistan ਅਫਗਾਨਿਸਤਾਨ 'ਚ ਵਾਲੀਬਾਲ ਮੈਦਾਨ 'ਚ ਹੋਇਆ ਧਮਾਕਾ, 4 ਦੀ ਮੌਤ, ਕਈ ਜ਼ਖਮੀ[/caption] ਇਸ ਮਾਮਲੇ ਸਬੰਧੀ ਜ਼ਿਲਾ ਗਵਰਨਰ ਅਬਦੁੱਲ ਅਹਦ ਬਰਫਾਕੀ ਦਾ ਕਹਿਣਾ ਹੈ ਕਿ ਸੈਂਕੜਿਆਂ ਦੀ ਗਿਣਤੀ 'ਚ ਦਰਸ਼ਕ ਸ਼ੁੱਕਰਵਾਰ ਨੂੰ ਵਾਲੀਵਾਲ ਮੈਚ ਦਾ ਮਜ਼ਾ ਲੈ ਰਹੇ ਸਨ ਤਦੇ ਧਮਾਕਾ ਹੋਇਆ।ਜਿਸ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਤੇ 20 ਤੋਂ ਵਧੇਰੇ ਜ਼ਖਮੀ ਹੋ ਗਏ। [caption id="attachment_246419" align="aligncenter" width="300"]afganistan ਅਫਗਾਨਿਸਤਾਨ 'ਚ ਵਾਲੀਬਾਲ ਮੈਦਾਨ 'ਚ ਹੋਇਆ ਧਮਾਕਾ, 4 ਦੀ ਮੌਤ, ਕਈ ਜ਼ਖਮੀ[/caption] ਜ਼ਖਮੀਆਂ 'ਚ ਬੱਚੇ ਵੀ ਸ਼ਾਮਲ ਹਨ। ਜਿੰਨਾਂ ਨੂੰ ਇਲਾਜ਼ ਲਈ ਨੇੜੇ ਦੇ ਹਸਪਤਾਲ 'ਚ ਭਾਰਤੀ ਕਰਵਾਇਆ ਗਿਆ ਹੈ, ਜਿਥੇ ਉਹਨਾਂ ਦਾ ਇਲਾਜ਼ ਚੱਲ ਰਿਹਾ ਹੈ। -PTC News


Top News view more...

Latest News view more...