Sat, Apr 20, 2024
Whatsapp

ਅਫਗਾਨਿਸਤਾਨ ਦੇ ਨੰਗਰਹਾਰ ਸੂਬੇ 'ਚ ਫੌਜ ਦੀ ਗੱਡੀ ਨੇੜੇ ਹੋਇਆ ਬੰਬ ਧਮਾਕਾ, 10 ਲੋਕਾਂ ਦੀ ਮੌਤ

Written by  Shanker Badra -- October 08th 2019 01:02 PM
ਅਫਗਾਨਿਸਤਾਨ ਦੇ ਨੰਗਰਹਾਰ ਸੂਬੇ 'ਚ ਫੌਜ ਦੀ ਗੱਡੀ ਨੇੜੇ ਹੋਇਆ ਬੰਬ ਧਮਾਕਾ, 10 ਲੋਕਾਂ ਦੀ ਮੌਤ

ਅਫਗਾਨਿਸਤਾਨ ਦੇ ਨੰਗਰਹਾਰ ਸੂਬੇ 'ਚ ਫੌਜ ਦੀ ਗੱਡੀ ਨੇੜੇ ਹੋਇਆ ਬੰਬ ਧਮਾਕਾ, 10 ਲੋਕਾਂ ਦੀ ਮੌਤ

ਅਫਗਾਨਿਸਤਾਨ ਦੇ ਨੰਗਰਹਾਰ ਸੂਬੇ 'ਚ ਫੌਜ ਦੀ ਗੱਡੀ ਨੇੜੇ ਹੋਇਆ ਬੰਬ ਧਮਾਕਾ, 10 ਲੋਕਾਂ ਦੀ ਮੌਤ:ਕਾਬੁਲ : ਅਫਗਾਨਿਸਤਾਨ ਦੇ ਨੰਗਰਹਾਰ ਸੂਬੇ ਦੇ ਸ਼ਹਿਰ ਜਲਾਲਾਬਾਦ ਵਿੱਚ ਇਕ ਵਾਰ ਫਿਰ ਬੰਬ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬੰਬ ਧਮਾਕੇ 'ਚ ਇੱਕ ਮਾਸੂਮ ਬੱਚੇ ਸਮੇਤ ਘੱਟੋ - ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ।ਇਸ ਹਮਲੇ ਵਿਚ ਲਗਭਗ 27 ਲੋਕ ਜ਼ਖਮੀ ਵੀ ਹੋਏ ਹਨ। [caption id="attachment_347669" align="aligncenter" width="300"]Afghanistan army vehicle Near bomb blast in Nangarhar ,10 killed ਅਫਗਾਨਿਸਤਾਨ ਦੇ ਨੰਗਰਹਾਰ ਸੂਬੇ 'ਚ ਫੌਜ ਦੀ ਗੱਡੀ ਨੇੜੇ ਹੋਇਆ ਬੰਬ ਧਮਾਕਾ, 10 ਲੋਕਾਂ ਦੀ ਮੌਤ[/caption] ਮਿਲੀ ਜਾਣਕਾਰੀ ਅਨੁਸਾਰ ਧਮਾਕਾ ਸਮੱਗਰੀ ਇਕ ਰਿਕਸ਼ਾ 'ਚ ਲਿਆਂਦੀ ਗਈ ਸੀ। ਜਦੋਂ ਫੌਜ ਦੀ ਗੱਡੀ ਨੇੜੇ ਪਹੁੰਚੀ ਤਾਂ ਧਮਾਕਾ ਕਰ ਦਿੱਤਾ ਗਿਆ ਹੈ।ਜਿਸ ਤੋਂ ਬਾਅਦ ਭਾਜੜਾਂ ਦਾ ਮਾਹੌਲ ਪੈਦਾ ਹੋ ਗਿਆ।ਇਸ ਬੰਬ ਧਮਾਕੇ 'ਚਜ਼ਖਮੀ ਹੋਏ ਕਈ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। [caption id="attachment_347670" align="aligncenter" width="300"]Afghanistan army vehicle Near bomb blast in Nangarhar ,10 killed ਅਫਗਾਨਿਸਤਾਨ ਦੇ ਨੰਗਰਹਾਰ ਸੂਬੇ 'ਚ ਫੌਜ ਦੀ ਗੱਡੀ ਨੇੜੇ ਹੋਇਆ ਬੰਬ ਧਮਾਕਾ, 10 ਲੋਕਾਂ ਦੀ ਮੌਤ[/caption] ਦੱਸਿਆ ਜਾਂਦਾ ਹੈ ਕਿ ਅਜੇ ਤੱਕ ਕਿਸੇ ਨੇ ਇਸ ਹਮਲੇ ਦੀ ਜਿਮੇਬਾਰੀ ਨਹੀਂ ਲਈ ਪਰ ਤਾਲਿਬਾਨ ਅਤੇ ਇਸਲਾਮਿਕ ਸਟੇਟ ਸਮੂਹ ਦੋਵੇਂ ਪੂਰਬੀ ਅਫਗਾਨਿਸਤਾਨ ਅਤੇ ਖ਼ਾਸਕਰ ਨੰਗਰਹਾਰ ਪ੍ਰਾਂਤ ਵਿੱਚ ਸਰਗਰਮ ਹਨ। -PTCNews


Top News view more...

Latest News view more...